ਮਾਣਯੋਗ @BhagwantMann ਜੀ, ਕ੍ਰਿਪਾ ਕਰਕੇ ਇਹਨਾਂ ਨੌਜਵਾਨਾਂ ਦਾ ਹੱਲ ਕੀਤਾ ਜਾਵੇ। ਇਹਨਾਂ ਨੌਜਵਾਨਾਂ ਨੂੰ ਸਿਰਫ ਨਿਯੁਕਤੀ ਪੱਤਰ ਮਿਲਣੇ ਬਾਕੀ ਹਨ।
#punjabpolicecssjoining #punjabpolicecssitcandidates
@AAPPunjab @CsPunjab @DGPPunjabPolice @PBGurpreetKaur @harjotbains
ਮਾਣਯੋਗ @BhagwantMann ਜੀ, ਪੰਜਾਬ ‘ਚ ਲੰਮੇ ਸਮੇਂ ਤੋਂ ਗਰੁੱਪ-ਡੀ ਪੋਸਟਾਂ ਦੀ ਭਰਤੀ ਨਹੀਂ ਹੋਈ। ਇੱਥੇ ਗਰੁੱਪ-ਡੀ ਜਿਆਦਾਤਰ ਕੱਚੇ, ਕੰਟਰੈਕਟ ਜਾਂ ਆਊਟਸੋਰਸਿੰਗ ਤੇ ਰੱਖੇ ਜਾਂਦੇ ਹਨ।
ਕ੍ਰਿਪਾ ਕਰਕੇ ਗਰੁੱਪ-ਡੀ ਦੀ ਵੀ ਰੈਗੂਲਰ ਭਰਤੀ ਕੱਢੀ ਜਾਵੇ।
@CsPunjab @AamAadmiParty @AAPPunjab @PBGurpreetKaur @harjotbains
ਅਸੀਂ ਤਾ ਡਿਗਰੀ ਕਰ ਲਈ ਪੂਰੀ , ਪਰ ਤੁਹਾਡੀ ਗੱਲ ਅਜੇ ਵੀ ਹੈ ਅਧੂਰੀ ,
4 ਸਾਲ ਤੋ ਰੀਝਾਂ ਦਾ ਬੋਝਾ ਖਾਲੀ ਹੈ , ਮੁੱਖ ਮੰਤਰੀ ਸਾਬ ਹੁਣ ਤੇ ਦੱਸੋ PCS ਦੀ ਨੋਟੀਫਿਕੇਸ਼ਨ ਕਦੋਂ ਅਓਣ ਵਾਲੀ ਹੈ ।
#AppointPPSCchairman
#NotifyPCS2024
#ConductAllPendingPPSCexams
@officeofssbadal @SukhpalKhaira
@bsmajithia @harjotbains
ਮਾਣਯੋਗ ਮੁੱਖ ਮੰਤਰੀ ਸ੍ਰ. @BhagwantMann ਜੀ, ਪੰਜਾਬ ਪੁਲਿਸ 2021 ਭਰਤੀ ਦੇ ਵੱਖ-ਵੱਖ ਨੌਜਵਾਨਾਂ ਦਾ ਹਾਲੇ ਤੱਕ ਮੈਡੀਕਲ ਰਹਿੰਦਾ ਜਾਂ ਕਈਆਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ। ਕ੍ਰਿਪਾ ਕਰਕੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਇਹਨਾਂ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ।
@CsPunjab
ਮਾਣਯੋਗ ਮੁੱਖ ਮੰਤਰੀ ਪੰਜਾਬ @BhagwantMann ਜੀ, ਤੁਹਾਨੂੰ ਜਨਮ ਦਿਨ ਦੀ ਲੱਖ-ਲੱਖ ਵਧਾਈ ਹੋਵੇ।
ਮੈਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਸੰਬੰਧੀ ਪਿਛਲੇ 6 ਸਾਲਾਂ ਤੋਂ ਇੱਕ ਯੂਟਿਊਬ ਚੈੱਨਲ ਚਲਾ ਰਿਹਾ ਹਾਂ। ਸਰਕਾਰੀ ਨੌਕਰੀਆਂ ਵਾਲੇ ਖੇਤਰ ਵਿੱਚ ਜੋ ਕ੍ਰਾਂਤੀ ਤੁਸੀਂ ਲੈ ਕੇ ਆਏ ਹੋ ਉਹ ਪਹਿਲਾਂ ਕਦੇ ਨਹੀਂ ਦੇਖੀ ਗਈ। 🫡💐
Punjab Police 2340 Technical Support Services Recruitment Candidates are waiting for their final result
@DGPPunjabPolice @BhagwantMann @PBGurpreetKaur @AAPPunjab @AamAadmiParty @ArvindKejriwal @raghav_chadha @harjotbains @AnmolGaganMann @Sandhwan
Respected @GurpreetDeo3 mam, We sincerely thank you for the final results of the IT Domain for the Punjab Police Civilian Support Staff Recruitment 2021.
