Ashish Atre (@ashthat121) header
Ashish Atre (@ashthat121) profile picture
Joined June 2023
Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)Photo by Ashish Atre (@ashthat121)
Ashish Atre retweeted
'ਮਿਸ਼ਨ ਰੰਗਲਾ ਪੰਜਾਬ' ਦੇ ਤਹਿਤ ਅੱਜ ਜਲੰਧਰ ਵਿਖੇ ਸੂਬੇ ਭਰ ਦੇ ਐੱਸ.ਸੀ. ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਮੋਹਾਲੀ ਵਿਖੇ ਮਿਸ਼ਨ ਰੁਜ਼ਗਾਰ ਤਹਿਤ 900 ਤੋਂ ਵੱਧ ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡਣ ਜਾ ਰਹੇ ਹਾਂ। ਪੰਜਾਬੀਓ ! ਪਿਆਰ ਤੇ ਸਾਥ ਬਣਾਈ ਰੱਖਿਓ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ।
232
410
48
509
10,668
Ashish Atre retweeted
ਪੰਜਾਬ ਅਤੇ ਸਿੱਖ ਸੰਗਤ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ 'ਹਿੰਦ ਦੀ ਚਾਦਰ' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਝਾਕੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਦਿਖਾਈ ਗਈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਅਧਿਕਾਰਾਂ, ਧਰਮ ਦੀ ਆਜ਼ਾਦੀ ਅਤੇ ਇਨਸਾਫ਼ ਦੀ ਅਮਰ ਮਿਸਾਲ ਹੈ। ਇਹ ਸਾਨੂੰ ਸੱਚ ਅਤੇ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ। ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਹਰ ਵਰਗ ਨੂੰ ਜਾਣੂੰ ਕਰਵਾਉਣ ਲਈ ਸਾਡੀ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ---- पंजाब और सिख संगत के लिए यह अत्यंत गर्व की बात है कि आज 'हिंद दी चादर' साहिब श्री गुरु तेग बहादुर जी की 350वीं शहीदी शताब्दी को समर्पित झांकी गणतंत्र दिवस की परेड में प्रदर्शित की गई। गुरु तेग बहादुर जी की शहादत मानव अधिकारों, धर्म की स्वतंत्रता और न्याय की एक अमर मिसाल है। यह हमें सत्य के लिए और अत्याचार के विरुद्ध डटकर खड़े रहने की प्रेरणा देती है। गुरु साहिब जी के इतिहास से समाज के हर वर्ग को अवगत करवाने के लिए हमारी सरकार के निरंतर प्रयास जारी हैं।
258
532
45
878
15,547
Ashish Atre retweeted
It is a matter of immense pride for Punjab and the Sikh community that today, the tableau dedicated to the 350th martyrdom anniversary of ‘Hind Di Chadar’ Sahib Sri Guru Tegh Bahadur Ji, was featured in the Republic Day parade. The martyrdom of Guru Tegh Bahadur Sahib Ji stands as an enduring testament to human rights, religious freedom, and justice. It continues to inspire us to stand resolutely against injustice and oppression. Our government remains committed to ensuring that every section of society is familiarized with the history and legacy of Guru Sahib Ji.
