ਅੰਤਰਪ੍ਰੀਤ ਸਿੰਘ (@antarpreet23) header
ਅੰਤਰਪ੍ਰੀਤ ਸਿੰਘ (@antarpreet23) profile picture

⚔️ ਸ਼ਸਤ੍ਰਨ ਕੇ ਅਧੀਨ ਹੈ ਰਾਜੁ

Chandigarh, India
Joined March 2016
Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)Photo by ਅੰਤਰਪ੍ਰੀਤ ਸਿੰਘ (@antarpreet23)
ਮੈਂ ਸੁਣਿਆ ਇਸ਼ਕ ਝੇਨਾਬ ਜਿਹਾ ਕੋਈ ਕੱਚਿਆਂ ਉੱਤੇ ਤਰਿਆ ਨੀ ਅੱਜ ਕੁੱਖ ਪੰਜਾਬ ਦੀ ਰੋਂਵਦੀ ਕੋਈ ਪੁੱਤ ਸੂਰਮਾ ਮਰਿਆ ਨੀ #ਝੋਟਾ
1
12
661
ਦੇਸ਼ ਦੇ ਨੌਜਵਾਨਾਂ ਨੇ ਆਪਣੀ ਏਕਤਾ ਦੇ ਦਮ ’ਤੇ ਕੇਂਦਰ ਸਰਕਾਰ ਨੂੰ ਝੁਕਾਇਆ ਹੈ ਹੁਣ ਵਾਰੀ ਪੰਜਾਬ ਦੀ ਹੈ 💪🏻 ਪੇਪਰ ਲੀਕ ਤੋਂ ਲੈ ਕੇ ਮਾੜੇ ਪ੍ਰਬੰਧਾਂ ਤੱਕ … ਭਰਤੀਆਂ ਨਾ ਜਾਰੀ ਕਰਨ ਤੋਂ ਲੈ ਕੇ ਫੀਸਾਂ ਵਧਾਉਣ ਤੱਕ … ਸਿੱਖਿਆ ਤੋਂ ਲੈ ਕੇ ਸਿਹਤ ਵਿਭਾਗ ਤੱਕ … ਵਿਦਿਆਰਥੀਆਂ ਨੂੰ ਨੌਕਰੀ ਦੀ ਜਗ੍ਹਾ ਮਿਲ ਰਹੇ ਨੇ ਝੂਠੇ ਲਾਰੇ ਤੇ ਲਾਠੀਚਾਰਜ !!
22
115
3
146
2,662
ਅੰਤਰਪ੍ਰੀਤ ਸਿੰਘ retweeted
Inciting Hindus against Muslims through propaganda films is fine but Sikhs being shown truth about mass disappearances and encounters risks "rekindling anger". This is what I mean by Monopoly of Victimhood. Majority is free to consume hate but minorities don't even deserve truth
'Satluj' risks rekindling anger & distrust in Punjab. It’s not about the film, but the votes—Watch this week’s #NationalInterest with ThePrint Editor-in-Chief @ShekharGupta @ASUSIndia youtu.be/ZtN183SZxz4
157
998
37
3,419
142,531
The Powerless is and always will be at the mercy of the Powerful. #SatlujMovieBanned
5
18
1
86
3,229
ਅੰਤਰਪ੍ਰੀਤ ਸਿੰਘ retweeted
ਜੇ ਭਰਤੀ ਕਰਨੀ ਹੀ ਨਹੀਂ ਤਾਂ ਨੌਜਵਾਨਾਂ ਨੂੰ ਉਮੀਦਾਂ ਦੇ ਕੇ ਸਾਲਾਂ ਤੱਕ ਉਡੀਕ ਕਰਵਾਉਣਾ ਕਿਸ ਤਰ੍ਹਾਂ ਦਾ ਇਨਸਾਫ਼ ਹੈ? Patwari ਦੀ ਭਰਤੀ ਜਾਰੀ ਕਰੋ ਜਿਸਦਾ ਐਲਾਨ ਤੁਸੀਂ ਖੁਦ ਕੀਤਾ ਸੀ। ਵਾਅਦੇ ਸਿਰਫ਼ ਭਾਸ਼ਣਾਂ ਲਈ ਨਹੀਂ, ਨਿਭਾਉਣ ਲਈ ਵੀ ਹੁੰਦੇ ਹਨ। #ReleasePatwariVDO #YouthDemandJobs #NoJobNoVote @antarpreet23
62
1
44
701
ਰੋਜ਼ਗਾਰ ਹਰ ਨੌਜਵਾਨ ਦਾ ਹੱਕ ਹੈ, ਕੋਈ ਅਹਿਸਾਨ ਨਹੀਂ #ReleasePatwariVDO #YouthDemandJobs #NoJobNoVote
4
286
2
192
4,113
