ਜਿਸ ਜਗ੍ਹਾ ਸਿੱਖਾਂ ਵਿੱਚ ਦਸਤਾਰ ਬੰਨ੍ਹਣ ਦਾ ਡਰ ਬਨਾਉਣਾ ਸੀ, ਦਿਲਜੀਤ ਦੁਸਾਂਝ ਨੇ ਉਨ੍ਹਾਂ ਦਿਨਾਂ ਵਿੱਚ ਓਸੇ ਸ਼ਹਿਰ ਵਿੱਚ ਦਸਤਾਰਾਂ ਨਾਲ ਸਟੇਡੀਅਮ ਭਰ ਦਿੱਤੇ✨️
ਪੰਜਾਬ ਤੇ ਪੰਜਾਬੀਅਤ ਦਾ ਮਾਣ @diljitdosanjh
ਜਿਸ ਜਗ੍ਹਾ ਸਿੱਖਾਂ ਵਿੱਚ ਦਸਤਾਰ ਬੰਨ੍ਹਣ ਦਾ ਡਰ ਬਨਾਉਣਾ ਸੀ, ਦਿਲਜੀਤ ਦੁਸਾਂਝ ਨੇ ਉਨ੍ਹਾਂ ਦਿਨਾਂ ਵਿੱਚ ਓਸੇ ਸ਼ਹਿਰ ਵਿੱਚ ਦਸਤਾਰਾਂ ਨਾਲ ਸਟੇਡੀਅਮ ਭਰ ਦਿੱਤੇ✨️
ਪੰਜਾਬ ਤੇ ਪੰਜਾਬੀਅਤ ਦਾ ਮਾਣ @diljitdosanjh
Gill retweeted
60 ਸਾਲ ਪਹਿਲਾਂ ਪੰਜਾਬ ਹੋਂਦ ਵਿੱਚ ਆਇਆ ਅਤੇ ਇਹ ਸੂਬਾ ਪੰਜਾਬੀ ਭਾਸ਼ਾ ਦੇ ਅਧਾਰ ’ਤੇ 1 ਨਵੰਬਰ, 1966 ਨੂੰ ਬਣਾਇਆ ਗਿਆ ਸੀ। ਹਾਲਾਂਕਿ ਪੰਜਾਬੀ ਸੂਬੇ ਦੀ ਮੰਗ ਲਈ ਲੜੇ ਸੰਘਰਸ਼ ਦੌਰਾਨ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀ ਕੀ ਉਹ ਪੂਰੀਆਂ ਹੋ ਸਕੀਆਂ?
ਰਿਪੋਰਟ - ਅਵਤਾਰ ਸਿੰਘ, ਐਡਿਟ - ਗੁਰਕਿਰਤਪਾਲ ਸਿੰਘ
#punjab #punjabilanguage
Gill retweeted
ਪੜ੍ਹ ਪੰਜਾਬੀ,ਲਿਖ ਪੰਜਾਬੀ
ਗੈਰਤਮੰਦਾ ਬੋਲ ਪੰਜਾਬੀ
ਕਾਂ ਤੇ ਚਿੜੀਆਂ ਆਪਣੀ ਬੋਲਣ
ਤੂੰ ਕਿਉਂ ਬੋਲੇਂ ਗੈ਼ਰ-ਪੰਜਾਬੀ
ਦਾਣੇ ਤੇਰੇ ਪਾਣੀ ਤੇਰਾ
ਤੈਨੂੰ ਕਾਹਦੀ ਥੋੜ੍ਹ ਪੰਜਾਬੀ
ਸੂਟ ਵੀ ਪਾ ਤੇ ਨਾਲੇ ਟਾਈ ਵੀ ਲਾ
ਪਰ ਬੋਲੀ ਆਪਣੀ ਬੋਲ ਪੰਜਾਬੀ।
#ਪੰਜਾਬਦਿਵਸ
Gill retweeted
What you are is God's gift to you, what you become is your gift to God!♥️🙏
#GoodMorningEveryone
Gill retweeted
ਹੋਰ ਇਨਸਾਨਾਂ ਦੀ ਪਰਖ ਕਰਨ ਤੋਂ ਬੇਹਤਰ ਹੁੰਦਾ ਏ ਕਿ ਆਪਣਾ ਆਪ ਸਹੀ ਰੱਖਣਾ। ਕੋਈ ਵੀ ਇਨਸਾਨ ਕਿਸੇ ਦੇ ਲਈ ਚੰਗਾ ਹੋ ਸਕਦਾ ਤੇ ਹੋਰ ਕਿਸੇ ਲਈ ਮਾੜਾ ਵੀ ਹੋ ਸਕਦਾ..