220
455
34
631
13,095
Ashish Atre retweeted
ਚੰਡੀਗੜ੍ਹ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਮਾਨਯੋਗ ਪ੍ਰੀਮੀਅਰ Mr. David Eby ਸਮੇਤ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਖੇਤੀਬਾੜੀ, ਸਿੱਖਿਆ, ਤਕਨੀਕ ਅਤੇ ਹੋਰ ਖੇਤਰਾਂ 'ਚ ਮਿਲ ਕੇ ਕੰਮ ਕਰਨ ਨੂੰ ਲੈ ਕੇ ਵਿਚਾਰ ਚਰਚਾ ਹੋਈ। ਪੰਜਾਬ ਅਤੇ ਕੈਨੇਡਾ ਦਰਮਿਆਨ ਨਿਵੇਸ਼ ਤੇ ਵਪਾਰ ਨੂੰ ਵਧਾਉਣ ਅਤੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਕੈਨੇਡਾ ਹਮੇਸ਼ਾ ਹੀ ਭਾਰਤ ਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸ਼ਤੇ ਦੀ ਦਿਲੋਂ ਕਦਰ ਕਰਦੇ ਹਾਂ। ਨਾਲ ਹੀ ਕੈਨੇਡੀਅਨ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਕਰਵਾਏ ਜਾ ਰਹੇ Progressive Punjab Investors' Summit 2026 'ਚ ਸ਼ਿਰਕਤ ਕਰਨ ਲਈ ਵੀ ਨਿੱਘਾ ਸੱਦਾ ਦਿੱਤਾ। ---—- चंडीगढ़ में ब्रिटिश कोलंबिया के माननीय प्रीमियर Mr. David Eby के नेतृत्व में आए उच्चस्तरीय प्रतिनिधिमंडल से मुलाकात की। कृषि, शिक्षा, तकनीक और अन्य क्षेत्रों में मिलकर कार्य करने को लेकर विस्तृत चर्चा हुई। पंजाब और कनाडा के बीच निवेश और व्यापार को बढ़ावा देने तथा आपसी संबंधों को और अधिक मजबूत करने पर विशेष जोर दिया। कनाडा हमेशा से भारत और पंजाब के लिए एक सशक्त साझेदार रहा है और हम इस रिश्ते की दिल से सराहना करते हैं। साथ ही, कनाडाई प्रतिनिधिमंडल को 13 से 15 मार्च 2026 तक मोहाली में आयोजित किए जा रहे Progressive Punjab Investors' Summit 2026 में शामिल होने के लिए भी हार्दिक आमंत्रण दिया।
198
445
27
557
11,338
पंचायत समिति और ज़िला परिषद चुनावों के दौरान दर्ज मामलों में ऐतिहासिक गिरावट पंजाब पुलिस की कुशल रणनीति, सख़्त निगरानी और निष्पक्ष कार्रवाई का परिणाम है। शांतिपूर्ण, पारदर्शी और लोकतांत्रिक चुनाव सुनिश्चित करने में पंजाब पुलिस की पेशेवर कार्यशैली सराहनीय है।
104
99
18
100
914
लौहपुरुष, राष्ट्र की एकता के शिल्पकार सरदार वल्लभभाई पटेल जी की पुण्यतिथि पर शत-शत नमन।
62
150
7
323
4,492
Not sure whose agenda you are running. These are the official CPCB monitored AQI readings. None of our cities are in “Severe” category & Punjab is not sprinkling water on its monitors.
