Pinned Tweet
Receiving 68th National Film Award from honourable President of India Smt Droupadi Murmu at Vigyan Bhawan New Delhi as the Director of BEST INVESTIGATIVE FILM The Saviour: Brig Pritam Singh.
Waheguru Tera Shukar Hai 🙏 #68thnationalfilmawards #bestinvestigativefilm #thesaviour
Dr Paramjeet Singh Kattu retweeted
Today at Punjabi Bhawan Ldh
#1158AssistantProfessorAndLibrarians held a key meeting.
Despite Punjab Govt’s promise to file #ReviewPetition_1158 in Supreme Court,silence & delays persist
If not filed within a week,a peaceful protest ll be held at CM Residence,Sangrur this Sunday
Dr Paramjeet Singh Kattu retweeted
Youth are going abroad because they have lost faith in the system.
#1158AssistantProfessorAndLibrarians dared to stay, to question, to fight for justice.
If you ignore them, the message is clear: there’s no space for honest merit in Punjab.
#ReviewPetition_1158
@BhagwantMann
Dr Paramjeet Singh Kattu retweeted
We, the 1158 Assistant Professor and Librarians, followed every rule and trusted the system.
The 1158 recruitment was transparent and corruption-free—appreciated by the court itself.
CM @BhagwantMann Ji, if the process was clean, Why silence on our future?
#Justice_For_1158
Dr Paramjeet Singh Kattu retweeted
A Supreme Court verdict has displaced 1158 UGC-NET/JRF/PhD/Postdoc-qualified Assistant Professors & Librarians,leaving families without livelihood & Punjab’s higher education in crisis.
JOIN PROTEST:CM @BhagwantMann’s Residence,Sangrur
|Friday,18 July |10:00 AM
#Justice_For_1158
Dr Paramjeet Singh Kattu retweeted
CM @BhagwantMann,1158 careers rest in your hands.
Your silence on #Justice_For_1158 is a loud statement:PRIVATIZATION>GOVT COLLEGES?
Will u choose justice or sell out to privatization?
Lack of will or pressure from private lobbies?
Laws exist,Solutions exist.But ll u act to save?
Dr Paramjeet Singh Kattu retweeted
ਆਪ ਦੀ ਸਿੱਖਿਆ ਕ੍ਰਾਂਤੀ ਦਾ ਮਾਡਲ!
ਮੁੱਖ ਮੰਤਰੀ @BhagwantMann ਦੀ ਰਿਹਾਇਸ਼ ਤੇ ਆਪਣੇ ਨਿਯੁਕਤੀ ਪੱਤਰ ਲੈਣ ਗਏ ETT ਅਧਿਆਪਕਾਂ 'ਤੇ ਸਵੇਰੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ।
ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਮਰਨ ਵਰਤ 'ਤੇ ਬੈਠੇ 1158 ਪ੍ਰੋਫ਼ੈਸਰਾਂ ਨੂੰ ਰਾਤ ਨੂੰ ਜ਼ਬਰਦਸਤੀ ਚੁੱਕ ਕੇ ਪੁਲਿਸ ਸਟੇਸ਼ਨਾਂ ਵਿੱਚ ਲਿਜਾਇਆ ਜਾ ਰਿਹਾ ਹੈ।
My article in @dailyajitnews
ਰੈਗੂਲਰ ਪ੍ਰੋਫ਼ੈਸਰਾਂ ਦੀ ਸੇਵਾਮੁਕਤੀ ਤੋਂ ਬਾਅਦ ਸਰਕਾਰੀ ਕਾਲਜ ਖਾਲੀ ਹੋ ਕੇ ਬੰਦ ਹੋ ਜਾਣਗੇ ਤੇ ਨਿੱਜੀ ਹੱਥਾਂ ਚ ਚਲੇ ਜਾਣਗੇ ਇਸ ਨਾਲ ਪੰਜਾਬ ਦੇ ਧੀਆਂ ਪੁੱਤਾਂ ਕੋਲੋਂ ਚੰਗੇ ਰੁਜ਼ਗਾਰ ਦੇ ਮੌਕੇ ਤਾਂ ਖੁੱਸਣਗੇ ਹੀ ਬੱਚੇ ਪੜ੍ਹਨੋਂ ਵੀ ਰਹਿ ਜਾਣਗੇ।ਇਹ ਮਸਲਾ ਇਕੱਲੇ #1158Recruitment ਦਾ ਹੀ ਨਹੀਂ,ਸਗੋਂ ਸਰਕਾਰੀ ਕਾਲਜਾਂ ਨੂੰ ਬਚਾਉਣ ਦਾ ਵੀ ਹੈ।
Dr Paramjeet Singh Kattu retweeted
ਹੰਕਾਰੀ @BhagwantMann ਦੇ ਘਰ ਦਾ ਘਿਰਾਓ ਕਰਨ ਜਾ ਰਹੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਨ ਭਰਤੀ ਦੇ ਉਮੀਦਵਾਰਾਂ ਉੱਪਰ ਜੋ ਜ਼ੁਲਮ ਢਾਹਿਆ ਗਿਆ ਮੈਂ ਉਸਦੀ ਸਖ਼ਤ ਨਿੰਦਾ ਕਰਦੀ ਹਾਂ।
👉ਪਹਿਲਾਂ ਸਰਕਾਰ ਤੋਂ ਤੰਗ ਆਈ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਖੁਦਕੁਸ਼ੀ ਕੀਤੀ ਪਰ ਸਰਕਾਰ ਦੇ ਕੰਨੀ ਜੂ ਨਹੀਂ ਸਰਕੀ ❗
👉ਫਿਰ ਮਾਨਯੋਗ ਹਾਈ ਕੋਰਟ ਨੇ ਵੀ ਇਹਨਾਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ❗
👉ਪਰ ਨਲਾਇਕ ਸਰਕਾਰ ਅਤੇ ਫੇਲ੍ਹ ਸਿੱਖਿਆ ਮੰਤਰੀ @harjotbains ਨੇ ਫਿਰ ਵੀ ਭਰਤੀ ਨੂੰ ਮੁਕੰਮਲ ਨਹੀਂ ਕੀਤਾ ❗
👉ਇਸਦਾ ਜਵਾਬ ਮੰਗਣ ਗਏ ਉਮੀਦਵਾਰਾਂ ਉੱਪਰ ਲਾਠੀਚਾਰਜ ਕਰਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ❗
👉ਕੀ ਇਹ ਹੈ @AAPPunjab ਦਾ 'ਬਦਲਾਅ'❓
@1158APFront5aab
Dr Paramjeet Singh Kattu retweeted
.@1158APFront5aab has secured a panel meeting with the HEM @harjotbains on 25/11/2024 to address our demand for immediate joinings.
Candidates are suffering from mental & financial crisis since #Agitating_Dec2021.
We demand justice & rightful jobs without delay!
#1158Recruitment
Dr Paramjeet Singh Kattu retweeted
ਪੰਜਾਬ ਦੇ ਹੰਕਾਰੀ ਮੁੱਖ ਮੰਤਰੀ @BhagwantMann ਨੇ ਆਪਣੇ ਹੱਕ ਮੰਗ ਰਹੇ @1158APFront5aab ਦੇ ਉਮੀਦਵਾਰਾਂ ਉੱਪਰ ਅੰਨ੍ਹਾ ਤਸ਼ੱਦਦ ਢਾਹ ਕੇ ਆਪਣਾ ਅਸਲ ਚਿਹਰਾ ਪੰਜਾਬ ਨੂੰ ਦਿਖਾਇਆ ਹੈ। ਸ਼੍ਰੋਮਣੀ ਅਕਾਲੀ ਦਲ ਇਸਦੀ ਸਖ਼ਤ ਨਿੰਦਾ ਕਰਦਾ ਹੈ।
ਦਿੱਲੀ ਦਾ ਗੁਲਾਮ ਬਣਿਆ ਭਗਵੰਤ ਮਾਨ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਵੀ ਇਨਕਾਰੀ ਹੈ, 1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਲਈ ਮਾਨਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ ਪਰ ਨਲਾਇਕ ਸਿੱਖਿਆ ਮੰਤਰੀ @harjotbains ਚੁਣੇ ਹੋਏ ਉਮੀਦਵਾਰਾਂ ਨੂੰ ਜੁਆਇਨ ਨਹੀਂ ਕਰਵਾ ਰਿਹਾ।
Dr Paramjeet Singh Kattu retweeted
This happens when you are eligible & highly qualified.The 'lesser mortals' will try to muffle your voices.They ll use all their force to silence you.Shame on
