amit kumar 'עמית' (@AmitKumar054) header
amit kumar 'עמית' (@AmitKumar054) profile picture

social worker_'i proud of my Indian Army,“Positive start will work better than a negative one!”

Abohar, Gobindgarh
Joined November 2012
amit kumar 'עמית' retweeted
ਹਤਾਸ਼ ‘ਆਪ’ ਸਰਕਾਰ, ਜੋ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਖੋਖਲੇ ਦਾਅਵੇ ਕਰਦੀ ਹੈ, ਘਿਨਾਉਣੀ ਤੇ ਹੋਛੀ ਰਾਜਨੀਤੀ ’ਤੇ ਉਤਰ ਆਈ। ਇਸ ਨੇ ਕਾਨੂੰਨ-ਵਿਵਸਥਾ ਦਾ ਬਹਾਨਾ ਬਣਾ ਕੇ ਅਬੋਹਰ ਮੈਰਾਥਨ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਅਬੋਹਰ ਰੁਕਿਆ ਨਹੀਂ। ਹਜ਼ਾਰਾਂ ਲੋਕ, ਜਵਾਨ ਤੇ ਬਜ਼ੁਰਗ, ਸੜਕਾਂ ’ਤੇ ਉਤਰੇ ਅਤੇ ਦਿੱਲੀ ਗੈਂਗ ਦੀ ਅਗਵਾਈ ਹੇਠ ਚੱਲ ਰਹੀ ਇਸ ਭ੍ਰਿਸ਼ਟ ‘ਆਪ’ ਸਰਕਾਰ ਨੂੰ ਬੇਨਕਾਬ ਕਰ ਦਿੱਤਾ, ਜੋ ਗੈਂਗਸਟਰਾਂ ਅਤੇ ਨਸ਼ਾ ਤੇ ਸ਼ਰਾਬ ਮਾਫ਼ੀਆ ਨੂੰ ਸਰਪ੍ਰਸਤੀ ਦਿੰਦੀ ਹੈ। ਅਬੋਹਰ ਦੇ ਲੋਕਾਂ ਨੇ ਇਸ ਸਰਕਾਰ ਨੂੰ ਸਾਫ਼ ਕਹਿ ਦਿੱਤਾ, “ਤੁਹਾਡਾ ਸਮਾਂ ਖ਼ਤਮ ਹੋ ਗਿਆ ਹੈ!” ਸੁਨੇਹਾ ਬਿਲਕੁਲ ਸਾਫ਼ ਹੈ। ਨਸ਼ਿਆਂ ਤੋਂ ਦੂਰ, ਖੇਡਾਂ ਵੱਲ! ਹਾਰੇਗਾ ਨਸ਼ਾ, ਜਿੱਤੇਗਾ ਅਬੋਹਰ ! The desperate AAP government, which makes hollow claims about promoting sports, stooped to vile, petty politics and used law and order as a pretext to do everything it could to stop the Abohar Marathon. But Abohar did not stop. Thousands of people, young and old, took to the streets exposing this corrupt AAP government led by the Delhi gang which patronises gangsters, drug and liquor mafia. People of Abohar have told this government: Your time is up! Their message is loud and clear : नशों से दूर, खेलों की ओर हारेगा नशा, जीतेगा अबोहर ! @mansukhmandviya @BJP4Punjab @BJP4India
13
1
54
1,529
Thank you @ArvindKejriwal ji & @msisodia ji. It was due to your narrow mindedness (when you got our Marathon cancelled on 1st Nov) that our @Team_SJ_ got fired up & decided to send you a message & well, our #7thAboharMarathon yesterday was historic. Almost 15000 participants. Abohar won. #HaregaNashaJeetegaAbohar #TheJakharTrust @sunilkjakhar
13
20
1
74
2,272
The tragic ground reality of Punjab today. Pregabalim sheets & syringes are as common as well, AAP propoganda posters. (During today's cleaning drive in Abohar cricket ground) @BhagwantMann @ArvindKejriwal
4
3
2
28
4,131
Another Saturday, Apna Abohar Apni Aabha. Do your bit for society. It does make a difference. Avoid single use plastic & please don't litter. And as usual, a lot of fun and laughter as well. Thank you @Team_SJ_ .
1
4
11
386
In Abohar for the duty allocations for us volunteers for the #7thAboharMarathon on the 22nd of Nov.