Just saw these pollution figures of Punjab .. much higher than delhi - shocking - even as @AamAadmiParty attacks @gupta_rekha govt ! Terrible -
131
320
25
812
109,880
वो भाषण देते रहे… हम पंजाब में इतिहास लिखते रहे😍 ⚡ 300 यूनिट फ्री बिजली → 90% परिवारों का 00 बिल 🏥 900+ मोहल्ला क्लीनिक → मुफ्त इलाज अब मोहल्ले में 👩‍💼 56,000+ सरकारी नौकरियाँ(बिना किसी रिश्वत) 🛣️ 19000 kilometres नई शानदार सड़के 🏑 3000 से ज्यादा शानदार खेल के मैदान 🌾 किसानों को MSP सीधी खाते में ⛑️10 लाख तक का किसी भी अस्पताल में मुफ्त इलाज 🎖️ ओलंपिक विजेता = DSP रैंक + ₹1 करोड़ 🇮🇳 शहीद परिवार = ₹1 करोड़ सम्मान राशि 💊 ₹10 लाख तक का मुफ्त इलाज 🛣️ 19 टोल प्लाज़ा बंद → जनता को राहत 📚 सरकारी स्कूल छात्राओं के लिए 205+ बसें 🚔 सड़क सुरक्षा फोर्स बचा रही सैकड़ों जान 🏛️ विधानसभा LIVE – अब जनता खुद देखेगी हक़ीक़त 📄 ऑनलाइन प्रॉपर्टी रजिस्ट्रेशन 💼 कोई नया टैक्स नहीं! “काम ऐसा, जिसे विरोधी भी कॉपी करने लगे हैं!” 💥 @ArvindKejriwal जी के नेतृत्व में @BhagwantMann सरकार बना रही रंगला पंजाब♥️
145
293
12
560
21,249
Ashish Atre retweeted
ਸਿਹਤ ਕ੍ਰਾਂਤੀ ਤਹਿਤ ਪੰਜਾਬ ‘ਚ ਮਾਨ ਸਰਕਾਰ ਮਿਸਾਲੀ ਕੰਮ ਕਰ ਰਹੀ ਹੈ, ਪੋਲੀਓ ਜਾਗਰੂਕ ਪ੍ਰੋਗਰਾਮ ਕਰਵਾਉਣ ਦਾ ਮਕਸਦ ਵੀ ਇਹੀ ਹੈ ਕਿ ਕੋਈ ਵੀ ਬੱਚਾ ਪੋਲੀਓ ਦਾ ਸ਼ਿਕਾਰ ਨਾ ਹੋਵੇ। ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਹਰ ਕਿਸਮ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਸਿਹਤ ਵਿਭਾਗ ਦੇ ਮਾਹਰ ਸਾਰੇ ਕਲੀਨਿਕਾਂ ‘ਤੇ ਹਰ ਰੋਜ਼ ਨਜ਼ਰ ਰੱਖਦੇ ਹਨ, ਦਵਾਈਆਂ ਦੀ ਕਮੀ ਸਮੇਂ ਸਿਰ ਪੂਰੀ ਕੀਤੀ ਜਾਂਦੀ ਹੈ, ਡੇਂਗੂ ਦੇ ਮਰੀਜ਼ਾਂ ਨੂੰ ਘਰ ਜਾ ਕੇ ਜਾਗਰੂਕ ਕੀਤਾ ਜਾਂਦਾ ਹੈ -@AAPbalbir ਸਿਹਤ ਮੰਤਰੀ, ਪੰਜਾਬ
25
49
1
64
679
Ashish Atre retweeted
