☭ Tej Bir (@DaLeftSide) profile picture
Joined October 2025
Replying to @Gurvinder_Bhau
ਤੇ ਇਸੇ ਲਈ ਮੈਂ ਕਿਹਾ ਹੈ ਜੇ ਇਹਨਾਂ ਟਰਮਾਂ ਚ ਉਲਝਣ ਦੀ ਬਜਾਏ ਇਹ ਵੇਖਿਆ ਜਾਵੇ ਕਿ ਬਾਜ਼ਾਰ ਚ ਅੰਤ ਵਿੱਚ ਕਿਰਤ ਹੀ ਕਿਰਤ ਨਾਲ ਵਟਾਈ ਜਾ ਰਹੀ ਹੈ ਅਤੇ ਇਹ ਵਟਾਂਦਰਾ ਵਾਧੂ ਮੁੱਲ ਦੇ ਸਰਮਾਏਦਾਰ ਕੋਲ ਜਮਾਂ ਹੋਣ ਕਰਕੇ ਨਿਆਂਇਕ ਨਹੀਂ ਹੈ ਜਦੋਂ ਇਹ ਸਵਾਲ ਹੱਲ ਹੋ ਜਾਂਦਾ ਤਾਂ ਸਰਮਾਏਦਾਰ ਵੱਲੋਂ ਮਾਰਕੀਟ ਨੂੰ ਮੈਨੂਪਲੇਟ ਕਰਨ ਦੀ ਤਾਕਤ ਖੋਹੀ ਜਾਂਦੀ ਹੈ
11
Replying to @Gurvinder_Bhau
ਸੋ ਪੈਸਾ = ਜਿਣਸਾਂ = ਕਿਰਤ, ਸੋ ਅਸਲ ਚ ਬਾਜ਼ਾਰੀ ਕਿਰਤ ਹੀ ਕਿਰਤ ਨਾਲ ਵਟਾਈ ਜਾ ਰਹੀ ਹੈ ਪੂੰਜੀਵਾਦੀ ਪ੍ਰਬੰਧ ਦੀ ਮੂਲ ਸਮੱਸਿਆ ਹੈ ਕਿ ਮਜ਼ਦੂਰ ਜੋ ਕਿਰਤ ਲਾਉਂਦਾ ਹੈ ਉਹ ਉਸ ਨੂੰ ਵਾਪਸ ਮਿਲਣ ਦੇ ਬਜਾਏ ਸਰਮਾਏ ਦੇ ਰੂਪ ਚ ਜਮਾਂ ਹੋ ਜਾਂਦੀ ਹੈ ਇਹ ਮੂਲ ਸਮੱਸਿਆ ਹੈ ਜਿਸ ਨੂੰ ਸਮਾਜਵਾਦੀ ਪ੍ਰਬੰਧ ਹੱਲ ਕਰੇਗਾ
9
Replying to @Gurvinder_Bhau
ਬਾਕੀ ਜਿੱਥੋਂ ਤੱਕ ਸਮਾਜਵਾਦੀ ਪਰਬੰਧ ਅੰਦਰ ਪੈਸੇ ਦੇ ਮੁੱਲ ਨਿਰਧਾਰਨ ਦਾ ਸਵਾਲ ਹੈ ਤਾਂ ਇਹ ਸਮਝ ਲਓ ਕਿ ਪੈਸਾ ਅਸਲ ਚ ਸਿਰਫ਼ ਰਸੀਦ ਹੈ ਅਤੇ ਇਸ ਨੂੰ ਸਮੀਕਰਣ ਵਿੱਚ ਹਟਾ ਕੇ ਵੇਖੀਏ ਤਾਂ ਬਾਜ਼ਾਰ ਵਿੱਚ ਜਿਣਸਾਂ (commodities) ਦਾ ਹੀ ਆਪਸ ਵਿੱਚ ਵਟਾਂਦਰਾ ਹੋ ਰਿਹਾ ਹੈ ਅਤੇ ਜਿਣਸਾਂ ਨੂੰ ਜੋ ਚੀਜ਼ ਮੁੱਲਵਾਨ ਬਣਾਉਂਦੀ ਹੈ ਉਹ ਕਿਰਤ ਹੈ
1
1
28
Replying to @Gurvinder_Bhau
ਪੈਦਾਵਾਰ ਤਾਂ ਇਸ ਵੇਲੇ ਵੀ ਜ਼ਿਆਦਾਤਰ ਖੇਤਰਾਂ ਚ ਮਨੁੱਖੀ ਲੋੜਾਂ ਤੋਂ ਵੱਧ ਹੀ ਹੋ ਰਹੀ ਹੈ ਬਾਕੀ ਖੇਤਰਾਂ ਵਿੱਚ ਪੈਦਾਵਾਰੀ ਸਮਰੱਥਾ ਲੋੜ ਤੋਂ ਕਿਤੇ ਵੱਧ ਹੈ ਮਸਲਾ ਇਸ ਦੇ ਵਿਤਰਣ ਦਾ ਹੈ ਜੋ ਕਿ ਪੈਦਾਵਾਰੀ ਢਾਂਚੇ ਦੇ ਮੁਨਾਫ਼ਾ ਕੇਂਦਰਿਤ ਹੋਣ ਕਰਕੇ ਹੈ
10
Replying to @KhadijaA1917
Female bhi Sikh hi hoti hai, Sikhani kuch nahi hota
1
38
Replying to @iSunnysidhu
