Simranjit Singh Mann retweeted
ਸ਼ਹੀਦ ਭਾਈ ਦਿਲਾਵਰ ਸਿੰਘ ਦੀ ਦਾ 30ਵਾਂ ਸ਼ਹੀਦੀ ਦਿਹਾੜਾ
31 ਅਗਸਤ ਨੂੰ ਪਿੰਡ ਅਕਲੀਆ ਵਿਖੇ ਮਨਾਇਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਬੇਨਤੀ ਹੈ।
Simranjit Singh Mann retweeted
29 ਜੁਲਾਈ 1992
ਸ਼ਹੀਦੀ ਦਿਹਾੜਾ ਅਮਰ ਸ਼ਹੀਦ ਜਥੇਦਾਰ ਗੁਰਜੰਟ ਸਿੰਘ ਬੁੱਧਸਿੰਘਵਾਲਾ ਜੀ
ਪ੍ਰਣਾਮ ਸ਼ਹੀਦਾਂ ਨੂੰ
Simranjit Singh Mann retweeted
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੇ ਦੁੱਖ ਸਾਂਝਾ ਕੀਤਾ।
Simranjit Singh Mann retweeted
ਪ੍ਰਣਾਮ ਸ਼ਹੀਦਾਂ ਨੂੰ।
ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਜੀ ਦੇ ਸ਼ਹੀਦੀ ਸਮਾਗਮ ਵਿੱਚ ਪਾਰਟੀ ਆਗੂਆਂ ਵੱਲੋਂ ਹਾਜ਼ਰੀ ਭਰੀ ਗਈ।
Simranjit Singh Mann retweeted
“ਜੁਗਰਾਜ ਸਿੰਘ ਯੋਧਾ ਜੋ ਟਕਰਾਉਂਦਾ ਨਾਲ ਤੂਫਾਨਾਂ”
ਖਾੜਕੂ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ।
Simranjit Singh Mann retweeted
ਪੰਜਾਬ ਦੀਆਂ ਹਜ਼ਾਰਾਂ ਮਾਂਵਾਂ ਦਾ ਦਰਦ ਆਪਣੇ ਦਿਲ ਸਮੋਈ ਬੈਠੇ ਅਤੇ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਜ਼ਮੀਨੀ ਪੱਧਰ ਤੇ ਜੱਦੋ ਜਹਿਦ ਕਰ ਰਹੇ ਭਾਈ ਲਵਪ੍ਰੀਤ ਸਿੰਘ ਤੂਫਾਨ ਖਾਲਸਾ ⚔️
Simranjit Singh Mann retweeted
ਖਾੜਕੂ ਯੋਧੇ ਭਾਈ ਨਰੈਣ ਸਿੰਘ ਚੌੜਾ ਅੱਜ ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚਲਾਉਣ ਦੇ ਕੇਸ ਵਿੱਚ ਰੋਪੜ ਜੇਲ ਵਿੱਚੋਂ ਜ਼ਮਾਨਤ ਤੇ ਰਿਹਾ ਹੋਏ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਾਝੇ ਦੇ ਨੌਜਵਾਨ ਆਗੂ ਭਾਈ ਲਵਪ੍ਰੀਤ ਸਿੰਘ ਤੂਫਾਨ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਲੈਣ ਪਹੁੰਚੇ।
Simranjit Singh Mann retweeted
ਪ੍ਰਣਾਮ ਸ਼ਹੀਦਾਂ ਨੂੰ
ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨਾਂ ਨੂੰ ਯਾਦ ਕਰਦਿਆਂ ਸਿਰ ਝੁਕਾ ਕੇ ਕੋਟਾਨ ਕੋਟ ਪ੍ਰਣਾਮ🙏🙏
Simranjit Singh Mann retweeted
ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਸਾਧ ਸੰਗਤ ਨੂੰ ਬੇਨਤੀ। @SimranjitSADA
Simranjit Singh Mann retweeted
ਪੰਜਾਬ ਦੇ ਨਾਲ-ਨਾਲ ਹਰਿਆਣੇ ਵਿਚੋਂ ਵੀ ਵੱਡੀ ਗਿਣਤੀ ਵਿਚ ਸਿੱਖ ਸੜਕਾਂ ਤੇ ਆਪਣੀਆ ਟਰਾਲੀਆ ਤੇ ਖ਼ਾਲਿਸਤਾਨੀ ਝੰਡੇ ਲਹਿਰਾਕੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ ਸਮੇਤ ਆਪਣੇ ਮਹਾਨ ਸ਼ਹੀਦਾਂ ਨੂੰ ਸਤਿਕਾਰ ਸਹਿਤ ਸਰਧਾ ਦੇ ਫੁੱਲ ਭੇਟ ਕਰਨ ਆ ਰਹੇ ਹਨ ਜੋ ਸਰਕਾਰ ਲਈ ਸਿੱਖ ਕੌਮ ਦਾ ਗੰਭੀਰ ਸੰਦੇਸ਼ ਹੈ
Simranjit Singh Mann retweeted
❗️ਭਾਈ ਪਰਮਜੀਤ ਸਿੰਘ ਭਿਉਰਾ ਦੇ ਐਡਵੋਕੇਟ ਭਾਈ ਸਿਮਰਨਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਚਿੰਤਾ ਦਾ ਵਿਸ਼ਾ ਹੈ।
ਅਕਾਲੀ ਦਲ ਅੰਮ੍ਰਿਤਸਰ ਭਾਈ ਭਿਓਰਾ ਨਾਲ ਡਟ ਕੇ ਖੜਾ ਹੈ ਅਤੇ ਭਾਈ ਸਾਹਬ ਨੂੰ ਬਣਦੀ ਡਾਕਟਰੀ ਸਹੂਲਤ ਨਾ ਮਹੁਇਆ ਕਰਵਾਉਣ ਲਈ ਸਖਤ ਨਿੰਦਾ ਕਰਦਾ ਹੈ ਅਤੇ ਆਸ ਹੈ ਪ੍ਰਸ਼ਾਸਨ ਬਿਨਾ ਦੇਰੀ ਭਾਈ ਭਿਓਰਾ ਨੂੰ ਡਾਕਟਰੀ ਸਹੂਲਤ ਮੁਹਈਆ ਕਰਵਾਏਗਾ
Simranjit Singh Mann retweeted
ਚਲੋ ਖਨੌਰੀ ਬਾਡਰ
ਸਰਦਾਰ ਸਿਮਰਨਜੀਤ ਸਿੰਘ ਮਾਨ 19/12/24 ਨੂੰ ਸਮੇਤ ਪਾਰਟੀ ਵਰਕਰਾਂ ਦੇ 11 ਵਜੇ ਸੰਗਰੂਰ ਤੋਂ ਚਾਲੇ ਪਾਉਣਗੇ।



























