
This is the official account of Central Bureau of Communication, #Chandigarh, Ministry of Information & Broadcasting, Government of #India.
Chandigarh, India
Joined January 2016
- Tweets59.4K
- Following500
- Followers12.5K
- Likes37.3K
ਨਵੀਂ ਦਿੱਲੀ ਵਿੱਚ ਸਾਕਾਰ ਹੋਵੇਗਾ ਵਿਸ਼ਵ-ਵਿਆਪੀ ਸੰਸਦੀ ਸਹਿਯੋਗ ਦਾ ਸਾਂਝਾ ਸੰਕਲਪ।
26 ਅਤੇ 27 ਅਕਤੂਬਰ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲਾ 12ਵਾਂ BRICS ਸੰਸਦੀ ਫੋਰਮ ਮੈਂਬਰ ਦੇਸ਼ਾਂ ਦੀਆਂ ਸੰਸਦਾਂ ਨੂੰ ਵਿਚਾਰ-ਵਟਾਂਦਰੇ, ਤਜਰਬਿਆਂ ਦੇ ਆਦਾਨ-ਪ੍ਰਦਾਨ ਅਤੇ ਸਾਂਝੀਆਂ ਵਿਸ਼ਵ-ਵਿਆਪੀ ਚੁਣੌਤੀਆਂ ਦੇ ਹੱਲ ਲਈ ਇੱਕ ਸਾਰਥਕ ਮੰਚ ਪ੍ਰਦਾਨ ਕਰੇਗਾ।
#BRICS2026 #BRICSParliamentaryForum
Under #SpecialCampaign6.0, PIB Chandigarh undertook a cleanliness drive to promote workplace hygiene and cleanliness.
Replying to @PIBChandigarh
A cleaner workspace reflects a commitment to cleanliness and better upkeep. PIB Chandigarh continues to support the objectives of #SpecialCampaign6.0 .
♻️ E-Waste Warrior Quiz
Test your knowledge and become an E-Waste Warrior!
💬Check comment for correct answer.
#SpecialCampaign6 #MissionLiFE #EcoClub4MissionLiFE #NEP2020 #PMO #DARPG #DoSEL
ਡਿਜੀਟਲ ਕਾਰਜ-ਪ੍ਰਣਾਲੀ ਨਾਲ ਕਾਗਜ਼ ਦੀ ਬਚਤ, ਕੰਮਕਾਜ ਵਿੱਚ ਤੇਜ਼ੀ ਅਤੇ ਦਫ਼ਤਰਾਂ ਵਿੱਚ ਸਫ਼ਾਈ ਨੂੰ ਵਧਾਵਾ ਮਿਲਦਾ ਹੈ।
ਸਪੈਸ਼ਲ ਕੈਂਪੇਨ 6.0 ਤਹਿਤ ਈ-ਆਫ਼ਿਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਸਰਕਾਰੀ ਕੰਮਕਾਜ ਨੂੰ ਵਧੇਰੇ ਸੌਖੇ, ਤੇਜ਼ ਅਤੇ ਕਾਗਜ਼-ਰਹਿਤ ਬਣਾਉਣ ਦੀ ਦਿਸ਼ਾ ਵਿੱਚ ਯਤਨ ਕੀਤੇ ਜਾ ਰਹੇ ਹਨ।
#SpecialCampaign6 #SwachhataHiSeva #SHS2026
@DoPTGoI @DARPG_GoI @SwachhBharatGov @swachhbharat
ਵਿਸ਼ੇਸ਼ ਮੁਹਿੰਮ 6.0 ਤਹਿਤ ਕਬਾੜ ਦੇ ਨਿਪਟਾਰੇ ਨਾਲ ਸਰਕਾਰੀ ਦਫ਼ਤਰਾਂ ਵਿੱਚ ਸਫ਼ਾਈ ਵਧਾਉਣ ਅਤੇ ਖਾਲੀ ਥਾਂ ਦੀ ਬਿਹਤਰ ਵਰਤੋਂ ਕਰਨ ਦੇ ਨਾਲ-ਨਾਲ ਮਾਲੀਆ ਵੀ ਕਮਾਇਆ ਜਾ ਰਿਹਾ ਹੈ। ਮੁਹਿੰਮ ਦੇ ਪਹਿਲੇ 17 ਦਿਨਾਂ ਵਿੱਚ ₹491.28 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ।
