What do you have to say about the debt piled up on Punjab under AAP’s rule? What about farmers whose paddy is suffering? What about the rise in gangsterism and drug abuse, mining scams, freebies announced for votes, and firing incidents on police officers?
And what about the acquisition of land in villages across Mohali and Kharar, followed by scams in the land pooling policy?
What do you have to say about all these issues sir ?
#Punjab #AapPunjab #Debt #FailedGovt
Replying to @ShivrattanDhil1
Rattan, who do you want to win Punjab? Congress or SAD? If either of them, could you tell what have they done until now that AAP has not done?
1
3
272
ਜਿਵੇਂ ਸਮੇਂ ਦੀਆਂ ਸਰਕਾਰਾਂ ਸੰਤ ਭਿੰਡਰਾਂਵਾਲਿਆਂ ਤੋਂ ਡਰਦੀਆਂ ਸਨ, ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸਨ ਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ ਸਨ ਤੇ ਉਹਨਾਂ ਨੂੰ ਵੀ ਕਾਂਗਰਸ ਦਾ ਬੰਦਾ ਕਹਿੰਦੇ ਸਨ, ਓਦਾਂ ਹੀ ਬਾਈ ਦੀਪ ਸਿੱਧੂ ਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਏਜੰਸੀਆਂ ਦੇ ਬੰਦੇ ਕਹੀ ਜਾਂਦੇ ਨੇ!
ਜੇ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਸੀ ਤਾਂ ਫਿਰ ਉਹਨਾਂ ਨੇ ਉਸ ਨੂੰ ਮਰਵਾਇਆ ਕਿਉਂ? ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਏਜੰਸੀਆਂ ਦੇ ਬੰਦੇ ਨੇ ਤਾਂ ਫਿਰ ਉਹਨਾਂ ਨੂੰ ਝੂਠੇ ਕੇਸ ਪਾ ਕੇ ਜੇਲ੍ਹ ’ਚ ਕਿਉਂ ਡੱਕਿਆ ਹੋਇਆ ਹੈ?
ਇਹ ਸਮਝਣ ਵਾਲੀ ਗੱਲ ਹੈ ਪੰਜਾਬੀਓ!
ਜਿਹੜਾ ਬੰਦਾ ਸਰਕਾਰਾਂ ਦੀ ਅਸਲੀਅਤ ਬਾਰੇ ਦੱਸੇ ਤੇ ਉਹਨਾਂ ਨਾਲ ਰਲ ਕੇ ਨਾ ਚੱਲੇ, ਉਸ ਨੂੰ ਏਜੰਸੀਆਂ ਦਾ ਬੰਦਾ ਐਲਾਨ ਦਿੱਤਾ ਜਾਂਦਾ ਹੈ ਤੇ ਪੰਜਾਬੀ ਵਿਚਾਰੇ ਉਸ ਤੋਂ ਪਿੱਛੇ ਹਟ ਜਾਂਦੇ ਨੇ। ਤੇ ਇਹੀ ਕੁਝ ਸਰਕਾਰਾਂ ਚਾਹੁੰਦੀਆਂ ਨੇ!
ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਏਜੰਸੀਆਂ ਦੇ ਬੰਦੇ ਨੇ ਤਾਂ ਫਿਰ ਉਹਨਾਂ ਤੋਂ ਪੰਜਾਬ ਤੇ ਭਾਰਤ ਨੂੰ ਕਾਹਦਾ ਖ਼ਤਰਾ ਹੈ, ਜੋ ਉਹਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੋਣ ਦਿੱਤੀ ਜਾ ਰਹੀ?ਤੇ ਫਿਰ ਉਹਨਾਂ ਨੂੰ ਪੈਰੋਲ ਵੀ ਕੁਝ ਘੰਟਿਆਂ ਦੀ ਹੀ ਕਿਉਂ ਦਿੱਤੀ ਜਾ ਰਹੀ ?
ਕਿਸੇ ਵੀ ਗੱਲ ਦੀ ਤੁੱਕ ਨਹੀਂ ਬਣਦੀ ਜੋ ਵਿਰੋਧੀ ਕਹਿੰਦੇ ਨੇ!
