Pawanpreet Brar retweeted
ਇੱਕ ਮੌਕਾ ਦਿੱਤਾ APP ਪਾਰਟੀ ਨੂੰ,
ਇੱਕ ਮੌਕਾ ਦਿੱਤਾ ਭਗਵੰਤ ਮਾਨ ਜੀ ਨੂੰ,
ਹੁਣ, ਇੱਕ ਮੌਕਾ ਦਿਓ ਸਾਨੂੰ ਬੇਰੁਜ਼ਗਾਰਾਂ ਨੂੰ
"ਬੇਰੁਜ਼ਗਾਰਾਂ ਦੀ ਸੁਣੋ ਪੁਕਾਰ,
OVERAGE 'ਤੇ ਕਰੋ ਵਿਚਾਰ"
#ASIAgeRelaxation
#No_Job_No_Vote
@BhagwantMann
@BaltejPannu
@HarpalCheemaMLA
@DGPPunjabPolice
@AroraAmanSunam
Pawanpreet Brar retweeted
ਪੰਜਾਬ ਦੇ ਨੌਜਵਾਨਾਂ ਦੀ ਇੱਕੋ ਮੰਗ—Patwari, VDO ਅਤੇ Senior Assistant ਦੀਆਂ ਭਰਤੀਆਂ ਤੁਰੰਤ ਜਾਰੀ ਕੀਤੀਆਂ ਜਾਣ
#ReleasePatwariVDO
#YouthDemandJobs
#NoJobNoVote
@BhagwantMann
#add_patwari_pending_vacancies
ਪਟਵਾਰੀ ਨੂੰ ਠੇਕੇ ਤੇ ਰੱਖ ਕੇ unemployment ਕਿਉ ਵਧਾ ਰਹੇ ਹੋ, ਪੋਸਟਾਂ ਵਧਾ ਕੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਸਰਕਾਰ ਅੱਗੇ ਬੇਨਤੀ ਹੈ ਪਟਵਾਰੀ ਦੀਆਂ ਪੋਸਟਾਂ ਵੱਧਾ ਕੇ ਨਵੇਂ ਪਟਵਾਰੀ recruit ਕਰਨ ਅਤੇ ਨੌਜਵਾਨਾਂ ਨੂੰ ਮੌਕਾ ਦਿਤਾ ਜਾਵੇ
@capt_amarinder
@VijayIndrSingla




