Pinned Tweet
Recent ruler of India has no idea who we are...
#FarmersProtests #Standwithfarmerschallenge #Farmers #PunjabFarmers #Panjab #istandwithfarmerschallenge
#FarmersProtest
#IamWithFarmers
Harmandeep Singh retweeted
ਪੰਗਾ ਹੋਇਆ ਏ ਦੰਗਾ ਹੋਇਆ ਏ
ਕਿਹੜਾ ਕੀ ਏ ਨੰਗਾ ਹੋਇਆ ਏ
ਚੰਗਾ ਹੋਇਆ ਏ - ਸਾਬਿਰ
#isupportfarmersprotest
#FarmersProtest
#shameonyoubollywood
ਕੌਣ-ਕੌਣ ਬੌਲੀਵੁੱਡ ਆਲੇ ਵਿਕਾਊ ਡਬੂਆਂ ਦੀਆਂ ਫਿਲਮਾਂ ਦਾ ਬਾਈਕਾਟ ਕਰੂਗਾ?? ਅੱਜ ਤੋਂ ਬਾਅਦ ਇਹਨਾਂ ਦੀ ਫਿਲਮ ਨਾ ਦੇਖਿਉ....
#boycottsoldoutactors
Harmandeep Singh retweeted
Stop This Now!
#JusticeForTheKisan – at Sheffield, England
Harmandeep Singh retweeted
I am deeply concerned about the violence against farmers in India
Those calling to harm farmers must be held accountable and the right to peaceful protest must be protected
I am calling on Justin Trudeau to condemn the violence, immediately
Join me: NDP.ca/stand-with-farmers
ਆਓ ਸਰਦਾਰ ਸਾਹਿਬ ਨਾਲ ਖੜ੍ਹੀਏ।
Let’s stand with him.
#WeSupportGurnamSinghChaduni
#TakeAlongChaduni
ਰਾਜੇਵਾਲ ਕਾਮਰੇਡ ਲਾਣਾ ਮੁਰਦਾਬਾਦ
ਬਾਬਾ ਜੀ ਵੱਲੋਂ ਜਰੂਰੀ ਬੇਨਤੀ ਆ ਸਾਰੇ ਵੀਰ ਧਿਆਨ ਦੇਣ #FarmersProtests #Boycott_JioSaavn #BoycottJio #BoycottJioMart #FarmerProtests #BoycottAmbaniAdani #StandWithFarmersChallenege #Tractor2Twitter
1
6
ਇਸ ਪੱਧਰ ਦਾ ਵਿਰੋਧ ਰੋਜ਼ ਨਹੀਂ ਹੁੰਦਾ ਸੋ ਮੇਰੀ ਬੇਨਤੀ ਸਮੁੱਚੀ ਪੰਜਾਬੀਅਤ ਨੂੰ ਆ ਕਿ ਹੰਭਲਾ ਮਾਰ ਇਸਦਾ ਹਿੱਸਾ ਬਣੀਏ, ਆਪਣੇ ਜੀਵਨ ਵਿਚ ਇਹ ਮੌਕਾ ਮਿਲਿਆ ਇਹਨੂੰ ਨਾ ਗੁਆਇਓ #FarmerProtest ਦਾ ਮੇਨ ਮਕਸਦ ਆਪਣੇ ਹੱਕ ਨੇ, ਆਪਾ ਬਿੱਲ ਵਾਪਿਸ ਕਰਵਾਉਣੇ ਆ
@iamdeepsidhu
#TakeBackFarmLaw #Tractor2Twitter
6
ਕਿਸਾਨ ਵਿਰੋਧੀ ਬਿੱਲਾਂ ਦੇ ਮੱਦੇ ਨਜਰ ਮੈ ਵੀ ਇਹ ਐਲਾਨ ਕਰਦਾਂ ਕਿ ਮੋਦੀ ਵਾਲੇ ਪੰਦਰਾਂ ਲੱਖ ਤੇ ਕੈਪਟਨ ਵੱਲੋ ਮਿਲੀ ਨੌਕਰੀ ਤੇ ਸਮਾਰਟ ਫੌਨ ਵਾਪਸ ਕਰਕੇ ਸੰਘਰਸ਼ ਦਾ ਸਾਥ ਦੇਵਾਂਗਾ #standwithfarmerschallange #FarmersProtests #Tractor2Twitter
7
ਦੁਖਦਾਈ ਖਬਰ
ਪੂਰਨ ਬ੍ਰਹਮਗਿਆਨੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂਵਾਲੇ ਸੱਚਖੰਡ ਗਮਨ ਕਰ ਗਏ ਹਨ। #Bhindranwale
4
Tonight at an online event commemorating Sri Guru Nanak Dev Ji’s Gurpurab, @JustinTrudeau expressed concerns about the right to peaceful protest and the #ChaloDelhi campaign in India. He confirmed that Canada has raised the issue with Indian authorities.
3
ਨਿਹੰਗ ਸਿੰਘ ਫੌਜਾਂ ਦੀ #ਮੋਦੀ ਨੂ ਵੰਗਾਰ Nihang Singhs are Coming #nihangsingh #farmers #farmerprotests #farmersprotest #standwithfarmerchallenge
Harmandeep Singh retweeted
I'm concerned about the protests in #Punjab. The farmers deserve the right to protest peacefully. #IStandWithFarmers
ਸੁਣੀਅਰਦਾਸਿਸੁਆਮੀਮੇਰੈਸਰਬਕਲਾਬਣਿਆਈ॥
ਪ੍ਰਗਟਭਈਸਗਲੇਜੁਗਅੰਤਰਿਗੁਰਨਾਨਕਕੀਵਡਿਆਈ॥
ਦੀਨਦੁਨੀ ਦੇ ਮਾਲਕ ਅਕਾਲਪੁਰਖ ਸਾਡੇ ਕੁਲਜੁਗੀ ਜੀਵਾ ਨੂੰ ਤਾਰਨ ਲਈ ਪ੍ਰਕਾਸ਼ ਧਾਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਮੁੱਚੇ ਸੰਸਾਰ ਨੂੰ ਬੇਅੰਤ ਵਧਾਈਆਂ ਹੋਣ ਜੀ
ਕਲਿਜੁਗਬਾਬੇਤਾਰਿਆਸਤਿਨਾਮੁਪੜ੍ਹਿਮੰੜ੍ਰਸੁਣਾਇਆਕਲਿਤਾਰਣਗੁਰੁਨਾਨਕਆਇਆ॥੨੩॥
1
1
#Farmers Celebrating #Gurpurb in #Protest ਇਹ ਬੇਪ੍ਰਵਾਹ ਜਵਾਨ ਪੰਜਾਬ ਦੇ
ਮੌਤ ਨੂੰ ਮਖ਼ੌਲਾਂ ਕਰਨ
ਮਰਨ ਥੀਂ ਨਹੀਂ ਡਰਦੇ
ਪਿਆਰ ਨਾਲ ਕਰਨ ਗ਼ੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰਦੇ
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ #StandWithFarmers
3
हरियाणा के गृह मंत्री अनिल विज का अंबाला के युवा किसानों ने किया आज विरोध। @anilvijminister
#kisanandolan
#ModiKisanVirodhiHai
#IStandWithFarmers in India who are protesting peacefully, as well as their loved ones here in Ontario, who are watching the violent crackdown in horror.
Everyone deserves to be able to exercise their democratic rights without fear of state-sanctioned violence.




