3
3
27
639
amit kumar 'עמית' retweeted
ਧੰਨਵਾਦ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਜਿੰਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਇਆ। ਨਹੀਂ ਮਾਨ-ਕੇਜਰੀਵਾਲ ਦੀ ਜੋੜੀ ਨੇ ਤਾਂ ਪਹਿਲਾਂ ਵਾਲੀਆਂ ਭਰਤੀਆਂ ਵਾਂਗ, ਪੀਸੀਐਸ ਦੀ ਭਰਤੀ ਵਿਚ ਵੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਦੇਣਾ ਸੀ। @BJP4India @BJP4Punjab
18
4
86
2,881
Inqulab Zindabad...@ArvindKejriwal
ਧੰਨਵਾਦ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਜਿੰਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਇਆ। ਨਹੀਂ ਮਾਨ-ਕੇਜਰੀਵਾਲ ਦੀ ਜੋੜੀ ਨੇ ਤਾਂ ਪਹਿਲਾਂ ਵਾਲੀਆਂ ਭਰਤੀਆਂ ਵਾਂਗ, ਪੀਸੀਐਸ ਦੀ ਭਰਤੀ ਵਿਚ ਵੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਦੇਣਾ ਸੀ। @BJP4India @BJP4Punjab
4
8
1
20
955
Atsuko send this pic from her hometown Fujiyoshida (Japan) this morning. She is visiting her family. That's Fuji San.
3
5
1
127
2,932
Meet Mohit, who's our running mate & had invited me home for lunch. He's a mathematics teacher, loves running marathons, singing & is learning the guitar too. Have known his father Surja Ram ji, who worked in the Panchayati Dept, since childhood. He was very close to my dad & always travelled on his bicycle no matter the distance with his trademark 'jholla'. @Team_SJ_
2
33
761
Inqulab zindabad. Siksha Kranti, AAP style. @BhagwantMann @msisodia @BJP4Punjab
4
11
499
amit kumar 'עמית' retweeted
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਸ "ਸਹਿਕਾਰੀ ਸੰਘਵਾਦ" ਦੀ ਸੋਚ ਦੀ ਗੱਲ ਕਰਦੇ ਹਨ ਉਹ ਅੱਜ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ "ਖੇਤ ਬਚਾਓ ਅਭਿਆਨ" ਦੇ ਤਹਿਤ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਹਾਲੀ ਜ਼ਿਲੇ ਦੇ ਕਿਸਾਨਾਂ ਨਾਲ ਚਰਚਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਪੰਜਾਬ ਸਰਕਾਰ ਵੱਲੋਂ ਮੰਗੇ ਹੋਰ ਸੱਤ ਪ੍ਰੋਜੈਕਟਾਂ ਲਈ 352 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ ਅਤੇ ਮੌਕੇ ਤੇ ਹੀ ਪ੍ਰਵਾਨਗੀ ਪੱਤਰ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਸੌਂਪਿਆ। ਸਹਿਕਾਰੀ ਸੰਘਵਾਦ ਰਾਹੀਂ ਵੀ ਸਰਵ ਪੱਖੀ ਵਿਕਾਸ ਸੰਭਵ ਹੈ। ਜੇਕਰ ਆਪ ਸਰਕਾਰ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ ਵੀ ਖੁੱਡੀਆਂ ਜੀ ਵਾਂਗ ਭਾਰਤ ਸਰਕਾਰ ਕੋਲ ਪ੍ਰੋਜੈਕਟ ਲੈਕੇ ਜਾਂਦੇ ਤਾਂ ਕੋਈ ਕਾਰਨ ਨਹੀਂ ਸੀ ਕਿ ਕੋਈ ਖਾਲੀ ਹੱਥ ਮੁੜਦਾ। ਪੰਜਾਬ ਨੂੰ ਤਦ ਹੀ ਮੁਸ਼ਕਿਲਾਂ ਵਿੱਚੋਂ ਕੱਢਿਆ ਜਾ ਸਕਦਾ ਹੈ ਜੇਕਰ ਗੱਲ ਗੱਲ ਤੇ ਕੇਂਦਰ ਨਾਲ ਵਿਵਾਦ ਖੜੇ ਕਰਨ ਦੀ ਬਜਾਏ ਸਹਿਚਾਰ ਨਾਲ ਚੱਲਣ ਵਾਲੀ ਸਰਕਾਰ ਹੋਵੇ। ਇਸੇ ਲਈ ਹੁਣ ਪੰਜਾਬ ਦੇ ਲੋਕ ਪੰਜਾਬ ਵਿੱਚ ਡਬਲ ਇੰਜਣ ਸਰਕਾਰ ਚਾਹ ਰਹੇ ਹਨ। Prime Minister Shri Narendra Modi’s vision of “cooperative federalism” was on display today when I had the opportunity to join Union Agriculture Minister Shri Shivraj Singh Chouhan and Punjab Agriculture Minister Shri Gurmeet Singh Khuddian in a discussion with farmers in Mohali district as part of the “Save the Fields” campaign. During the meeting, the Union Agriculture Minister announced the release of a ₹352 crore grant for the Pradhan Mantri Krishi Vikas Yojana and seven other projects requested by the Punjab government. He handed the approval letter to Punjab’s