ਇੱਕੋ ਤਸਵੀਰ ਚ ਦਰਜ਼ ਹੈ ਇਤਿਹਾਸ ਦੀ ਝਲਕ, ਮੌਜੂਦਾ ਰੰਗ ਅਤੇ ਭਵਿੱਖ ਲਈ ਗੁਹਾਰ
📍Pind Chakar, Ludhiana, India
📍ਪਿੰਡ ਚਕਰ, ਲੁਧਿਆਣਾ, ਭਾਰਤ
25
ਖੇਡ ਰਤਨ ਐਵਾਰਡ ਲਈ ਹਾਰਦਿਕ ਧੰਨਵਾਦ
ਪ੍ਰਿੰ. ਸਰਵਣ ਸਿੰਘ
ਕਦੇ ਸੋਚਿਆ ਨਹੀਂ ਸੀ ਕਿ ਪੰਜਾਬੀ ਦੇ ਕਿਸੇ ਖੇਡ ਲੇਖਕ ਨੂੰ 'ਖੇਡ ਰਤਨ ਐਵਾਰਡ' ਮਿਲੇਗਾ ਜਿਸ ਵਿਚ ਸਨਮਾਨ ਪਲੇਕ, ਗੋਲਡ ਮੈਡਲ, ਦਸਤਾਰ, ਕੰਬਲੀ ਤੇ ਪੰਜ ਲੱਖ ਦੀ ਰਾਸ਼ੀ ਸ਼ਾਮਲ ਹੋਵੇਗੀ। ਸਨਮਾਨ ਦੇਣ ਵਾਲਿਆਂ ਦਾ ਹਾਰਦਿਕ ਧੰਨਵਾਦ। ਕੰਬਲੀ ਤੇ ਦਸਤਾਰ ਮੇਰੀ ਵਰਤੋਂ ਦੀਆਂ ਵਸਤਾਂ ਹਨ। #1🧵⬇️
1
1
28
#10 ਖਿਡਾਰੀਆਂ ਤੇ ਦੋਸਤਾਂ ਮਿੱਤਰਾਂ ਦੀਆਂ ਦੁਆਵਾਂ ਨਾਲ ਹਾਲੇ ਕਾਇਮ ਦਾਇਮ ਹਾਂ ਜਿਸ ਲਈ ਸਭਨਾਂ ਦਾ ਸ਼ੁਕਰਗੁਜ਼ਾਰ ਹਾਂ।
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥
1
1
26
ਭਾਈ ਘਨੱਈਆ ਜੀ ਦਵਾਖਾਨਾ ਸ਼ੁਰੂ ਕਰਨਾ ਪਰਵਾਸੀ ਪੰਜਾਬੀ ਵੀਰਾਂ ਅਤੇ ਪਿੰਡ ਦੇ ਨੌਜਵਾਨਾਂ ਦਾ ਵੱਡਾ ਉਪਰਾਲਾ ਹੈ।ਐਨ ਆਈ ਆਈ ਕਮੇਟੀ ਨਾਲ ਜੁੜੇ ਨੌਜਵਾਨ ਪਿੰਡ ਵਿੱਚ ਵਧੀਆ ਰੋਲ ਨਿਭਾ ਰਹੇ ਹਨ ਤੇ ਹੋਰ ਵੀ ਬਹੁਤ ਕੁੱਝ ਕਰ ਸਕਦੇ ਹਨ।ਡਟੇ ਰਹੋ।ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ।
youtu.be/Pz_F1Jxryjo
ਪਿਛਲੇ ਇੱਕ ਹਫ਼ਤੇ ਤੋਂ ਚਕਰ ਦੀਆਂ ਕਈ ਸ਼ੇਰਦਿਲ ਸੁਆਣੀਆਂ ਸਿੰਘ ਬਾਰਡਰ ਤੇ ਸੰਘਰਸ਼ ਵਿੱਚ ਡਟੀਆਂ ਹੋਈਆਂ ਹਨ। ਕੁਝ ਨੇ ਅੱਜ ਮਿਤੀ ਦਸ ਜਨਵਰੀ ਨੂੰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਆਪਣੀ ਭੜਾਸ ਕੱਢਦਿਆਂ ਆਪਣੇ ਜੋਸ਼, ਚੇਤਨਤਾ ਤੇ ਨਿਡਰਤਾ ਦਾ ਪ੍ਰਗਟਾਵਾ ਕੀਤਾ। ਅਜਿਹੀਆਂ ਬੀਬੀਆਂ ਨੂੰ ਸਲਾਮ ਹੈ।
#FarmerSuicideModiQuiet
1
2
1. ਚਕਰ ਦੀ ਗੁਰਦੁਆਰਾ ਸਾਹਿਬ ਕਮੇਟੀ ਅਤੇ ਗ੍ਰਾਮ ਪੰਚਇਤ ਚਕਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਯੋਗਦਾਨ
ਪਿੰਡ ਚਕਰ ਦੇ ਨੌਜਵਾਨ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ।ਚਕਰ ਦਾ ਹਰ ਵਰਗ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਿਹਾ ਹੈ।ਚਕਰ ਦੇ ਪਰਵਾਸੀ ਵੀਰਾਂ ਅਤੇ ਦਾਨੀ ਸੱਜਣਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
1