ਪੰਜਾਬ ਦੇ ਨੌਜਵਾਨਾਂ ਦੀ ਇੱਕੋ ਮੰਗ—Patwari, VDO ਅਤੇ Senior Assistant ਦੀਆਂ ਭਰਤੀਆਂ ਤੁਰੰਤ ਜਾਰੀ ਕੀਤੀਆਂ ਜਾਣ #ReleasePatwariVDO #YouthDemandJobs #NoJobNoVote @BhagwantMann
🤖 Made with AI
258
851
49
549
15,294
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇਹ ਦਿੱਲੀ ਨੇ ਪੰਜਾਬ ਸਿਰ ਭਾਜੀ ਪਾਈ ਹੈ! #PanjabUniversity #ChandigarhIsTheCapitalOfPanjab
1
7
11
1,130
You can’t fake Aura!
CAN YOU FEEL THE AURA ALL THE WAY FROM HOME?! 📸✨
1
4
655
It takes a huge courage to speak up when It’s easier to stay silent. Egyptian King, Mo Salah 👏🏻
Can you tell us how he died, where, and why?
1
10
748
ਅੰਤਰਪ੍ਰੀਤ ਸਿੰਘ retweeted
1) 1158 Assistant Professor- ਭਰਤੀ ਰੱਦ , ਧਰਨਾ। 2) Senior Assistant Cum Inspector- ਪੇਪਰ ਲੀਕ, ਧਰਨਾ, ਕੋਈ ਸੁਣਵਾਈ ਨਹੀਂ। 3) PP constable2023- ਪਹਿਲਾਂ Result ਲਈ ਧਰਨੇ, ਫਿਰ Joining ਲਈ ਧਰਨਾ। 4) PP Constable 2024- Result ਲਈ ਧਰਨਾ, Joining ਅਜੇ ਹੋਈ ਨਹੀਂ। 5) VDO- form ਅਤੇ Fees ਭਰੀ 2022, ਪੇਪਰ ਨਹੀਂ ਪਤਾ। 6) 1440 PP(Inspector, Sub inspector, ASI)- Announced By @BhagwantMann 2 ਸਾਲ ਪਹਿਲਾਂ, ਅਜੇ ਤੱਕ Official Notification ਨਹੀਂ ਆਇਆ। 7) 1000+ Patwari- 2 ਸਾਲ ਤੋਂ Announce ਕਰ ਰਹੇ, ਅਜੇ ਤੱਕ Process Start ਨਹੀਂ ਕੀਤਾ। 8) 175 Jail Warder- 1 ਸਾਲ ਪਹਿਲਾਂ Form ਭਰੇ, ਅਜੇ ਤੱਕ Physical Test ਨਹੀਂ ਹੋਇਆ। ਤੇ @BhagwantMann ਸਾਹਿਬ ਦਾ ਹਰਾ ਪੈੱਨ ਕੀ ਰਿਹਾ- ਜਮੀਨਾਂ ਖੋਹਣ ਦੀ ਤਿਆਰੀ(Land Pooling) ਤੇ Fake Encounters ਦੀ Promotion। @AAPPunjab @ArvindKejriwal @msisodia @meet_hayer @SpeakerSandhwan @SukhpalKhaira @PargatSOfficial @antarpreet23 @Baljinder1985 @Rattan1990 @TalkwithRattan @ptcnews @punjabisath1 @Tractor2twitr @Lovedeep_S92 #PSSSB_Reform
26
174
9
101
4,288
ਇੱਕ ਮੈਚ ਨੇ ਪੂਰੇ ਸੀਜ਼ਨ ਦੀ ਹਾਈਪ ’ਤੇ ਪਾਣੀ ਫੇਰਤਾ
Nuno Mendes has been shutting down nearly everyone that has gone against him this season, including Lamine Yamal, Salah and Saka. Until he met Cole Palmer 🥶🥶🥶
1
5
15
972
History, Legacy & Greatness Gracias Luka!