#Punjab #DeepSidhu #AmritpalKhalsa #WarisPunjabDe #Elections
5
190
Akashdeep Singh retweeted
These are statements of AAP Supremo Kejriwal when his party was in power in Delhi & now they are in power in Punjab, suddenly Delhi is wrong & Punjab is right!
Punjab was never responsible for delhi pollution,as even the National Green Tribunal mentioned !
#Stubbleburning #Delhi
ਵਾਹ ਆਮ ਆਦਮੀ ਪਾਰਟੀ ਵਾਲਿਓ! ਇੱਕ ਨੌਜਵਾਨ ਦੀ ਤੁਸੀਂ ਵੀਡੀਓ ਬਣਵਾਈ। ਪਹਿਲਾਂ ਤਾਂ ਇਹੋ ਪੁੱਛਣਾ ਸੀ ਕਿ ਚਿੱਟਾ ਮਿਲਦਾ ਕਿੱਥੋਂ ਆ ਤੇ ਉਹ ਬੰਦੇ ਨੂੰ ਫੜੋ। ਇੱਕ ਮੁੰਡੇ ਦੀ ਵੀਡੀਓ ਦਿਖਾ ਕੇ ਬਦਲਾਅ ਦਿਖਾ ਰਹੇ ਹੋ, ਕਦੇ ਪਿੰਡਾਂ ’ਚ ਵੀ ਵੜ ਕੇ ਦੇਖੋ ਕਿ ਕੀ ਹਾਲਾਤ ਬਣਾ ਦਿੱਤੇ ਤੁਹਾਡੀ ਸਰਕਾਰ ਨੇ!
ਜਿਹੜਾ ਬੰਦਾ ਅਸਲ ’ਚ ਨਸ਼ੇ ਛੁਡਵਾ ਰਿਹਾ ਸੀ, ਝੂਠੇ ਕੇਸ ਪਾ ਕੇ ਉਹਨੂੰ ਡਿਬਰੂਗੜ੍ਹ ਜੇਲ੍ਹ ’ਚ ਭੇਜਿਆ ਹੋਇਆ ਤੁਹਾਡੀ ਮਾੜੀ ਸਰਕਾਰ ਨੇ!
#AapPunjab #Chitta #Politics #AmritpalKhalsa #Elections
Akashdeep Singh retweeted
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ 🙏
How beautiful is Your divine court, and how wonderful is Your home, where You watch over and care for all🙏✨
#Gurbani #RehrasSahib #Waheguru
ਇਹ ਬੱਸ ਪੰਜਾਬ ਦੇ ਹਾਲਾਤ ਦਿਖਾ ਰਹੀ ਹੈ, ਜਿਵੇਂ ਬੱਸ ਦੀ ਬਾਡੀ ਖਰਾਬ ਹੋਈ ਪਈ ਹੈ ਤੇ ਲਾਈਟਾਂ ਵੀ ਹੈਨੀਂ ਤੇ ਰੀਅਰ ਸ਼ੀਸ਼ਾ ਵੀ ਟੁੱਟਿਆ ਲੱਗਦਾ, ਪਰ ਪੋਸਟਰ ਲੱਗਿਆ ਹੋਇਆ ਭਗਵੰਤ ਮਾਨ ਦਾ। ਓਦਾਂ ਹੀ ਪੰਜਾਬ ਦੇ ਸਿਰ ਕਰਜ਼ਾ ਚੜ੍ਹ ਰਿਹਾ ਤੇ ਨਸ਼ੇ ਜਵਾਨੀ ਖਾ ਰਹੇ ਨੇ ਤੇ ਸਾਰੇ ਖੇਤਰਾਂ ਚ ਝਾੜੂ ਸਰਕਾਰ ਨੇ ਬੇੜਾ ਗਰਕ ਕੀਤਾ , ਪਰ ਪੋਸਟਰ ਲੱਗੇ ਜ਼ਰੂਰ ਦਿਖਣਗੇ ਭਗਵੰਤ ਮਾਨ ਦੇ ਹਰ ਸੜਕ ਤੇ ਹਰ ਮੋੜ ਤੇ ਹਰ ਬਾਜ਼ਾਰ ਚ, ਪਰ ਅਸਲੀਅਤ ਕੁਝ ਹੋਰ ਹੈ, ਜਿਵੇਂ ਇਹ ਬੱਸ ਦੀ ਹੈ!
