Pinned Tweet
Happy Birthday wishes to Hon’ble Shri Amit Shah Ji! 🇮🇳🙏
Your decisive leadership in safeguarding the unity, integrity and security of our nation, and in building a strong India, continues to inspire us. Salute to your commitment towards peace, security and prosperity in #Punjab.
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ਣ 🙏
#HappyBirthdayAmitShah #AmitShahJi #Punjab #NationFirst #TajinderSinghSran @AmitShah
Tajinder Singh Sran retweeted
ਪੰਜਾਬ ਅੰਦਰ ਰੇਤ ਸਰਕਾਰ ਦੀ ਤੇ ਕਮਾਈ ਮਾਫੀਆ ਦੀ ਚੱਲ ਰਹੀ ਸਰਕਾਰ ਦੇ ਵਿਧਾਇਕ ਤੇ ਮੰਤਰੀ ਹੀ ਨਾਜਾਇਜ਼ ਮਾਈਨਿੰਗ ਕਰਵਾ ਰਹੇ -ਸ਼੍ਰੀ ਨਾਇਬ ਸੈਣੀ, ਮੁੱਖ ਮੰਤਰੀ ਹਰਿਆਣਾ
A warm and heartfelt welcome to the Hon’ble Chief Minister of Haryana, Shri Nayab Saini ji, on his arrival at the BJP Punjab Party Office.
His gracious presence reflects the strong bond, mutual commitment and shared vision of the BJP family towards building a stronger Punjab and a developed India.
Bharat Mata Ki Jai! 🇮🇳
#NayabSinghSaini #BJPPunjab #BJP #NationFirst #Punjab #ViksitBharat #TajinderSinghSran
5
86
Tajinder Singh Sran retweeted
ਅੱਜ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ ਜੀ ਦੇ ਨਾਲ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਸੰਤਾਂ-ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ। ਇਸ ਪਵਿੱਤਰ ਮੌਕੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ‘ਸਮਰਸਤਾ ਸੰਕਲਪ ਯਾਤਰਾ’ ਬਾਰੇ ਵਿਸਤਾਰਪੂਰਵਕ ਵਿਚਾਰ-ਚਰਚਾ ਕੀਤੀ ਗਈ।
ਸਤਿਗੁਰੂ ਰਵਿਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਵਾਲੀ ਇਸ ਪਵਿੱਤਰ ‘ਸਮਰਸਤਾ ਸੰਕਲਪ ਯਾਤਰਾ’ ਦੀ ਰਸਮੀ ਸ਼ੁਰੂਆਤ ਅੱਜ ਇਸੇ ਪਵਿੱਤਰ ਧਰਤੀ ਤੋਂ ਹੋ ਰਹੀ ਹੈ। ਆਓ ਸੰਗਤੋ, ਇਸ ਯਾਤਰਾ ਵਿੱਚ ਵੱਧ-ਚੜ੍ਹ ਕੇ ਹਿੱਸਾ ਬਣੀਏ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੀਏ।
#DeraSachkhandBallan #SantNiranjanDassJi #GuruRavidasJi #650thParkashPurab #SamrastaSankalpYatra #NitinNabin #BJP4Punjab
@narendramodi @AmitShah @NitinNabin @blsanthosh @DrSatishPoonia
Tajinder Singh Sran retweeted
Back at St. Stephen’s!
A walk through familiar quadrangles, a meal with students, and a flood of memories made for a special evening.
The buildings may stay the same, but every generation brings fresh ideas and new energy. Wonderful to see young minds turning challenges into opportunities!
Tajinder Singh Sran retweeted
My best wishes to Union Minister Shri Kiren Rijiju on his birthday. He has been making extensive efforts to ensure inclusive development and empower the youth of India. At the same time, his work towards strengthening our Parliamentary democracy, increasing the standards of Parliamentary debate and participation is noteworthy. Praying for his long and healthy life.
@KirenRijiju
Tajinder Singh Sran retweeted
अभयं सत्त्वसंशुद्धिः ज्ञानयोगव्यवस्थितिः।
दानं दमश्च यज्ञश्च स्वाध्यायस्तप आर्जवम्।।
Investigation by the ED
Elections around the corner
Corrupt AAP Govt scraps looting GMADA fundraiser of 15000 cr.