ਵੀਰ ਏਨੀ ਲੰਬੀ ਚੌੜੀ ਤੇ ਗੁੰਝਲਦਾਰ ਕੋਈ ਗੱਲ ਨਹੀਂ ਹੈ ਜੋ ਸਮਝ ਨਾ ਆਵੇ ਪਰ ਏਥੇ ਲੋਕਾਂ ਦਰਮਿਆਨ ਵਿਚਾਰਕ ਕਬੱਡੀ ਜ਼ਿਆਦਾ ਖੇਡੀ ਜਾਂਦੀ ਹੈ ਅਤੇ ਜਿੱਤਣ ਹਰਾਉਣ ਦਾ ਕੰਮ ਜ਼ਿਆਦਾ ਚੱਲਦਾ ਹੈ ਅਤੇ ਸਮਝਣ ਸਮਝਾਉਣ ਦਾ ਘੱਟ, ਤੁਸੀਂ ਜੋ ਵੀ ਸਮਝਣਾ ਹੈ ਜਦੋਂ ਮਰਜ਼ੀ ਗੱਲ ਕਰ ਲਿਉ ਸਾਦੇ ਤੋਂ ਸਾਦੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ, ਧੰਨਵਾਦ
1
12
Replying to @Gurvinder_Bhau
ਪਹਿਲਾਂ ਤਾਂ ਭਾਊ ਤੇਰਾ ਸਵਾਲ ਸਿੱਧਾ ਕਰਨਾ ਪੈਣਾ ਹੈ, ਕੀ ਇਹ ਸਮਾਜਵਾਦੀ ਪਰਬੰਧ ਅੰਦਰ ਪੁੱਛ ਰਿਹਾ ਹੈਂ ਜਾਂ ਸਰਮਾਏਦਾਰਾ ਪਰਬੰਧ ਅੰਦਰ ?
1
53
हम मेहनतकश इस दुनिया से जब अपना हिस्सा माँगेंगे….
1
141
#UBI #Universal_Basic_Income UBI is nothing but Bourgeoisie’s lousy attempt to solve that contradiction, it ain’t going to solve shit for Bourgeoisie since currency is only a medium of exchange it doesn’t hold any real value in itself.
1
204
#UBI #Universal_Basic_Income Main exchange that happens between the Bourgeois and the working class, in capitalism, is that it buys labour power in exchange of goods.Automation only takes away the Bourgeoisie’s need to buy labour power, however its need to sell goods still stays.
1
1
3
792
ਮੈਂ ਇਮਾਨਦਾਰੀ ਨਾਲ ਆਪਣੀ ਗੱਲ ਰੱਖ ਸਕਦਾ ਹਾਂ ਮੇਰੇ ਵਿਚਾਰ ਮੁਤਾਬਿਕ ਕਿਰਤ ਦੇ ਮੁੱਲ ਦਾ ਸਿਧਾਂਤ ਕੋਈ ਬਹੁਤ ਗੁੰਝਲਦਾਰ ਸੰਕਲਪ ਨਾ ਹੋ ਕੇ ਬਹੁਤ ਹੀ ਬੁਨਿਆਦੀ ਤੇ ਆਮ ਵਿਅਕਤੀ ਦੇ ਸਮਝ ਆ ਸਕਣ ਵਾਲੀ ਗੱਲ ਹੈ ਸੋ ਵੇਖਦੇ ਹਾਂ ਕੀ ਆਂਹਦੇ ਨੇ
121
Replying to @dumbledoraa
A little busy bro
72
Replying to @girlwithadagger
Rehan dio fer je edi aukhi gall ai tan
1
64