
Proud Member of @aamaadmiparty ! Chairman Punjab Large Industrial Development Board punjab !On a mission with #Arvindkejriwal to #MakeindiaNo.1
New Delhi, India
Joined March 2022
- Tweets10.5K
- Following603
- Followers1K
- Likes6.3K
मोदी सरकार ने बच्चों की किताबों के लिए खरीदे जाने वाले कागज में ₹441 करोड़ का किया घोटाला!
शर्म करिए, मोदी जी!
21
10,000 किमी पाइप बिछाकर जहां कभी नहर का पानी नहीं पहुंचा, वहां तक पानी पहुंचा दिया! मुफ्त बिजली, नई सड़कें और खेतों तक नहरी पानी समाना के निवासी ने गिनाए मान सरकार के ठोस काम।
"किसान हों या मजदूर, हर वर्ग के लिए काम हुआ है!" समाना के ग्राउंड सर्वे में स्थानीय लोगों ने खुलकर की CM भगवंत मान सरकार के कामकाज की सराहना। सुनिए जनता की सीधी आवाज!
30
पंजाब की जनता कह रही है “भगवंत मान सबसे बेस्ट है”
पंजाब की जनता का लाइव सर्वे देखिए 🔥
Total- 26
AAP -19, Cong - 3, SAD-2, BJP -1, BSP - 1
जो लोग कहते है की पंजाब में आम आदमी पार्टी सरकार ने क्या किया? उनको ये वीडियो जरूर देखना चाहिए।
@anuragdhanda
1
31
26 नवंबर को किसानों, मज़दूरों, युवाओं और व्यापारियों के सुनहरे कल पर होगा मंथन।
AAP के 14वें स्थापना दिवस पर मोगा में होने वाली खुशहाल पंजाब महारैली का परिवार और साथियों सहित हिस्सा बनें।
26 नवंबर | गांव मटवानी, मोगा | सुबह 11 बजे
ਆਮ ਆਦਮੀ ਪਾਰਟੀ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕਰਦੀ ਹੈ। ਸਾਰੇ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਬਹੁਤ-ਬਹਤ ਸ਼ੁਭਕਾਮਨਾਵਾਂ
ਤੇਜ਼ੀ ਨਾਲ਼ ਅੱਗੇ ਵਧ ਰਹੀਆਂ ਖ਼ੁਸ਼ਹਾਲ ਪੰਜਾਬ ਮਹਾ ਰੈਲੀ ਦੀਆਂ ਤਿਆਰੀਆਂ!
26 ਨਵੰਬਰ ਨੂੰ ਮੋਗਾ ਵਿਖੇ ਹੋਣ ਜਾ ਰਹੀ ਮਹਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਧਾਇਕਾ ਤੇ ਮਹਿਲਾ ਵਿੰਗ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕਾ ਸਰਵਜੀਤ ਕੌਰ ਮਾਣੂਕੇ ਅਤੇ ਗੁਰਦਿੱਤ ਸਿੰਘ ਸੇਖੋਂ ਰੈਲੀ ਸਥਾਨ 'ਤੇ ਪਹੁੰਚੇ। ਤਿਆਰੀਆਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਨ ਮੌਕੇ, ਇਸ ਰੈਲੀ ਰਾਹੀਂ ਪੰਜਾਬ ਦੀ ਤਰੱਕੀ ਦੀ ਯਾਤਰਾ ਨੂੰ CM ਭਗਵੰਤ ਮਾਨ ਦੀ ਅਗਵਾਈ ਹੇਠ ਹੋਰ ਤੇਜ਼ ਕਰਨ ਦੀ ਗੱਲ ਦੁਹਰਾਈ ਅਤੇ ਸਮੂਹ ਸੂਬਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ।
ਮੁਕੰਮਲ ਹੋਣ ਵੱਲ ਵੱਧ ਰਹੀਆਂ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੀਆਂ ਤਿਆਰੀਆਂ !!
ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ 26 ਨਵੰਬਰ ਨੂੰ ਮੋਗਾ ਦੇ ਮਟਵਾਣੀ ਵਿਖੇ ਹੋਣ ਵਾਲ਼ੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ। ਰੈਲੀ ‘ਚ ਸ਼ਾਮਲ ਹੋਣ ਵਾਲ਼ਿਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖ ਕੇ ਹਰ ਪ੍ਰਬੰਧ ਪੁਖ਼ਤਾ ਕੀਤੇ ਜਾ ਰਹੇ ਹਨ।
ਆਓ, ਪੰਜਾਬ ਦੀ ਤਰੱਕੀ ਦੀ ਪ੍ਰਤੀਕ ਇਸ ਮਹਾ ਰੈਲੀ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰੀਏ ਅਤੇ ਇਤਿਹਾਸ ਦਾ ਹਿੱਸਾ ਬਣੀਏ।
जो कहा, वो कर दिखाया! जनता के दिए जनादेश का मान रखते हुए CM भगवंत मान की सरकार ने हर वर्ग की खुशहाली के लिए दिन-रात काम किया है। आज पंजाब का हर नागरिक इस बदलाव के लिए मान साहब का धन्यवाद कर रहा है और 2027 में एक बार फिर इतिहास दोहराने के लिए पूरी तरह तैयार है।
ਵਿਧਾਇਕ ਅਤੇ ‘ਆਪ’ ਪੰਜਾਬ ਮੁੱਖ ਬੁਲਾਰੇ ਕੁਲਦੀਪ ਧਾਲੀਵਾਲ ਨੇ 26 ਨਵੰਬਰ ਨੂੰ ਮੋਗਾ ਦੇ ਮਟਵਾਣੀ ਵਿਖੇ ਹੋਣ ਵਾਲ਼ੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਰੈਲੀ ਲਈ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਇਤਿਹਾਸਕ ਰੈਲੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਖ਼ੁਸ਼ਹਾਲ ਪੰਜਾਬ ਮਹਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੋਗਾ ਪਹੁੰਚੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ
👉🏼 ਕਿਹਾ ਕਿ ਬੀਤੇ 5 ਸਾਲਾਂ ਦੇ ਤਰੱਕੀ ਦੇ ਸਫ਼ਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਹੋਵੇਗੀ ਵਿਚਾਰ-ਚਰਚਾ
👉🏼 ਸਮੂਹ ਪੰਜਾਬ ਵਾਸੀਆਂ ਨੂੰ ਹੁੰਮ-ਹੁਮਾ ਕੇ ਇਸ ਰੈਲੀ ਵਿੱਚ ਪਹੁੰਚਣ ਦਾ ਦਿੱਤਾ ਸੱਦਾ
25
जिस दिल्ली को आम आदमी पार्टी ने साफ नीयत और पूरी ईमानदारी से संवारा था, उसे भाजपा ने अपनी मक्कारी से तबाह कर दिया।
9
जिस दिल्ली को आम आदमी पार्टी ने साफ नीयत और पूरी ईमानदारी से संवारा था, उसे भाजपा ने अपनी मक्कारी से तबाह कर दिया।
24
यह घटना इस बात का एक और प्रमाण है कि देश के गृह मंत्री अमित शाह ड्रग्स तस्करों को संरक्षण देकर देश में नशे के कारोबार को आगे बढ़ाने में पूरी मदद कर रहे हैं, क्योंकि बिना आलाकमान के संरक्षण के पुलिस वालों पर कोई हाथ नहीं उठा सकता।
एक तरफ भाजपा राज में अमित शाह के संरक्षण में पल रहे गुंडे पुलिस वालों को पीट रहे हैं, वहीं दूसरी तरफ पंजाब में सरदार भगवंत मान की सरकार में पुलिस विदेशों में छिपे अपराधियों को भी दबोचकर भारत ला रही है और उन्हें कानून के कटघरे में खड़ा कर रही है।
ਲੋਕਾਂ ਦਾ ਦ੍ਰਿੜ੍ਹ ਫ਼ੈਸਲਾ, 2027 'ਚ ਦੇਵਾਂਗੇ CM ਮਾਨ ਦਾ ਸਾਥ!
CM ਭਗਵੰਤ ਮਾਨ ਨੇ ਇੱਕ-ਇੱਕ ਫ਼ੈਸਲੇ ਨਾਲ਼ ਜਿੱਤਿਆ ਸਮਾਜ ਦੇ ਹਰ ਵਰਗ ਦਾ ਵਿਸ਼ਵਾਸ, ਲੋਕ ਕਹਿੰਦੇ ਜਿਹੜਾ ਮਰਜ਼ੀ ਗੱਠਜੋੜ ਕਰਦਾ ਰਹੇ ਅਸੀਂ ਵੋਟ ਝਾੜੂ ਨੂੰ ਹੀ ਪਾਉਣੀ
21















