ਐਨਦੀਪ ਸਿੰਘ retweeted
ਇੱਕ ਮੌਕਾ ਦਿੱਤਾ APP ਪਾਰਟੀ ਨੂੰ,
ਇੱਕ ਮੌਕਾ ਦਿੱਤਾ ਭਗਵੰਤ ਮਾਨ ਜੀ ਨੂੰ,
ਹੁਣ, ਇੱਕ ਮੌਕਾ ਦਿਓ ਸਾਨੂੰ ਬੇਰੁਜ਼ਗਾਰਾਂ ਨੂੰ
"ਬੇਰੁਜ਼ਗਾਰਾਂ ਦੀ ਸੁਣੋ ਪੁਕਾਰ,
OVERAGE 'ਤੇ ਕਰੋ ਵਿਚਾਰ"
#ASIAgeRelaxation
#No_Job_No_Vote
@BhagwantMann
@BaltejPannu
@HarpalCheemaMLA
@DGPPunjabPolice
@AroraAmanSunam
ਐਨਦੀਪ ਸਿੰਘ retweeted
ਪੰਜਾਬ ਦੇ ਵਿਦਿਆਰਥੀਆਂ ਨੂੰ ਇਨਸਾਫ਼ ਕਦੋਂ, ਕਦੋਂ ਰੁਕਣਗੇ ਪੇਪਰ ਲੀਕ ਤੇ ਨਕਲ ਦੇ ਮਾਮਲੇ
#Psssbchairmanresign
#Releasenewnotifications
#anticheatinglaw
@ArvindKejriwal
@BhagwantMann
@BaltejPannu
@officeofssbadal
@HarsimratBadal_
@RavneetBittu
@AmitShah
@sukhpalkhaira
ਐਨਦੀਪ ਸਿੰਘ retweeted
Youth don’t ask for charity. They ask for opportunity.
#ReleasePatwariVDO
#YouthDemandJobs
#NoJobNoVote
@BhagwantMann @harjotbains @officeofssbadal @ArvindKejriwal @RahulGandhi @HarpalCheemaMLA @RavneetBittu @SukhpalKhaira
ਐਨਦੀਪ ਸਿੰਘ retweeted
ਖੇਤੀਬਾੜੀ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਭਰਤੀ ਨਹੀਂ ਕਰ ਰਹੀ।
ਹਜ਼ਾਰਾਂ ਵਿਦਿਆਰਥੀ ਰੋਜ਼ਗਾਰ ਲਈ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹਨ। ਖੇਤੀਬਾੜੀ ਵਿਭਾਗ ਚ ਖ਼ਾਲੀ ਅਸਾਮੀਆਂ ਜਲਦ ਭਰੀਆਂ ਜਾਣ।
#FillVacantAgriculturePost
#Adoposts
#AgricultureVacancy
ਐਨਦੀਪ ਸਿੰਘ retweeted
ਸਮੇਂ ਸਿਰ ਭਰਤੀਆਂ, ਸਾਫ਼-ਸੁਥਰੀਆਂ ਪ੍ਰੀਖਿਆਵਾਂ ਅਤੇ ਜਵਾਬਦੇਹੀ—ਇਹੀ ਸਾਡੀਆਂ ਮੰਗਾਂ ਹਨ।
#PSSSBReforms #StopPaperLeaks
ਐਨਦੀਪ ਸਿੰਘ retweeted
. ਪੰਜਾਬ ਦੇ ਨੌਜਵਾਨਾਂ ਦੀ ਇੱਕੋ ਮੰਗ—Patwari, VDO ਅਤੇ ਦਾ ਹੱਕ ਹੈ, ਕੋਈ ਅਹਿਸਾਨ ਨਹੀਂ।
.ਪੰਜਾਬ ਦਾ ਨੌਜਵਾਨ ਰੋਜ਼ਗਾਰ ਮੰਗਦਾ ਹੈ, ਝੂਠੇ ਵਾਅਦੇ ਨਹੀਂ।
. ਖਾਲੀ ਅਸਾਮੀਆਂ ਭਰੋ, ਨੌਜਵਾਨਾਂ ਦਾ ਭਵਿੱਖ ਸੰਵਾਰੋ।
.ਜਦੋਂ ਅਸਾਮੀਆਂ ਹਨ ਤਾਂ ਭਰਤੀਆਂ ਕਿਉਂ ਨਹੀਂ?