@BhagwantMann @ArvindKejriwal
#Punjab
#BhagwantMann
#1158AssistantProfessorAndLibrarians
#IndianCricketTeam #education
Dr Paramjeet Singh Kattu retweeted
#1158Recruitment ਤਹਿਤ ਨਿਯੁਕਤ ਹੋਣੋਂ ਰਹਿੰਦੇ 411 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਤੁਰੰਤ ਨਿਯੁਕਤੀ ਦੀ ਮੰਗ ਨੂੰ ਲੈ ਕੇ ਗਿੱਦੜਬਾਹਾ ਵਿਖੇ ਰੱਖੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਤੋਂ ਆ ਰਹੇ ਜੱਥੇ ਦਾ ਬੁਰੀ ਤਰ੍ਹਾਂ ਐਕਸੀਡੈਂਟ ਹੋ ਗਿਆ ਹੈ।
#411Professors_Librarians_DeserveJustice
Dr Paramjeet Singh Kattu retweeted
ਆਮ ਆਦਮੀ ਪਾਰਟੀ ਵੱਲੋਂ ਖੁੰਦਕੀ ਮਨਸ਼ਾ ਨਾਲ ਰੋਕੀ ਗਈ 1158 ਭਰਤੀ ਨੂੰ ਮਾਣਯੋਗ ਹਾਈਕੋਰਟ ਤੋਂ ਢਾਈ ਸਾਲਾਂ ਦੇ ਸਘੰਰਸ਼ ਬਾਅਦ ਸਹੀ ਸਾਬਿਤ ਕਰਵਾਉਣ ਵਿੱਚ ਕਾਮਯਾਬ ਹੋਣ ਦੇ ਬਾਵਜੂਦ, ਇਹਨਾਂ ਪ੍ਰੋਫੈਸਰਾਂ ਨੂੰ ਅਜੇ ਵੀ ਜੁਆਇੰਨ ਨਹੀਂ ਕਰਵਾਇਆ ਜਾ ਰਿਹਾ।
ਅੱਜ ਜ਼ਿਮਨੀ ਚੋਣਾਂ ਵਿੱਚ ਰੋਸ-ਪ੍ਰਦਰਸ਼ਨ ਕਰਨ ਜਾ ਰਹੇ ਇਨ੍ਹਾਂ ਵਿੱਚੋਂ ਕਈ ਬੱਚਿਆਂ ਦਾ ਐਕਸੀਡੈਂਟ ਹੋਇਆ ਤੇ ਗੰਭੀਰ ਸੱਟਾਂ ਲੱਗੀਆਂ ਹਨ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਜਲਦੀ ਸਿਹਤਯਾਬ ਹੋਣ।
@BhagwantMann ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਧਿਆਨ ਦਿੱਲੀ ਅਤੇ ਚੋਣਾਂ ਤੋਂ ਹਟਾ ਕੇ ਪੰਜਾਬ ਦੀ ਉਚੇਰੀ ਸਿੱਖਿਆ ਦੇ ਭਵਿੱਖ ਨੂੰ ਸੁਰਖਿਅਤ ਕਰਨ ਵੱਲ ਅਤੇ ਇਹਨਾਂ ਪ੍ਰੋਫੈਸਰਾਂ ਨੂੰ ਜੁਆਇੰਨ ਕਰਵਾਉਣ ਵੱਲ ਲਗਾਉਣ।
#Justice_For_1158 @ArvindKejriwal
“Shocking to see candidates injured in major accidents while on their way to protest for their long-awaited 411 assistant professor and librarian jobs, declared by the High Court. Justice delayed is justice denied. #JusticeForCandidates #411Jobs @harjotbains @kamalsinghbrar
ਸਰੀਰਕ ਸੱਟਾਂ, ਮਾਨਸਿਕ ਪੀੜਾਂ ਵਿੱਚੋਂ ਲੰਘਦੇ ਪੁਲਿਸ ਤਸ਼ੱਦਦ ਨੂੰ ਜਰਦੇ, ਜਾਨ ਜੋਖਿਮ ਵਿਚ ਪਾਉਂਦੇ ਪੰਜਾਬ ਦੇ ਪੜ੍ਹੇ ਲਿਖੇ ਧੀਆਂ ਪੁੱਤ ਸਰਕਾਰ ਦੀ ਨਿਗ੍ਹਾ ਵਿੱਚ ਨਹੀਂ ਆਉਂਦੇ... ਤਾਂ ਕੀ ਇਹੀ ਅਸਲੀ ਬਦਲਾਅ ਸੀ?
#1158Recruitment
Replying to @harjotbains
ਮਾਣਯੋਗ ਹਾਈਕੋਰਟ ਦੇ ਫ਼ੈਸਲੇ ਦੇ ਬਾਵਜੂਦ #1158Recruitment ਵਿਚੋਂ ਅੱਧੇ ਉਮੀਦਵਾਰ ਨਿਯੁਕਤ ਕਰਕੇ 411 ਉਮੀਦਵਾਰਾਂ ਨੂੰ 45 ਦਿਨਾਂ ਤੋਂ ਖੱਜਲ ਕੀਤਾ ਜਾ ਰਿਹਾ ਹੈ।
‘ਆਪ’ ਸਰਕਾਰ ਖ਼ਿਲਾਫ਼ ਜ਼ਿਮਨੀ ਚੋਣਾਂ ਵਿਚ ਰੋਸ ਪ੍ਰਦਰਸ਼ਨ ਦੇ ਆਗ਼ਾਜ਼ ਵਜੋਂ ਮਿਤੀ 10 ਨਵੰਬਰ 2024 ਦਿਨ ਐਤਵਾਰ ਨੂੰ ਗਿੱਦੜਬਾਹਾ ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ।
Books are time machines, allowing us to escape the present and explore endless worlds. Every page turned is a moment lived, and every story is a journey through time. #Books #Reading #paramjeetkattu
1
62

