Agriculture Minister on the spot. Cooperative federalism can help achieve all-round development. If the Chief Minister and other ministers of the AAP government had taken their project proposals to the Government of India as Shri Khuddian did, there would have been no reason for any of them to return empty-handed. Punjab can overcome its difficulties only if it has a state government willing to work with the Centre and move past disputes over every issue. That is why the people of Punjab now want a “double-engine government” in the state. @narendramodi @ChouhanShivraj @BJP4Punjab
17
62
2,061
Was in Sappanwali for 'Spatta' Competition (push ups). Was my first time to witness it. 40 minutes, 500 pushups...Just thinking about it made me sweat. Well done Kamal & Ram Krishan to organize and motivate the children. @Team_SJ_
2
7
47
1,350
amit kumar 'עמית' retweeted
ਗੁਰਦਾਸਪੁਰ ਜ਼ਿਲ੍ਹੇ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਹੋਰ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਹੈ। ਮੇਰੀ ਡੂੰਘੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ। ਅੱਜ ਪੰਜਾਬ ਵਿੱਚ ਸਿਰਫ਼ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ ਹੇਠ ਪਲ ਰਹੇ ਗੁੰਡੇ, ਗੈਂਗਸਟਰ ਅਤੇ ਨਸ਼ਾ ਤਸਕਰ ਹੀ ਸੁਰੱਖਿਅਤ ਹਨ। ਆਮ ਨਾਗਰਿਕ ਹੁਣ ਸੁਰੱਖਿਅਤ ਨਹੀਂ ਰਹੇ, ਅਤੇ ਨਾ ਹੀ ਪੁਲਿਸ ਸੁਰੱਖਿਅਤ ਹੈ। ਇਹ ਸਥਿਤੀ ਬਦਲਣੀ ਚਾਹੀਦੀ ਹੈ। Tragic news has emerged from Gurdaspur district that another police officer, Vinod Kumar, has been murdered. My deepest sympathies are with his family. In Punjab today, only the thugs, gangsters, and drug traffickers patronised by Aam Aadmi Party are safe. Ordinary citizens are no longer safe, and neither are the police. This situation must change. @BJP4Punjab
10
2
45
19,863
amit kumar 'עמית' retweeted
ਨੌਜਵਾਨਾਂ ਨੂੰ ਨੌਕਰੀਆਂ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਘੱਟੋ ਘੱਟ ( minimum wages) ਉਜ਼ਰਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਅੱਜ ਸੇਵਾ ਕੇਂਦਰ ਕਰਮਚਾਰੀਆਂ ਨੇ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੇ ਨਾ ਕੇਵਲ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸਗੋਂ ਹੁਣ ਵੀ ਇਹਨਾਂ ਦੀ ਮੰਗ ਨੂੰ ਉਚਿਤ ਮੰਚ ਤੇ ਉਠਾਇਆ ਜਾਵੇਗਾ।
10
1
25
1,753
It's sheer incompetence & poor planning of AAP govt & administration. And the local AAP leadership is busy celebrating with known narcotic smugglers with NDPS cases in several states. Who cares about the farmers. @rohitwattsabh @sunilkjakhar @BJP4Punjab @baldevksharma @Team_SJ_
1
7
1
14
974
State of affairs in the Abohar Dana Mandi...@BhagwantMann ji, anyone paying attention? Inqulab zindabad. @sunilkjakhar @BJP4Punjab @manthriji
2
7
30
1,068
Inqulab zindabad. Mann sab, here is what your Supremo & @msisodia ji are upto. And you had the people of Punjab convinced that you would fight for the rights of our farmers. @ArvindKejriwal @BhagwantMann
Police forcibly detains for speaking about the demand for paddy procurement!!