2
97
Tajinder Singh Sran retweeted
They talk about the rule of law in Punjab, but today there is no rule of law in Punjab. There is only a law that fills Kejriwal’s pockets.
The Punjab government is functioning as an ATM, allowing your government to use the money of Punjab’s poor people to run your mission across the country.
I want to tell you clearly, Chief Minister ji, you were appointed to serve Punjab and to bring a change in the lives of the people of Punjab.
But I regret that you have not changed the lives of the people of Punjab. Instead, you are certainly being used as an ATM for Kejriwal.
श्री @NitinNabin
#SamrastaSankalpYatra
Tajinder Singh Sran retweeted
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਯੰਤੀ ਨੂੰ ਸਮਰਪਿਤ ‘ਸਮਾਜਿਕ ਸਮਰਸਤਾ ਸੰਕਲਪ’ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ ਡੇਰਾ ਸਚਖੰਡ ਬੱਲਾਂ (ਜਲੰਧਰ) ਵਿਖੇ ਨਤਮਸਤਕ ਹੋਏ। ਅੱਜ ਸ਼ੁਰੂ ਹੋਈ ਤੋਂ ਸ਼ੁਰੂ ਹੋਈ ਇਹ ਪਵਿੱਤਰ ਯਾਤਰਾ 3 ਦਸੰਬਰ ਨੂੰ ਵਾਰਾਣਸੀ ਵਿਖੇ ਸਮਾਪਤ ਹੋਵੇਗੀ। ਪੰਜਾਬ, ਹਰਿਆਣਾ ਤੇ ਦਿੱਲੀ ਸਣੇ 7 ਰਾਜਾਂ ’ਚੋਂ ਲੰਘਦੀ ਹੋਈ ਇਹ ਯਾਤਰਾ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦੇਵੇਗੀ।
#SamrastaSankalpYatra
🤖 Made with AI
Tajinder Singh Sran retweeted
ਜੋ ਪੰਜਾਬ ਕਦੇ ਸੰਘਰਸ਼ ਲਈ ਜਾਣਿਆ ਜਾਂਦਾ ਸੀ AAP ਸਰਕਾਰ ਨੇ ਪੰਜਾਬ ਨੂੰ ਗ੍ਰਹਿ ਲਗਾ ਦਿੱਤਾ -ਸ਼੍ਰੀ ਨਿਤਿਨ ਨਬੀਨ, ਕੌਮੀ ਪ੍ਰਧਾਨ ਭਾਜਪਾ
#SamrastaSankalpYatra
Tajinder Singh Sran retweeted
डेरा सचखंड बल्लां में आज संत शिरोमणि गुरु रविदास जी महाराज का आशीर्वाद लेने आए हैं। उनके आशीर्वाद से समरसता यात्रा का प्रारंभ हो रहा है। #SamrastaSankalpAbhiyan
2,000 किमी से अधिक की यह यात्रा सात राज्यों में गुरु रविदास जी के समरसता के भाव, शिक्षा और सामाजिक मूल्यों को प्रसारित करने का प्रयास करेगी।
- श्री @NitinNabin
Tajinder Singh Sran retweeted
‘ਸਮਰਸਤਾ ਸੰਕਲਪ ਯਾਤਰਾ’ ਦਾ ਜਲ਼ੰਧਰ ਤੋਂ ਆਗਾਜ਼
'ਭਾਰਤੀ ਜਨਤਾ ਪਾਰਟੀ' ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ ਜੀ ਦੀ ਅਗਵਾਈ ਵਿੱਚ ਸੰਤਾਂ ਦੇ ਅਸ਼ੀਰਵਾਦ ਅਤੇ ਮਿਹਨਤੀ ਕਾਰਜਕਰਤਾਵਾਂ ਦੀ ਭਰਵੀਂ ਸ਼ਮੂਲੀਅਤ ਨਾਲ ਇਸ ਪਵਿੱਤਰ ਯਾਤਰਾ ਨੂੰ ਰਵਾਨਾ ਕੀਤਾ। ਗੁਰੂ ਰਵਿਦਾਸ ਜੀ ਦੇ 650ਵੇਂ ਗੁਰਪੁਰਬ ਦੀ ਸਵਰਨ ਸਮ੍ਰਿਤੀ ਨੂੰ ਸਮਰਪਿਤ 'ਸਮਰਸਤਾ ਸੰਕਲਪ ਯਾਤਰਾ' ਅੱਜ ਜਲੰਧਰ ਤੋਂ ਸ਼ੁਰੂ ਹੋ ਕੇ, ਹੁਸ਼ਿਆਰਪੁਰ, ਪਠਾਨਕੋਟ, ਬਟਾਲਾ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਲੁਧਿਆਣਾ, ਰੋਪੜ ਅਤੇ ਮੋਹਾਲੀ ਹੁੰਦੀ ਹੋਈ ਚੰਡੀਗੜ੍ਹ ਪਹੁੰਚੇਗੀ, ਅਤੇ 3 ਦਸੰਬਰ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਵਾਰਾਨਸੀ ਵਿਖੇ ਸਮਾਪਤ ਹੋਵੇਗੀ।