Kindly expedite the joining process of the selected candidates for the IT Domain 🙏🙏
Injustice with Punjab Police Civilian Support Staff Recruitment Candidates
This Recruitment is already 1 year late
@BhagwantMann @CsPunjab @DGPPunjabPolice @PunjabPoliceInd @HarpalCheemaMLA @AroraAmanSunam @AnmolGaganMann @harjotbains @PBGurpreetKaur
Harika Job Alert retweeted
Replying to @GurpreetDeo3
@GurpreetDeo3 @DGPPunjabPolice
@CMOPb
634 Civilian Support Staff ka result Jaldi hi aa jayega bus thodi c wait karni padegi
Thodi si wait: 👇
Harika Job Alert retweeted
Replying to @GurpreetDeo3
@GurpreetDeo3 @BhagwantMann @DGPPunjabPolice @CMOPb Till when Aspirants be suffering? – at Chandigarh, India
ਮੁੱਖ ਮੰਤਰੀ ਸਾਬ੍ਹ Punjab Police 634 Civilian Support Staff ਦੀ DV ਹੋਏ ਨੂੰ ਅੱਜ ਪੂਰੇ 5 ਮਹੀਨੇ ਹੋ ਗਏ ਹਨ। ਨੌਜਵਾਨਾਂ ਲਈ 1-1 ਦਿਨ ਲੰਘਾਉਣਾ ਬਹੁਤ ਔਖਾ ਹੋ ਰਿਹਾ ਹੈ। ਕ੍ਰਿਪਾ ਕਰਕੇ ਫਾਇਨਲ ਲਿਸਟਾਂ ਜਾਰੀ ਕੀਤੀਆਂ ਜਾਣ।
@BhagwantMann @GurpreetDeo3 @DGPPunjabPolice @CsPunjab
Harika Job Alert retweeted
Replying to @AamAadmiParty @ArvindKejriwal
Punjab AAP'S MODEL IS HERE, WE ARE REQUESTING TO DECLARE OUR FINAL RESULT AND GOVE JOINING LETTER OF EXAM "CIVILIAN SUPPORT STAFF, PUNJAB POLICE" HELD A YEAR AGO! WE ARE BEGGING! @BhagwantMann @ArvindKejriwal @HarikaJob @PrimeAsiaTV @GurpreetDeo3
ਕੱਲ੍ਹ Punjab Police 634 Civilian Support Staff ਭਰਤੀ ਸਬੰਧੀ ਨੌਜਵਾਨ @AroraAmanSunam ਜੀ ਨੂੰ ਮਿਲੇ। ਉਹਨਾਂ ਭਰੋਸਾ ਦਿੱਤਾ ਕਿ ਇਹ ਮੁੱਦਾ ਮੁੱਖ ਮੰਤਰੀ ਪੰਜਾਬ @BhagwantMann ਜੀ ਦੇ ਧਿਆਨ ‘ਚ ਲਿਆ ਕੇ ਇਸਦਾ ਜਲਦੀ ਹੱਲ ਕਰਵਾਇਆ ਜਾਵੇਗਾ।
@HarpalCheemaMLA @GurpreetDeo3 @DGPPunjabPolice
Harika Job Alert retweeted
ਬਹੁਤ ਸਾਰੇ ਨੌਜਵਾਨ ਉਡੀਕ ਕਰ ਰਹੇ ਨੇ, ਅੱਜ ਸਦਨ ‘ਚ ਵੀ ਇਹ ਮੁੱਦਾ ਚੁੱਕਿਆ ਗਿਆ ਆਸ ਕਰਦੇ ਹਾਂ ਜਲਦ ਹੱਲ ਹੋਵੇਗਾ @BhagwantMann
This quoted post is unavailable.
Thanks to Punjab CM @BhagwantMann ji, @DGPPunjabPolice & Special Thanks to @GurpreetDeo3 mam and @PunjabPoliceInd Recruitment Board for 4358 Constable Final Revised Result 😊🙏(Msg from all of the candidates)
Truth of Employment in Punjab
@bbcnewspunjabi @Dailypostpnbi @INCIndia @CHARANJITCHANNI @sherryontopp @PargatSOfficial @Sukhjinder_INC @BhagwantMann @ArvindKejriwal @officeofssbadal
Harika Job Alert retweeted
Replying to @CHARANJITCHANNI
ਸਿਰਫ ਫੋਕੇ #ਐਲਾਨ ਹੀ ਰਹਿ ਗਏ ਸਭ.. Implement ਕੁਝ ਹੋਇਆ ਨੀ ਹੁਣ ਤਕ
ਜਿਸ ਤਰ੍ਹਾਂ Govt ਨੇ ਯੂਥ ਦੇ ਮੁੱਦਿਆਂ ਨੂੰ ਖੂੰਜੇ ਲਾਇਆ ਖਾਸ ਕਰ ਨੌਕਰੀਆਂ ਦੀ ਤਾ ਕੋਈ ਗੱਲ ਹੀ ਨੀ ਕਰ ਰਿਹਾ,ਬਸ ਆਹੀ ਕੁਝ ਸੁਣਨ ਨੂੰ ਮਿਲਦਾ ਮੈਂ ਆਹ ਵੀ ਕਰ ਲੈਣਾ ਓਹ ਵੀ ਕਰ ਲੈਣਾ ਪਰ ਜੋ ਇਕ CM ਨੂੰ ਯੂਥ ਲਈ ਅਸਲ ਚ ਕਰਨਾ ਚਾਹੀਦਾ ਸੀ ਉਹੀ ਨੀ ਕਰਿਆ ਹੁਣ ਤਕ...ਕਾਸ਼!