#SpecialCampaign6 #SwachhataHiSeva #SHS2026
@DoPTGoI @DARPG_GoI @SwachhBharatGov @swachhbharat
ਭਾਰਤ ਦੀ ਪ੍ਰਧਾਨਗੀ ਵਿੱਚ ਸੰਸਦੀ ਸਹਿਯੋਗ ਦਾ ਨਵਾਂ ਅਧਿਆਇ।
ਭਾਰਤ ਦੀ ਲੋਕਤੰਤਰੀ ਵਿਰਾਸਤ, ਤਾਲਮੇਲ ਦੀ ਸੰਸਕ੍ਰਿਤੀ ਅਤੇ ਵਿਸ਼ਵ-ਵਿਆਪੀ ਸਹਿਯੋਗ ਪ੍ਰਤੀ ਵਚਨਬੱਧਤਾ ਨੂੰ 12ਵੇਂ BRICS ਸੰਸਦੀ ਫੋਰਮ ਵਿੱਚ ਨਵੀਂ ਪਛਾਣ ਮਿਲੇਗੀ। ਨਵੀਂ ਦਿੱਲੀ ਵਿੱਚ ਹੋਣ ਵਾਲਾ ਇਹ ਆਯੋਜਨ ਸੰਵਾਦ ਤੋਂ ਸਹਿਮਤੀ ਅਤੇ ਸਹਿਯੋਗ ਤੋਂ ਸਾਂਝੀ ਤਰੱਕੀ ਦੀ ਦਿਸ਼ਾ ਵਿੱਚ ਇੱਕ ਸਾਰਥਕ ਪਹਿਲ ਬਣੇਗਾ।
#BRICS2026 #BRICSParliamentaryForum
ਇਸ ਨਿਸ਼ਠਾ ਜਾਗਰੂਕਤਾ ਹਫ਼ਤੇ, ਆਓ ਨਿਸ਼ਠਾ ਅਤੇ ਇਮਾਨਦਾਰੀ ਨੂੰ ਆਪਣੇ ਕਿਰਦਾਰ ਦਾ ਹਿੱਸਾ ਬਣਾਈਏ।
ਸਿਰਫ਼ ਤਿੰਨ ਆਸਾਨ ਕਦਮਾਂ ਵਿੱਚ ਲਓ ਸੱਚਨਿਸ਼ਠਾ ਦੀ ਸਹੁੰ:
1️⃣ ਆਪਣੀ ਮੁੱਢਲੀ ਜਾਣਕਾਰੀ ਦਰਜ ਕਰੋ
2️⃣ ਆਪਣੀ ਪਸੰਦੀਦਾ ਭਾਸ਼ਾ ਚੁਣੋ
3️⃣ ਪੜ੍ਹੋ ਅਤੇ ਪ੍ਰਤਿੱਗਿਆ ਲਓ
ਸਹੁੰ ਲੈਣ ਲਈ ਇੱਥੇ ਜਾਓ: pledge.mygov.in/cvc/
ਆਓ, ਇਮਾਨਦਾਰੀ ਅਤੇ ਪਾਰਦਰਸ਼ਤਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ।
#VigilanceAwarenessWeek2026 #vigilanceawarenessweek
♻️ E-Waste Warrior Quiz
Test your knowledge and become an E-Waste Warrior!
💬Check comment for correct answer.
#SpecialCampaign6 #MissionLiFE #EcoClub4MissionLiFE #NEP2020 #PMO #DARPG #DoSEL
The registration deadline for the Seva First Innovation Challenge 2026 has been extended till 6 November 2026.
Don’t miss this opportunity to turn your ideas into practical solutions for real-world challenges.
🔗 Register now: sevafirst.mic.gov.in
#SevaFirstInnovationChallenge #Innovation #SevaFirst
On the occasion of #VigilanceAwarenessWeek, staff of the @CBC_Chandigarh & @PIBChandigarh took the #IntegrityPledge, reaffirming their commitment to honesty, transparency and accountability.
We believe change begins with each individual. Together, we pledge to build a better workplace and foster a corruption-free work culture.