ਇਹ ਯਾਤਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ।
#SamrastaSankalpYatra #GuruRavidasJi #DeraSachkhandBallan #NitinNabin #BJP4Punjab #Punjab #Chardikala
@narendramodi @AmitShah @NitinNabin @blsanthosh @DrSatishPoonia
Tajinder Singh Sran retweeted
भाजपा राष्ट्रीय अध्यक्ष श्री @NitinNabin ने आज पंजाब के डेरा सचखंड बल्लां स्थित संत शिरोमणि गुरु रविदास जी महाराज मंदिर में दर्शन कर उनका आशीर्वाद प्राप्त किया।
#SamrastaSankalpAbhiyan
Tajinder Singh Sran retweeted
ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਦੀ ‘ਸਮਰਸਤਾ ਸੰਕਲਪ ਯਾਤਰਾ’ ਦਾ ਇਤਿਹਾਸਕ ਆਗਾਜ਼ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ ਜੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਇਹ ਯਾਤਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੈ।
#SamrastaSankalpYatra #GuruRavidasJi #DeraSachkhandBallan #NitinNabin #BJP4Punjab
@narendramodi @AmitShah @NitinNabin @blsanthosh @DrSatishPoonia
Tajinder Singh Sran retweeted
ਅੱਜ ਪਵਿੱਤਰ ਅਸਥਾਨ ਡੇਰਾ ਸੱਚਖੰਡ ਬੱਲਾਂ (ਜਲੰਧਰ) ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ ਨਾਲ ਸੰਤ ਨਿਰੰਜਨ ਦਾਸ ਜੀ ਦੇ ਦਰਸ਼ਨ-ਦੀਦਾਰੇ ਕੀਤੇ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਮਰਸਤਾ ਸੰਕਲਪ ਯਾਤਰਾ’ ਬਾਰੇ ਵਿਚਾਰ-ਚਰਚਾ ਕੀਤੀ। ਅੱਜ ਇੱਥੋਂ ਹੀ ਇਸ ਪਵਿੱਤਰ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਰਹੀ ਹੈ—ਆਓ ਸੰਗਤੋ, ਵੱਧ-ਚੜ੍ਹ ਕੇ ਸ਼ਾਮਲ ਹੋਈਏ।
#DeraSachkhandBallan #SantNiranjanDassJi #SamrastaSankalpYatra #NitinNabin #BJP4Punjab
@narendramodi @AmitShah @NitinNabin @blsanthosh @DrSatishPoonia
Tajinder Singh Sran retweeted
आज जलंधर में पंजाब के आगामी विधानसभा चुनाव के दृष्टिगत भाजपा पंजाब के घोषणा पत्र (संकल्प पत्र) को लेकर आयोजित महत्वपूर्ण बैठक में सहभागिता की।
इस दौरान नशामुक्त पंजाब एवं जनहित से जुड़े विषयों पर सार्थक वार्ता करते हुए जनभावनाओं के अनुरूप प्रभावी संकल्प पत्र तैयार करने पर विचार-विमर्श हुआ।
@BJP4India @BJP4Punjab





