#ReleasePatwariVDO
#YouthDemandJobs #NoJobNoVote
ਐਲਾਨ ਮੰਤਰੀ ਜੀ (@BhagwantMann) ਨੌਕਰੀਆਂ ਦਿਓ
ਭਰਤੀਆਂ ਚ ਚਲਦੀ ਹੇਰਾ ਫੇਰੀ ਬੰਦ ਕਰੋ
ਨੌਜਵਾਨਾਂ ਨੂੰ ਇਨਸਾਫ ਦਿਓ
#ReleasePatwariVDO
#YouthDemandJobs
#NoJobNoVote
ਐਨਦੀਪ ਸਿੰਘ retweeted
ਜਦੋਂ ਅਸਾਮੀਆਂ ਹਨ ਤਾਂ ਭਰਤੀਆਂ ਕਿਉਂ ਨਹੀਂ?
#ReleasePatwariVDO #YouthDemandJobs #NoJobNoVote
@BhagwantMann @PTC_Network @AAPPunjab @GovtofPunjabPK @RavneetBittu @ArvindKejriwal
ਐਨਦੀਪ ਸਿੰਘ retweeted
#ReleasePatwariVDO #NojobNoVote
ਪੰਜਾਬ ਦਾ ਨੌਜਵਾਨ ਰੋਜ਼ਗਾਰ ਮੰਗਦਾ ਹੈ, ਝੂਠੇ ਵਾਅਦੇ ਨਹੀਂ। ਪਟਵਾਰੀ ਤੇ ਕਲਰਕ ਦੀ ਭਰਤੀ ਜਲਦੀ ਜਾਰੀ ਕਰੋ।
@BhagwantMann @ArvindKejriwal @harjotbains @officeofssbadal @SukhpalKhaira @HarpalCheemaMLA @AAPPunjab @PTC_Network @AAPPunjab @GovtofPunjabPK @RavneetBittu
ਐਨਦੀਪ ਸਿੰਘ retweeted
ਪੰਜਾਬ ਦੇ ਨੌਜਵਾਨਾਂ ਦੀ ਇੱਕੋ ਮੰਗ—Patwari, VDO ਅਤੇ Senior Assistant ਦੀਆਂ ਭਰਤੀਆਂ ਤੁਰੰਤ ਜਾਰੀ ਕੀਤੀਆਂ ਜਾਣ
#ReleasePatwariVDO
#YouthDemandJobs
#NoJobNoVote
@BhagwantMann
ਐਨਦੀਪ ਸਿੰਘ retweeted
Thousands of Punjab's youth are demanding an impartial and transparent recruitment process. The government should listen to the students' voice and take immediate action. #No_Job_No_Vote #Release_Exam_Notifications #Anti_Cheating_Law
@BhagwantMann
@HarpalCheemaMLA
@AroraAmanSunam
ਐਨਦੀਪ ਸਿੰਘ retweeted
📢PSSSB Jagao Morcha!
Punjab's youth deserve timely, transparent recruitmentnot endless delays. Reopen stalled recruitments. fixed timeline and ensure a fair, corruption-free process.
#ReleasePatwariVDO #YouthDemandJobs #NoJobNoVote #PSSSB @BhagwantMann @AAPPunjab
🤖 Made with AI
ਐਨਦੀਪ ਸਿੰਘ retweeted
ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਸੁਣੇ ਅਤੇ ਤੁਰੰਤ ਕਾਰਵਾਈ ਕਰੇ।
#No_Job_No_Vote
#Release_Exam_Notifications
#Anti_Cheating_Law
@BhagwantMann @ArvindKejriwal @BaltejPannu @HarpalCheemaMLA @AroraAmanSunam
ਐਨਦੀਪ ਸਿੰਘ retweeted
ਪੰਜਾਬ ਦੇ ਨੌਜਵਾਨ ਭਰਤੀਆਂ ਤੇ ਪਾਰਦਰਸ਼ਤਾ ਲਈ ਸੰਘਰਸ਼ ਕਰ ਰਹੇ ਹਨ।ਵਿਰੋਧੀ ਧਿਰ ਨੂੰ ਇਹ ਮੁੱਦੇ ਵਿਧਾਨ ਸਭਾ ਤੇ ਜਨਤਕ ਥਾਵਾਂ ਤੇ ਪੂਰੀ ਤਾਕਤ ਨਾਲ ਉਠਾਵੇ #No_Job_No_Vote
#Release_Exam_Notifications
#Anti_Cheating_Law
@AshwaniSBJP
@tarunchughbjp
@sunilkjakhar
@RavneetBittu
@KewalDhillonPB
@BJP4Punjab



































