Anish Kumar (AK) (@Anish_AAP) header
Anish Kumar (AK) (@Anish_AAP) profile picture

Die Hard Fan !! Arvind kejriwal !! Social Media आम आदमी पार्टी का साथ दे

Punjab, India
Joined November 2010
Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)Photo by Anish Kumar (AK) (@Anish_AAP)
कभी मत भूलो और कभी माफ़ मत करो!! तीन ईमानदार नेता जेल में हैं क्योंकि एक तानाशाह भारत पर शासन कर रहा है!! न्याय प्रदान करने में विफल रहने के लिए न्यायपालिका पर शर्म आती है
1
5
659
Replying to @Dapindr
@Dapindr ਵੱਡੇ ਵੀਰ ਦਪਿੰਦਰ ਸਿੰਘ ਵਿਰਕ ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ! ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਲੰਮੀ ਉਮਰ ਬਖ਼ਸ਼ਣ। ਤੁਸੀਂ ਹਮੇਸ਼ਾ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਤਰੱਕੀਆਂ ਮਾਣਦੇ ਰਹੋ।
1
1
2
167
ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ! ਪਰਮਾਤਮਾ ਮਿਹਰ ਕਰੇ ਅਤੇ ਇਹ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਨਵੀਆਂ ਖ਼ੁਸ਼ੀਆਂ ਅਤੇ ਕਾਮਯਾਬੀਆਂ ਲੈ ਕੇ ਆਵੇ ਅਤੇ ਤੁਹਾਡੇ ਹੱਥੋਂ ਪੰਜਾਬ ਦੀ ਤਰੱਕੀ, ਲੋਕਾਂ ਦੀ ਭਲਾਈ ਤੇ ਖ਼ੁਸ਼ਹਾਲੀ ਦੇ ਮਿਸ਼ਨ ਨੂੰ ਨਵੀਂ ਉਚਾਈ ਹਾਸਲ ਹੋਵੇ।
2
2
21
देश का युवा जाग चुका है, प्रधानमंत्री मोदी की तानाशाही नहीं चलेगी। ज्ञानेश कुमार को जाना पड़ेगा! -@ArvindKejriwal, राष्ट्रीय संयोजक, AAP
देश का युवा जाग चुका है।
1
2
16
PM Modi, you must go‼️
1
3
2
20
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਦਕਾ ਅੱਜ ਪੰਜਾਬ ਦੇ ਸਕੂਲਾਂ ਦਾ ਇੰਫਰਾਸਟਰਕਚਰ ਕਿਸੇ ਵੀ ਮਹਿੰਗੇ ਪ੍ਰਾਈਵੇਟ ਸਕੂਲ ਨੂੰ ਵੀ ਮਾਤ ਪਾ ਰਿਹਾ ਹੈ। ਵਿਸ਼ਵ ਪੱਧਰੀ ਸਿੱਖਿਆ ਅਤੇ ਕਾਬਿਲ ਅਧਿਆਪਕਾਂ ਦੀ ਮਿਹਨਤ ਨਾਲ ਪੰਜਾਬ ਦੇ ਬੱਚੇ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਛੂਹਣ ਲਈ ਤਿਆਰ ਹਨ।
1
1
33
ਚੋਰਾਂ ਨੂੰ ਸਾਰੀ ਦੁਨੀਆ ਚੋਰ ਹੀ ਨਜ਼ਰ ਆਉਂਦੀ ਹੈ!" ਮੈਂ ਰਾਜਵੀਰ ਘੁੰਮਣ ਜੀ ਦੇ ਹੱਕ ਵਿੱਚ ਖੜ੍ਹਾ ਹਾਂ। ਵਿਰੋਧੀਆਂ ਨੂੰ ਖੁੱਲ੍ਹਾ ਚੈਲੇਂਜ ਹੈ—ਜੇ ਕੋਈ ਪੈਸੇ ਮੰਗਣ ਦੀ chat ਜਾਂ ਸਬੂਤ ਹੈ ਤਾਂ ਜੱਗ ਜ਼ਾਹਿਰ ਕਰੋ, ਨਹੀਂ ਤਾਂ ਜਨਤਕ ਮਾਫ਼ੀ ਮੰਗੋ। ਆਮ ਘਰਾਂ ਦੇ ਮੁੰਡਿਆਂ ਨੂੰ ਦਬਾਉਣਾ ਸੌਖਾ ਨਹੀਂ। ਇਨਕਲਾਬ ਜ਼ਿੰਦਾਬਾਦ! ✊🔥 #RajveerGhuman
1
1
37
ਆਮ ਆਦਮੀ ਪਾਰਟੀ ਦੀ ਵੱਧਦੀ ਲੋਕਪ੍ਰਿਅਤਾ ਤੋਂ ਘਬਰਾਈ ਭਾਜਪਾ! ‼️ CM @BhagwantMann ਨੇ ਸਪੱਸ਼ਟ ਕੀਤਾ ਹੈ ਕਿ ਸਤਿੰਦਰ ਜੈਨ ਜੀ ਦੀ ED ਰਾਹੀਂ ਗ੍ਰਿਫ਼ਤਾਰੀ 2027 ਦੀਆਂ ਚੋਣਾਂ ਨੂੰ ਲੈ ਕੇ BJP ਦੀ ਬੁਖਲਾਹਟ ਹੈ। ਸੱਚ ਦੀ ਆਵਾਜ਼ ਨੂੰ ਏਜੰਸੀਆਂ ਰਾਹੀਂ ਦਬਾਇਆ ਨਹੀਂ ਜਾ ਸਕਦਾ!