ਹੜ੍ਹਾਂ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਪੀੜਤ ਪਰਿਵਾਰਾਂ ਦੀ ਬਹੁਤ ਸੇਵਾ ਕੀਤੀ, ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਹਰ ਘਰ ਤੱਕ ਸਿਹਤ ਸੇਵਾਵਾਂ ਪਹੁੰਚਾਈਆਂ। ਅਸੀਂ ਸਾਡੇ ਸਾਰੇ ਵਿਭਾਗ ਦੇ ਕਰਮਚਾਰੀਆਂ ਨੂੰ ਸਲਾਮ ਕਰਦੇ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਤੇ ਸਾਡੇ ਕਰਮਚਾਰੀਆਂ ਦਾ ਸਮੇਂ ਸਿਰ ਮਾਣ ਸਨਮਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਨੂੰ ਹਰ ਖੇਤਰ ‘ਚ ਸ਼ਾਨਦਾਰ ਸੂਬਾ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ -@AAPbalbir ਸਿਹਤ ਮੰਤਰੀ, ਪੰਜਾਬ
19
33
1
51
580
Ashish Atre retweeted
ਸਰਕਾਰੀ ਹਸਪਤਾਲਾਂ ਦੇ ਅੰਦਰੋਂ ਦਵਾਈਆਂ ਦੇਣ, ਡਾਕਟਰਾਂ ਅਤੇ ਨਰਸਾਂ ਦੀ ਭਰਤੀ ਵਰਗੇ ਕੰਮਾਂ ਲਈ ਮਾਨ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਬਹੁਤ ਜਲਦ ਚਨਾਰਥਲ ਕਲਾਂ ਵਿਖੇ ਡਾਕਟਰ ਅਤੇ ਨਰਸਾਂ 24 ਘੰਟੇ ਉਪਲਬਧ ਰਿਹਾ ਕਰਨਗੇ। ਮੋਬਾਈਲ ਮੈਡੀਕਲ ਯੂਨਿਟਾਂ ਰਾਹੀਂ ਅਸੀਂ ਅਲਟਰਾ ਸਾਊਂਡ ਦੀ ਸਹੂਲਤ ਵੀ ਪਿੰਡ-ਪਿੰਡ ਪਹੁੰਚਾਉਣ ਜਾ ਰਹੇ ਹਾਂ। ਇਹਨਾਂ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਕਾਰਡ ਰਾਹੀਂ ਹਰ ਪਰਿਵਾਰ ਨੂੰ ₹10 ਲੱਖ ਦੇ ਮੁਫ਼ਤ ਇਲਾਜ ਦੀ ਸਹੂਲਤ ਵੀ ਮਿਲਣ ਜਾ ਰਹੀ ਹੈ। -@AAPbalbir ਸਿਹਤ ਮੰਤਰੀ, ਪੰਜਾਬ
25
58
1
89
952
Ashish Atre retweeted
ਤਰਨਤਾਰਨ ਜ਼ਿਮਨੀ ਚੋਣ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ Live teapaw.org/i/broadcasts/1MYxNlBay…
32
46
3
68
697
Ashish Atre retweeted
आज आम आदमी पार्टी की नवगठित ट्रेड विंग के साथियों के साथ लंबी चर्चा हुई। ट्रेड विंग के प्रधान अनिल ठाकुर, सभी ज़ोन इंचार्ज, ज़िला और हल्का इंचार्ज़, सबने मिलकर संकल्प लिया कि आम आदमी पार्टी का ट्रेड विंग पंजाब के विकास के लिए नए रास्ते खोलेगा। ट्रेड विंग की खासियत यह है कि यह एक संगठित नेटवर्क है, जिसमें वे लोग शामिल हैं, जो खुद रोज़गार देते हैं। हमारा मिशन है रंगला पंजाब गढ़ना…एक ऐसा पंजाब, जहां हर व्यापारी और उद्योगपति अपने व्यवसाय के माध्यम से पूरे पंजाब की समृद्धि और विकास की नींव बने।
9
188
3
421
8,856
Ashish Atre retweeted
‘That Girl’ ਗਾਣੇ ਨਾਲ ਮਸ਼ਹੂਰ ਹੋਈ ਮੋਗਾ ਹਲਕੇ ਦੇ ਪਿੰਡ ਦੁੱਨੇਕੇ ਦੀ ਧੀ ਪਰਮ ਨੇ ਆਪਣੀ ਦਮਦਾਰ ਆਵਾਜ਼ ਨਾਲ ਸੰਗੀਤ ਜਗਤ ‘ਚ ਦਸਤਕ ਦਿੱਤੀ ਹੈ। ਪੰਜਾਬ ਸਮੇਤ ਦੇਸ਼-ਵਿਦੇਸ਼ ਤੋਂ ਪਰਮ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਮੋਗਾ ਤੋਂ ਹਲਕੇ ਦੀ ਵਿਧਾਇਕਾ @DrAmanaap ਨੇ ਪਰਮ ਨੂੰ ਘਰ ਬੁਲਾ ਕੇ ਸਨਮਾਨਿਤ ਕੀਤਾ ਤੇ ਭਵਿੱਖ ਲਈ ਹੌਸਲਾ ਅਫ਼ਜਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।