#AapPunjab #BJP #Punjab #Elections #Politics
ਇਹ ਵਿਰੋਧੀ ਪਾਰਟੀਆਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਜਿਹੜਾ ਪ੍ਰਵਾਸੀ ਪੋਸਟਰ ਪੜ੍ਹਵਾ ਰਿਹਾ ਸੀ ਤੇ ਆਪਣੇ ਆਟੋ ਵਿੱਚ ਰੱਖ ਰਿਹਾ ਸੀ, ਉਹਦੇ ਕੋਲੋਂ ਨਸ਼ੇ ਦੀਆਂ ਗੋਲੀਆਂ ਵੀ ਮਿਲੀਆਂ। ਇਹ ਸਿੱਧਾ ਜਿਹਾ ਹਿਸਾਬ ਹੈ ਕਿ ਨਸ਼ਾ ਵੇਚਣ ਵਾਲੀਆਂ ਪਾਰਟੀਆਂ ਤੇ ਨਸ਼ਾ ਕਰਨ ਵਾਲਿਆਂ ਤੋਂ ਨਸ਼ਾ ਛੁਡਵਾਉਣ ਤੇ ਨਸ਼ਾ ਬੰਦ ਕਰਵਾਉਣ ਵਾਲੇ ਜਰ ਨਹੀਂ ਹੋ ਰਹੇ।
ਜਿਵੇਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਖ਼ਾਲਸਾ ਵਹੀਰ ਜਰੀ ਨਹੀਂ ਗਈ , ਜਿਸ ਵਿੱਚ ਲੋਕ ਜੁੜ ਕੇ ਆਪ ਮੁਹਾਰੇ ਨਸ਼ਾ ਛੱਡ ਰਹੇ ਸਨ ਤੇ ਗੁਰਬਾਣੀ ਦੇ ਲੜ ਲੱਗ ਰਹੇ ਸਨ!
#Punjab #Elections2027 #Kharar #WarisPunjabDe
ਹਲਕਾ ਖਰੜ ’ਚ @shivbhangoowpd ਦੇ ਇੰਚਾਰਜ ਲਗਣ ਤੋਂ ਬਾਅਦ ਹੀ ਵਿਰੋਧੀ ਸਹਿਮੇ ਪਏ ਨੇ। ਅਜੇ ਤਾਂ ਲੋਕਾਂ ਚ ਵਿਚਰਨਾ ਸ਼ੁਰੂ ਹੀ ਕੀਤਾ ਹੈ, ਵਿਰੋਧੀਆਂ ਨੇ ਪੈਸੇ ਦੇ ਕੇ ਪੋਸਟਰ ਵੀ ਪੜਵਾਉਣੇ ਸ਼ੁਰੂ ਕਰ ਦਿੱਤੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਹੜੀ ਪਾਰਟੀ ਨੇ ਇਹੋ ਜਿਹੀ ਮਾੜੀ ਹਰਕਤ ਕਰਵਾਈ !
#Punjab #WarisPunjabDe #Elections2027
Akashdeep Singh retweeted
ਸਲਾਮ ਹੈ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਜੀ ਦੇ ਸਿਦਕ ਅਤੇ ਉੱਚੇ-ਸੁੱਚੇ ਸਿੱਖੀ ਇਖ਼ਲਾਕ ਨੂੰ! ਜਿਨ੍ਹਾਂ ਨੇ ਆਪਣੀ ਸਾਰੀ ਜਵਾਨੀ ਸਾਡੇ ਲਈ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਹੱਸਦਿਆਂ ਗੁਜ਼ਾਰ ਦਿੱਤੀ। ਇਹ ਕਰਜ਼ਾ ਅਸੀਂ ਕਦੇ ਨਹੀਂ ਉਤਾਰ ਸਕਦੇ!