Gill retweeted
ਸਿੱਖ ਧਰਮ ਵਿੱਚ ਵਰਤਾਂ ਦੀ ਮਨਾਹੀ ਹੈ ਪਰ ਫ਼ਿਰ ਵੀ ਬਹੁਤ ਲੋਕ ਵਰਤ ਰੱਖਦੇ ਹਨ। ਵਰਤ ਰੱਖਣਾ ਜਾਂ ਨਾ ਰੱਖਣਾ ਸਭ ਦੀ ਆਪਣੀ ਨਿੱਜੀ ਪਸੰਦ ਹੋ ਸਕਦੀ ਏ ਪਰ ਕਿਸੇ ਹੋਰ ਦੀ ਆਸਥਾ ਦਾ ਮਜਾਕ ਬਨਾਉਣ ਲਈ ਗੁਰਬਾਣੀ ਦੀਆਂ ਤੁਕਾਂ ਵਰਤਣੀਆਂ ਬੰਦ ਕਰੋ ।
Gill retweeted
ਅਰਜੋਈਆਂ, ਸ਼ੁਕਰਾਨੇ ਤੇ ਅਕਾਲ ਪੁਰਖ ਦੀ ਉਸਤਤੀ ਨਾਲ ਭਰੀਆਂ ਅਵਾਜਾਂ...
ਠੁਰ ਠੁਰ ਕਰਦੀ ਸਵੇਰ ਵਿੱਚ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ...
ਸਿਆਲਾਂ ਦੇ ਦਿਨਾਂ ਵਿੱਚ ਦੇਗਿਆਂ ਵਿੱਚ ਰਿੱਝਦੀਆਂ ਚਾਹਾਂ ...
ਤੇ ਚਾਹਾਂ ਦੇ ਨਾਲ ਵਰਤਾਇਆ ਜਾਣ ਵਾਲਾ ਭੁਜੀਆ ਬਦਾਨਾ...
ਗੁਰਪੁਰਬ ਤੋਂ ਪਹਿਲਾਂ ਪ੍ਰਭਾਤ ਫੇਰੀ ਦੀ ਪੰਜਾਬ ਤੋਂ ਨਿੱਘੀ ਜਿਹੀ ਯਾਦ❤️
Gill retweeted
ਜਿਹਨਾ ਭੇਣਾ ਨੇ ਵਰਤ ਰੱਖਿਆ ਓਹਨਾ ਨੂ ਕਰਵਾ ਚੋਥ ਦੀ ਮੁਬਾਰਕ ਜਿਹਨਾ ਨੇ ਨਹੀਂ ਰਖਿਆ ਓਹ ਆਪਣੇ ਪਤੀ ਦੀ ਲੰਬੀ ਉਮਰ ਦੀ ਅਰਦਾਸ ਕਰੋ ਕਿ ਵਾਹੇਗੁਰੂ ਬੁਢਾਪੇ ਤਕ ਸਾਥ ਬਣਿਆ ਰਹੇ
ਕਿਉਕਿ ਬੁਢਾਪੇ ਚ ਪਤੀ ਪਤਨੀ ਇੱਕ ਦੂਜੇ ਦਾ ਸਹਾਰਾ ਬਣਦੇ ਬਾਕੀ ਸਭ ਸਾਥ ਛੱਡ ਜਾਂਦੇ ਕਰੋ enjoy #HappyKarwaChauth
Gill retweeted
ਪੰਜਾਬ ਨੂੰ ਖ਼ਤਰਾ ਕਿਸੇ ਹੋਰ ਤੋਂ ਨਹੀਂ, ਸਗੋਂ ਪੰਜਾਬ ਨੂੰ ਬਚਾਉਣ ਦੇ ਨਾਂ ’ਤੇ ਆਪਣੀਆਂ ਰੋਟੀਆਂ ਸੇਕਣ ਵਾਲਿਆਂ ਤੋਂ ਅਤੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਚਮਚਿਆਂ ਤੋਂ ਹੈ…!!! ਪੰਜਾਬ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਪਰਖ, ਉਨ੍ਹਾਂ ਦੇ ਬਿਆਨਾਂ ਨਾਲ ਨਹੀਂ, ਸਗੋਂ ਉਨ੍ਹਾਂ ਦੇ ਕੰਮਾਂ ਨਾਲ ਕਰੋ
#PunjabPolitics