20
90
2
201
5,041
Ashish Atre retweeted
ਹੜ੍ਹਾਂ ਦੀ ਕਰੋਪੀ ਦੇ ਸ਼ਿਕਾਰ ਹੋਏ ਕਿਸਾਨਾਂ ਲਈ 'ਜਿਸ ਦਾ ਖੇਤ ਉਸ ਦੀ ਰੇਤ' ਯੋਜਨਾ ਬਣੀ ਮੁੜ ਵਸੇਬੇ ਦਾ ਵੱਡਾ ਸਹਾਰਾ, ਹੌਸਲੇ ਨਾਲ਼ ਆਮ ਜ਼ਿੰਦਗੀ ਵੱਲ ਵਧ ਰਹੇ ਕਿਸਾਨ ਪਰਿਵਾਰ
23
44
2
70
911
Ashish Atre retweeted
ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਮੈਮੋਰੀਅਲ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਮੈਮੋਰੀਅਲ 5 ਏਕੜ ‘ਚ ₹20 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜਿਸ ‘ਚ 5 ਗੈਲਰੀਆਂ ਬਣਾਈਆਂ ਗਈਆਂ ਹਨ ਤੇ ਭਾਈ ਜੈਤਾ ਜੀ ਦੇ ਜੀਵਨ ਬਾਰੇ ਦਰਸਾਇਆ ਗਿਆ ਹੈ -@TarunpreetSond ਕੈਬਨਿਟ ਮੰਤਰੀ, ਪੰਜਾਬ
24
38
4
63
875
Ashish Atre retweeted
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੁਲਡੋਜ਼ਰ ਕਾਰਵਾਈ ਹੁਸ਼ਿਆਰਪੁਰ ਤੋਂ Live teapaw.org/i/broadcasts/1vOxwdBnb…
12
41
1
74
966
From the land of Punjab to leading Team India 🇮🇳—hearty congratulations to @ShubmanGill on becoming ODI captain. Your hard work, dedication & humility will inspire millions of young cricketers. Proud moment for all of us! 🏏✨
87
115
9
172
2,356
ਮੁੱਖ ਮੰਤਰੀ ਸ.ਭਗਵੰਤ ਮਾਨ ਜੀ ਨੇ ਹੜ੍ਹਾਂ ਦੇ ਮੁੱਦੇ 'ਤੇ ਚਰਚਾ ਲਈ ਵਿਧਾਨ ਸਭਾ ਦਾ ਖ਼ਾਸ ਸੈਸ਼ਨ ਬੁਲਾਇਆ ਸੀ, ਪਰ ਕਾਂਗਰਸ ਅਤੇ ਭਾਜਪਾ ਨੇ ਇੱਥੇ ਵੀ ਸਿਰਫ਼ ਰਾਜਨੀਤੀ ਚਮਕਾਉਣ ਦਾ ਕੰਮ ਹੀ ਕੀਤਾ ਹੈ! ਪੰਜਾਬ ਭਾਜਪਾ ਸਵਾਲਾਂ ਤੋਂ ਭੱਜ ਰਹੀ ਹੈ, ਤੇ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਦੋਗਲੀ ਰਾਜਨੀਤੀ ਕਰ ਰਹੀ ਹੈ।
65
116
12
139
1,518
ਸਾਡੀ ਸਰਕਾਰ ਵੱਲੋਂ ਹੜ੍ਹਾਂ ਦੀ ਕਰੋਪੀ ਦੇ ਆਉਣ ਤੋਂ ਪਹਿਲਾਂ ਚੁੱਕੇ ਕਦਮ ਹੜ੍ਹਾਂ ਅਤੇ ਘੱਗਰ ਦੀ ਮਾਰ ਨੂੰ ਘਟਾਉਣ ਵਿੱਚ ਸਹਾਈ ਹੋਏ ਜਿਹਨਾਂ ਵਿੱਚ 1,044 ਚੈੱਕ ਡੈਮਾਂ ਦਾ ਨਿਰਮਾਣ ਅਤੇ ਮਸ਼ੀਨਰੀ ਖ਼ਰੀਦ ਕੇ ਡਰੇਨਾਂ ਦੀ ਸਫ਼ਾਈ ਵਰਗੇ ਕੰਮ ਸ਼ਾਮਲ ਹਨ। ਸਾਡੇ ਕੈਬਿਨੇਟ ਮੰਤਰੀ, ਵਿਧਾਇਕ, ਪ੍ਰਸ਼ਾਸਨਿਕ ਅਮਲਾ, ਵਲੰਟੀਅਰ ਅਤੇ ਪਾਰਟੀ ਅਹੁਦੇਦਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ਼ ਖੜ੍ਹੇ ਅਤੇ ਲੋਕਾਂ ਨੇ ਸਾਡੇ ਯਤਨਾਂ ਨੂੰ ਰੱਜ ਕੇ ਪਿਆਰ ਦਿੱਤਾ।
82
154
9
206
1,949