1
1
30
ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਓ.ਐਸ.ਡੀ (OSD) ਅਤੇ ਸਾਡੇ ਵੱਡੇ ਵੀਰ ਰਾਜਵੀਰ ਘੁੰਮਣ ਜੀ ਨੂੰ ਪੀ.ਐਚ.ਡੀ (PhD) ਪੂਰੀ ਹੋਣ ’ਤੇ ਬਹੁਤ-ਬਹੁਤ ਮੁਬਾਰਕਾਂ! ਹੁਣ ਤਾਂ ਮਾਣ ਨਾਲ ਕਹਾਂਗੇ ਡਾ. ਰਾਜਵੀਰ ਘੁੰਮਣ ਭਾਜੀ! ਵਾਹਿਗੁਰੂ ਜੀ ਤੁਹਾਨੂੰ ਜ਼ਿੰਦਗੀ ਵਿੱਚ ਹੋਰ ਬੁਲੰਦੀਆਂ ਬਖ਼ਸ਼ਣ @RajbirGhumanAAP
1
1
35
Replying to @RailwaySeva
@RailwaySeva @RailMinIndia Request to please allocate adjacent seats together. Traveling with an unwell family member who needs care. 🚆 Train: 14542 🔢 PNR: 2841978251 Kindly assist. Thank you! 🙏
1
1
1
34
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਵਿਖੇ ਕਰਵਾਏ ਗਏ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੰਗਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਗਵਾਨ ਸ਼ਿਵ ਸਭ ’ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਪੰਜਾਬ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ
40
Sat Sri Akal @ArvindKejriwal Ji! Warmly invite you & your team for a meal at our home during your Hoshiarpur visit tomorrow or the next day. Please bless us with your presence. Eagerly waiting, Your loyal worker & family (Hoshiarpur) 🙏
53
ਵੱਡੀਆਂ ਮੁਬਾਰਕਾਂ! 💐 PUCSC ਚੋਣਾਂ ਲਈ ASAP ਵੱਲੋਂ MP @meet_hayer ਅਤੇ MLA @iamritpalsidhu ਜੀ ਨੂੰ ਚੋਣ ਇੰਚਾਰਜ ਲਗਾਏ ਜਾਣ 'ਤੇ ਹਾਰਦਿਕ ਵਧਾਈਆਂ। ਤੁਹਾਡੀ ਅਗਵਾਈ 'ਚ ਸ਼ਾਨਦਾਰ ਜਿੱਤ ਯਕੀਨੀ ਹੈ! ✌️
2
39
They Challenged Kejriwal. They Regretted It.
They Challenged Kejriwal. They Regretted It.
21
Money will no longer be interrupted in small household expenses. Brother will send ₹1000 and ₹1500 every month. 🙌 Brother should be like this... God is like Mann. ❤️
1
289
95% ਰੇਡਾਂ ਸਿਰਫ਼ ਵਿਰੋਧੀ ਨੇਤਾਵਾਂ 'ਤੇ! ਕੀ ਸੱਤਾਧਾਰੀ ਪਾਰਟੀ ਵਿੱਚ ਕੋਈ ਦਾਗੀ ਨਹੀਂ? ਦੇਸ਼ ਦੀਆਂ ਸੁਤੰਤਰ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤਣਾ ਲੋਕਤੰਤਰ ਲਈ ਖ਼ਤਰਨਾਕ ਹੈ। ਜਨਤਾ ਸਭ ਦੇਖ ਰਹੀ ਹੈ। ⚖️🚫 #EDRaids #PoliticalVendetta #ConstitutionalValues #FairInvestigation
7
Today, those who put national security at risk by inviting the ISI to investigate the Pathankot attack are giving us advice on security. Before dispensing wisdom, they should remember their own past decisions. The public knows everything." @BJP4India
1
15
ਬੇਅਦਬੀ ਦੇ ਮਾਮਲਿਆਂ ‘ਤੇ ਹੁਣ ਹੋਵੇਗੀ ਸਖ਼ਤ ਕਾਰਵਾਈ। CM ਭਗਵੰਤ ਮਾਨ ਦੀ ਅਗਵਾਈ ਵਿੱਚ ਲਾਗੂ ਕਨੂੰਨ ਨਾਲ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਹਰ ਪਾਪੀ ਨੂੰ ਆਪਣੇ ਕਰਮਾਂ ਦੀ ਸਜ਼ਾ ਕਾਨੂੰਨ ਦੇ ਘੇਰੇ ਦੇ ਵਿੱਚ ਆ ਕੇ ਭੁਗਤਣੀ ਪਵੇਗੀ।
1
13
ਪੰਜਾਬ ਦੇ ਹੱਕਾਂ ਦੀ ਰਾਖੀ ਲਈ ਦਿੱਲੀ ਕੂਚ! 🚩 ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅੱਜ ਮਾਨਯੋਗ ਰਾਸ਼ਟਰਪਤੀ ਜੀ ਨੂੰ ਮਿਲਣ ਜਾ ਰਹੇ ਹਨ। ਇਸ ਮੁਲਾਕਾਤ ਦੌਰਾਨ ਉਹ ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਕਰਨ ਵਾਲੇ ਸੰਸਦ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨਗੇ। 0/1
1
6
ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਇਕਜੁੱਟ ਹੋ ਕੇ ਦਿੱਲੀ ਜਾ ਰਹੇ ਹਨ। ਪੰਜਾਬ ਦੇ ਲੋਕ ਅਤੇ ਸਰਕਾਰ ਧੋਖੇਬਾਜ਼ਾਂ ਵਿਰੁੱਧ ਪੂਰੀ ਤਰ੍ਹਾਂ ਇੱਕ ਹਨ। ਪੰਜਾਬ ਦੀ ਆਵਾਜ਼ - ਭਗਵੰਤ ਮਾਨ! #Punjab #BhagwantMann #PunjabGovernment #Unity
5