#VigilanceAwarenessWeek #CBCChandigarh #PIBChandigarh #VigilanceAwarenessWeek2026
ਸੰਸਦਾਂ ਸਸ਼ਕਤ ਹੋਣ, ਲੋਕਤੰਤਰ ਖ਼ੁਸ਼ਹਾਲ ਹੋਵੇ, ਲੋਕ-ਆਕਾਂਖਿਆਵਾਂ ਪੂਰੀਆਂ ਹੋਣ।
"Fostering Parliaments for People-Centric Development" ਦੀ ਮੂਲ ਭਾਵਨਾ 'ਤੇ ਆਧਾਰਿਤ 12ਵਾਂ BRICS ਸੰਸਦੀ ਫੋਰਮ ਇਸ ਵਿਚਾਰ ਨੂੰ ਪ੍ਰਤਿਸ਼ਠਿਤ ਕਰਦਾ ਹੈ ਕਿ ਲੋਕਤੰਤਰੀ ਸੰਸਥਾਵਾਂ ਦੀ ਸਾਰਥਕਤਾ ਲੋਕ-ਵਿਸ਼ਵਾਸ, ਜਵਾਬਦੇਹੀ ਅਤੇ ਲੋਕ-ਭਲਾਈ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਵਿੱਚ ਨਿਹਿਤ ਹੈ।
#BRICS2026 #BRICSParliamentaryForum
Replying to @CBCJalandhar
@CBCJalandhar ਅਤੇ @PIB_Jalandhar ਦੇ ਕਰਮਚਾਰੀਆਂ ਦੁਆਰਾ ਵਿਜੀਲੈਂਸ ਜਾਗਰੂਕਤਾ ਹਫ਼ਤਾ 2026 ਦੀ ਸ਼ੁਰੂਆਤ ਵਿਜੀਲੈਂਸ ਸਹੁੰ ਚੁਕਾਈ ਗਈ। ਇਸ ਮੌਕੇ ਇਮਾਨਦਾਰੀ, ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਤੀ ਵਚਨਬੱਧਤਾ ਦੁਹਰਾਈ ਗਈ।
#VigilanceAwarenessWeek2026
संवाद की परंपरा, सहयोग का संकल्प, विकास का साझा लक्ष्य।
लोक सभा अध्यक्ष श्री ओम बिरला के नेतृत्व में भारत अंतरराष्ट्रीय संसदीय मंचों पर संवाद, सहमति और सहयोग की संस्कृति को सुदृढ़ कर रहा है। 12वाँ BRICS Parliamentary Forum इसी लोकतांत्रिक दृष्टि को व्यापक वैश्विक परिप्रेक्ष्य प्रदान करेगा।
#BRICS2026 #BRICSParliamentaryForum
ਭਾਰਤ ਦੀ ਲੋਕਤੰਤਰੀ ਚੇਤਨਾ, ਵਿਸ਼ਵ ਦੇ ਸੰਸਦੀ ਸੰਵਾਦ ਦਾ ਆਧਾਰ।
ਲੋਕਤੰਤਰੀ ਪਰੰਪਰਾਵਾਂ ਦੀ ਅਮੀਰ ਵਿਰਾਸਤ ਅਤੇ ਵਸੁਧੈਵ ਕੁਟੁੰਬਕਮ ਦੀ ਉੱਚੀ-ਸੁੱਚੀ ਭਾਵਨਾ ਤੋਂ ਪ੍ਰੇਰਿਤ ਭਾਰਤ 26–27 ਅਕਤੂਬਰ 2026 ਨੂੰ ਨਵੀਂ ਦਿੱਲੀ ਵਿੱਚ 12ਵੇਂ BRICS ਸੰਸਦੀ ਫੋਰਮ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਆਯੋਜਨ ਵਿਸ਼ਵ-ਵਿਆਪੀ ਸੰਸਦੀ ਸਹਿਯੋਗ, ਆਪਸੀ ਸਦਭਾਵਨਾ ਅਤੇ ਲੋਕ-ਕੇਂਦ੍ਰਿਤ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ।
#BRICS2026 #BRICSParliamentaryForum
On 26–27 October 2026, New Delhi will host the 12th BRICS Parliamentary Forum, bringing together parliamentary delegations for meaningful deliberations on democratic governance, institutional innovation and development that places people at its centre.
#BRICS2026 #BRICSParliamentaryForum
ਨੈਸ਼ਨਲ ਬਾਲ ਭਵਨ ਦੇ ਵਿਦਿਆਰਥੀ #SpecialCampaign6 ਤਹਿਤ ਫਲਾਪੀ ਡਿਸਕਾਂ ਅਤੇ ਸੀਡੀਆਂ ਵਰਗੀਆਂ ਸੁੱਟੀਆਂ ਗਈਆਂ ਇਲੈਕਟ੍ਰਾਨਿਕ ਵਸਤੂਆਂ ਨੂੰ ਰਚਨਾਤਮਕ ਕਲਾ-ਕ੍ਰਿਤਾਂ ਅਤੇ ਸਜਾਵਟੀ ਵਸਤੂਆਂ ਵਿੱਚ ਬਦਲ ਰਹੇ ਹਨ।
Waste to Wonder ਇੱਕ ਸਾਫ਼-ਸੁਥਰੇ ਅਤੇ ਹਰੇ-ਭਰੇ ਵਾਤਾਵਰਨ ਵਿੱਚ ਯੋਗਦਾਨ ਪਾਉਣ ਦਾ ਇੱਕ ਨਵਾਂ ਅਤੇ ਅਨੋਖਾ ਤਰੀਕਾ ਹੈ!
#PMO #DARPG #Ecoclub4MissionLiFE #DoSEL #SpecialCampaign6
Students of National Bal Bhavan are turning discarded electronic items such as floppy discs and CDs into creative art pieces and decorative items under #SpecialCampaign6.
Turning 'Waste to Wonder' is an innovative way to contribute to a cleaner and greener environment!
#PMO #DARPG #Ecoclub4MissionLiFE #DoSEL #SpecialCampaign6
As part of #SpecialCampaign6, the Central Registry Section, Ministry of Education, is digitising office work, ensuring the timely forwarding of correspondence to concerned sections, and clearing old records to create organised, clutter-free workspaces.
#Swachhata #SpecialCampaign6

