1
6
14
622
amit kumar 'עמית' retweeted
ਭਗਵੰਤ ਮਾਨ ਜੀ, ਜੇ ਕੇਜਰੀਵਾਲ ਸਾਹਿਬ ਆਪਣੀ ਜਾਨ ਬਚਾਉਣ ਲਈ ਪੰਜਾਬ ਵਿੱਚ ਐੱਫਆਈਆਰ ਦਰਜ ਕਰਵਾ ਸਕਦੇ ਹਨ, ਤਾਂ ਉਹ ਪੰਜਾਬ ਤੋਂ ਚੋਣ ਲੜਨ ਤੋਂ ਕਿਉਂ ਭੱਜ ਰਹੇ ਹਨ? ਕਿਰਪਾ ਕਰਕੇ ਇਸ ਬਾਰੇ ਆਪਣੇ ਸੁਪਰੀਮੋ ਤੋਂ ਪੁੱਛ ਕੇ ਦੱਸੋਂਗੇ ? Bhagwant Mann ji, if Kejriwal Sahib can register an FIR in Punjab to protect his life, why is he running away from contesting election from Punjab? Please ask your Supremo about it and let Punjab know. @BhagwantMann
20
5
80
25,663
amit kumar 'עמית' retweeted
ਵੈਸੇ ਤਾਂ ਟਿਕਟਾਂ ਦੀ ਵੰਡ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਦੋਹਾਂ ਲਿਸਟਾਂ ਨੂੰ ਵੇਖਣ ਤੋਂ ਬਾਅਦ ਇਹ ਸਪਸ਼ਟ ਹੈ ਕਿ ਉਮੀਦਵਾਰ ਚੁਣਦੀ ਵਾਰੀ ਕੋਈ ਨਵਾਂ ਆਦਰਸ਼ਵਾਦ ਵੇਖਣ ਨੂੰ ਨਹੀਂ ਮਿਲਿਆ। ਹਾਂ ਇੱਕ ਗੱਲ ਜਰੂਰ ਹੋਈ ਕਿ ਗੁਰਮੀਤ ਸਿੰਘ ਜੀ ਖੁੱਡੀਆਂ ਨੂੰ ਪੰਜਾਬ ਦੇ ਹੱਕ ਤੇ ਦਿੱਲੀ ਤੋਂ ਆਏ ਧਾੜਵੀਆਂ ਦੇ ਵਿਰੋਧ ਵਿੱਚ ਬੋਲਣ ਦੀ ਕੀਮਤ ਜਰੂਰ ਚੁਕਾਣੀ ਪਈ ਹੈ l Ticket distribution is an internal matter for the Aam Aadmi Party. But after looking at both lists, it is clear that there was no sign of any idealism in the way the candidates have been chosen. One thing is certain though, Gurmeet Singh ji Khudian had to pay the price for speaking up for Punjab’s rights and against the ‘thugs’ of Delhi.
23
3
107
25,472
amit kumar 'עמית' retweeted
My heartfelt thanks to Hon’ble Prime Minister Shri Narendra Modi ji for his commitment to farmers. Under PM Modi Ji’s leadership , Union Agriculture Minister Shri Shivraj Singh Chouhan and Union Fertilizers Minister Shri J.P. Nadda ji, the Government of India has ensured that farmers can continue to get a bag of DAP fertilizer for ₹1,350 despite the crisis in West Asia. The Modi government is buying DAP at ₹100 per kg and making it available to farmers at ₹27 per kg. To make this possible, the government has increased the subsidy by 64 percent compared with last year. During the Rabi season, it is providing ₹62,370 crore in subsidies for phosphatic and potassic fertilizers alone. The subsidy for urea is separate. Meanwhile, fertilizer stocks arrived in Punjab in October itself, but the Bhagwant Mann government failed to distribute them to farmers on time. As a result, farmers were exploited. Similarly, despite the Government of India releasing the full Cash Credit Limit (CCL) for paddy procurement, the Punjab government is failing to buy farmers’ paddy, leaving them stranded in the mandis. What can farmers expect from a government that has spent four years and nine months in office and still has to draw up an agricultural policy? Implementation remains a distant prospect. @narendramodi @ChouhanShivraj @JPNadda @BJP4India @BJP4Punjab
40
2
136
3,103