ਬਹੁਤ ਵੱਡੀ ਕੁਰਬਾਨੀ ਐ ਭਾਈ ਸਾਹਿਬ ਦੀ। ਸਿਰ ਝੁਕਦਾ ਹੈ ਇਸ ਸਿਰੜੀ ਯੋਧੇ ਦੀ ਕੁਰਬਾਨੀ ਅੱਗੇ! 🙏
ਕੌਮ ਦਾ ਹੀਰਾ! ❤️
#ParoleForHawara
Akashdeep Singh retweeted
ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੇ ਮਾਮਲੇ ’ਤੇ ਸੰਜੀਦਗੀ ਨਾਲ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਆਪਣਾ ਪੱਖ ਰੱਖ ਰਹੀਆਂ ਹਨ।
ਪਰ ਇਹ ਹਿੰਮਤ ਪੰਜਾਬ ਦੀ ਪੰਥਕ ਧਿਰ ਅਕਾਲੀ ਦਲ ਕੋਲ ਨਹੀਂ ਰਹੀ। ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਦੀ ਨਹੀਂ ਸੀ, ਗੱਲ ਤਾਂ ਇਹ ਸੀ ਕਿ ਪੰਜਾਬ ਦੇ ਪੁੱਤਾਂ ਨਾਲ ਹੋ ਰਹੇ ਇਸ ਦੋਗਲੇ ਵਿਹਾਰ ’ਤੇ ਸਵਾਲ ਕੀਤਾ ਜਾਂਦਾ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਹਾ ਜਾਂਦਾ। ਇਹਨਾਂ ਕੋਲੋਂ ਉਹ ਵੀ ਨਹੀਂ ਹੋਇਆ।
Akashdeep Singh retweeted
ਜਾ ਕਉ ਰਾਖੈ ਰਾਖਣਹਾਰੁ ॥ 🙏
ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥
ਰਹਾਉ ॥ ☬
The one whom the Protector Himself protects, the Formless Lord stands by that person's side. ||🤲
ਜਦੋਂ-ਜਦੋਂ ਪੰਜਾਬੀਆਂ ਤੇ ਸਿੱਖਾਂ ਨਾਲ ਧੱਕਾ ਹੋਇਆ, ਉਦੋਂ-ਉਦੋਂ ਪੰਜਾਬ ਨੇ ਮੂੰਹ-ਤੋੜ ਜਵਾਬ ਦਿੱਤਾ, ਚਾਹੇ ਉਹ ਅਬਦਾਲੀ ਵਰਗੇ ਹਮਲਾਵਰ ਹੋਣ ਜਾਂ ਸਮੇਂ ਦੀਆਂ ਸਰਕਾਰਾਂ ਹੋਣ !
ਇਸ ਵਾਰ ਵੀ ਪੰਜਾਬੀ ਸਭ ਕੁਝ ਦੇਖ ਰਹੇ ਨੇ ਕਿ ਕਿਵੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਚਾਹੇ ਉਹ ਝਾੜੂ ਸਰਕਾਰ ਹੋਵੇ ਜਾਂ ਭਾਜਪਾ। ਕਿਵੇਂ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਵੀ ਨਹੀਂ ਦਿੱਤੇ ਜਾ ਰਹੇ ਤੇ ਉਨ੍ਹਾਂ ਤੋਂ ਪੰਜਾਬ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ!
ਵੱਡਿਆਂ ਨੇ ਸਿੱਖਾਂ ਨੂੰ ਮਾਰਿਆ, ਪਰ ਸਿੱਖ ਕਦੇ ਖ਼ਤਮ ਨਹੀਂ ਹੋਏ, ਸਗੋਂ ਮੈਦਾਨ ਵਿੱਚ ਦੁੱਗਣੀ ਤਾਕਤ ਨਾਲ ਉੱਭਰ ਕੇ ਆਏ ਨੇ। ਇਸ ਵਾਰ ਵੀ 2027 ਦੀਆਂ ਚੋਣਾਂ ਵਿੱਚ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਾ ਕੇ ਇਸ ਕੀਤੇ ਗਏ ਧੱਕੇ ਦਾ ਜਵਾਬ ਦੇਵਾਂਗੇ!