Luka Modric gave his soul for Real Madrid every time he played. It's not hard to remember those UCL nights where he was basically playing three positions at once. People don't realise how difficult it was, because he did it with so much grace. My favorite footballer of all time.
5
22
817
Last season, Carvajal and Rodri were the first ones to alarm the situation and complain FIFA about the huge number of games. And unfortunately both ended up with ACL injuries. Today, @JamalMusiala has got his legs broken. Wish you speedy recovery, Man!
🚨⚠️ Jamal Musiala has broken his left fibula and damaged several ligaments, reports BILD. Musiala will likely be out for 4-5 months.
3
23
1,134
#PSSSB_Reform Is there any provision which gives PSSSB the right not to respond to RTI and ask the petitioners to visit and talk personally? If not, then it should be instructed strictly to respond to RTIs and make public the investigation made by BOI in Sr Asst Exam Leak Case
43
752
20
402
32,487
We appeal Judiciary and Punjab Vigilance to investigate this malicious pattern found among the so-called toppers of PSSSB Senior Assistant cum Inspector (06/2023) Exam #PSSSB_Reform
119
1,152
69
674
22,912
ਇਹ ਅਫ਼ਵਾਹ ਫੈਲ ਰਹੀ ਹੈ ਕਿ PSSSB ਦੇ ਸਤਿਕਾਰਯੋਗ ਅਧਿਕਾਰੀ ਇਸ ਸਕੂਲ ਵਿੱਚੋਂ ਪੜ੍ਹ ਕੇ ਆਏ ਹਨ ਇਸੇ ਸਕੂਲ ਦੀ ਵਿਰਾਸਤ ਨੂੰ ਅੱਜ ਤੱਕ ਕਾਇਮ ਰੱਖ ਰਹੇ ਹਨ #PSSSB_Reform
15
451
10
281
6,251
ਵਾਅਦਾ - 586 ਪਟਵਾਰੀ (ਸਤੰਬਰ 2023) 1450 ਪੁਲਿਸ ਮੁਲਾਜ਼ਮ (ਨਵੰਬਰ 2023) 10,000 ਪੁਲਿਸ ਮੁਲਾਜ਼ਮ (ਜੂਨ 2024) 1001 ਪਟਵਾਰੀ (ਦਸੰਬਰ 2024) ਹਕੀਕਤ - ਸਬ-ਇੰਸਪੈਕਟਰ ਦੀ ਸਿੱਧੀ ਭਰਤੀ ਬੰਦ ਪਟਵਾਰ ਮਹਿਕਮੇ ਨੂੰ ਬੰਦ ਕਰਨ ਦੀ ਕੋਸ਼ਿਸ਼ 14 ਜੂਨ (ਸ਼ਨੀਵਾਰ) ਨੂੰ ਦੁਪਹਿਰੇ 2 ਵਜੇ ਇਸ ਟਵਿਟਰ ਕੈਂਪੇਨ ਦਾ ਹਿੱਸਾ ਬਣੋ
34
311
15
274
7,430
ਪੰਜਾਬ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹਣ ਲਈ @SukhpalKhaira ਹੁਰਾਂ ਦੇ ਧੰਨਵਾਦੀ ਹਾਂ!
Will @BhagwantMann respond to the allegations of the girl below about bogus propaganda of 50K jobs in Punjab by fake revolutionaries @AamAadmiParty ? @INCIndia @INCPunjab
3
82
1
90
1,831