#AkaliDal #WarisPunjabDe #AmritpalKhalsa #Punjab #elections2027
1
8
364
Akashdeep Singh retweeted
ਇੱਕ ਪੋਤੇ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਮਹਿਜ਼ ਤਿੰਨ ਘੰਟਿਆਂ ਦੀ ਪੈਰੋਲ ਮਿਲਣਾ ਬੇਹੱਦ ਮੰਦਭਾਗੀ ਗੱਲ ਹੈ!
ਸੰਸਦ ਮੈਂਬਰ Amritpal Singh ਦੇ ਮਾਮਲੇ ਵਿੱਚ ਸਰਕਾਰ ਦੀ ਇਹ ਸਖ਼ਤੀ ਅਤੇ ਦੂਜੇ ਪਾਸੇ ਰੇਪਿਸਟ ਸੌਦਾ ਸਾਧ ਨੂੰ ਵਾਰ-ਵਾਰ ਮਿਲਦੀ ਖੁੱਲ੍ਹੀ ਪੈਰੋਲ, ਸਰਕਾਰ ਦੇ ਦੋਹਰੇ ਮਾਪਦੰਡਾਂ ਦੀ ਮੂੰਹ ਬੋਲਦੀ ਤਸਵੀਰ ਹੈ।
ਆਖ਼ਰ ਇਨਸਾਨੀਅਤ ਅਤੇ ਸੰਵਿਧਾਨਕ ਬਰਾਬਰੀ ਦੇ ਅਸੂਲ ਵੀ ਕੋਈ ਮਾਅਨੇ ਰੱਖਦੇ ਹਨ ਜਾਂ ਨਹੀਂ?
Akashdeep Singh retweeted
Dua🙏 kro ki sarhad par sainik salamat rahe kyonki 5 state mein election hone wale hai or is neech ka koi bharosa nhi😢
Akashdeep Singh retweeted
Replying to @sakanakodar
This isn't even parole.
Parole is for convicted criminals, people already proven guilty, which naturally demands strict scrutiny.
Amritpal Singh is an undertrial MP held since 2023 without a conviction, yet he’s being denied even simple interim bail.
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਆਪਣੀ ਦਾਦੀ ਜੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ 3 ਦਿਨਾਂ ਦੀ ਪੈਰੋਲ ਦੇਣ ਨਾਲ ਪੰਜਾਬ ਵਿੱਚ ਕੀ ਗ਼ਲਤ ਹੋ ਜਾਣਾ ਸੀ ਅਤੇ ਕੀ ਮਹੌਲ ਖਰਾਬ ਹੋ ਜਾਣਾ ਸੀ ?
ਕੋਈ ਆਮ ਆਦਮੀ ਪਾਰਟੀ ਦੀ ਭੇਡ ਦੱਸ ਸਕਦੀ ਹੈ?
ਇੱਕ ਪੋਤਰੇ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਪਾਬੰਦੀ ਸਿਰਫ਼ ਇੱਕ ਸਿੱਖ ’ਤੇ ਹੀ ਲਗਾਈ ਜਾ ਸਕਦੀ ਹੈ, ਉਹ ਵੀ ਪੰਜਾਬ ਵਿੱਚ!
ਸ਼ਰਮ ਆਉਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਨੂੰ!
#Punjab #WarisPunjabDe #AkaliDal #AmritpalKhalsa #Parole #AAP
Akashdeep Singh retweeted
ਪੰਜਾਬ ਤੇ ਕੇਂਦਰ ਸਰਕਾਰ ਵਾਰਿਸ ਪੰਜਾਬ ਦੇ ਪਾਰਟੀ ਅਤੇ ਇਸ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਜੋ ਡਰੀ ਹੋਈ ਹੈ, ਉਹ ਇਸ ਪੈਰੋਲ ਲਈ ਲਗਾਈਆਂ ਗਈਆਂ ਸ਼ਰਤਾਂ ਤੋਂ ਹੀ ਪਤਾ ਲੱਗ ਜਾਂਦਾ ਹੈ!
#punjab #trending #Bjp #politics #freesikhs
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਿਰਫ਼ 3 ਘੰਟਿਆਂ ਲਈ ਪੈਰੋਲ ਦੇਣੀ ਇੱਕ ਮਜਬੂਰੀ ਹੈ, ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ !
ਪੰਜਾਬ ਤੇ ਕੇਂਦਰ ਸਰਕਾਰ ਵਾਰਿਸ ਪੰਜਾਬ ਦੇ ਪਾਰਟੀ ਅਤੇ ਇਸ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਜੋ ਡਰੀ ਹੋਈ ਹੈ, ਉਹ ਇਸ ਪੈਰੋਲ ਲਈ ਲਗਾਈਆਂ ਗਈਆਂ ਸ਼ਰਤਾਂ ਤੋਂ ਹੀ ਪਤਾ ਲੱਗ ਜਾਂਦਾ ਹੈ!
ਜਿੱਥੇ ਡੇਰਾ ਮੁਖੀ ਵਰਗੇ ਮੁਜਰਿਮ ਪੈਰੋਲ ਤੇ ਫਰਲੋ ਦਾ ਆਨੰਦ ਮਾਣ ਰਹੇ ਨੇ, ਉੱਥੇ ਹੀ ਸਾਡੇ MP ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਣੀ ਦਾਦੀ ਜੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਵੀ ਸਿਰਫ਼ 3 ਘੰਟਿਆਂ ਦੀ ਪੈਰੋਲ ਦਿੱਤੀ ਜਾ ਰਹੀ, ਉਹ ਵੀ ਅਨੇਕਾਂ ਹੀ ਸ਼ਰਤਾਂ ਤਹਿਤ!
ਸਿੱਖਾਂ ਨਾਲ ਇਹ ਵਿਤਕਰਾ ਕਦੋਂ ਖ਼ਤਮ ਹੋਵੇਗਾ? ਤੇ ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ?
#Punjab #AmritpalSinghKhalsa #WarisPunjabDe #BandiSingh #Politics
Akashdeep Singh retweeted
Hierarchy of Panjab Politics is About To Change!
#AmritpalSingh #WarisPunjabDe
This quoted post is unavailable.
ਅਕਾਲੀ ਦਲ ਵਾਰਿਸ ਪੰਜਾਬ ਦੇ ਧਰਮ ਦੀ ਰਾਜਨੀਤੀ ਕਰ ਰਹੀ ਹੈ ਤੇ ਧਰਮ ਦੀ ਰਾਜਨੀਤੀ ਵਿੱਚ ਇੱਕ ਪੱਧਰ ਹੁੰਦਾ ਹੈ ਜਿਸਦੇ ਨੀਚੇ ਨਹੀਂ ਜਾਇਆ ਜਾਂਦਾ ਤੇ ਜੋ ਅੱਜ ਦੀ ਲੋੜ ਹੈ।
ਸਿੱਖ ਧਰਮ ਵਿੱਚ ਸਾਰਿਆਂ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੇਖਿਆ ਵੀ ਗਿਆ ਹੈ ਤੇ ਅੱਜ ਪੰਜਾਬ ਨੂੰ ਲੋੜ ਵੀ ਉਸੇ ਰਾਜ ਦੀ ਹੈ ਜਿੱਥੇ ਪੰਜਾਬੀਆਂ ਦਾ ਆਪਣਾ ਰਾਜ ਹੋਵੇ ਜੋ ਅੰਮ੍ਰਿਤਸਰ ਤੋਂ ਚੱਲੇ ਨਾ ਕਿ ਦਿੱਲੀ ਤੋਂ!
#WarisPunjabDe #AkaliDal #AmritpalKhalsa #Politics #Punjab
ਅਕਾਲੀ ਦਲ ਵਾਰਸ ਪੰਜਾਬ ਦੇ, ਦਾ ਰਾਜ ਪੰਜਾਬ ਵਿੱਚ ਕੁਝ ਇਸ ਤਰ੍ਹਾਂ ਹੋਵੇਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ.
ਜਿਸ ਵਿੱਚ ਹਰ ਧਰਮ ਹਰ ਵਰਗ ਹਰ ਜਾਤ ਨੂੰ ਇੱਕ ਅੱਖ ਨਾਲ ਵੇਖਿਆ ਜਾਵੇਗਾ ਤੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਈਆ ਜਾਵੇਗਾ.
#Punjab #akali #politics #kharar #warispunjabde
4
79



















