ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥
I had looked upon the world as my own, but no one belongs to anyone else.
Guru Tegh Bahaadur Ji in Salok Mehl 9 - 1429
#gurbani #guruteghbahadursahibji #instagurbani #sikhism #hukam #waheguru #spirituality #ekonkar
ਕਥਾ ਵਿਚਾਰ ਗਿਆਨੀ ਸੰਤ ਸਿੰਘ ਜੀ ਮਸਕੀਨ
katha vichar giani sant singh ji maskeen
#instagurbani #kathavichar #gurugobindsinghji #dasambani #jaapsahib #gurbanivideos #reels #shorts #satnamwaheguru #waheguru #ekonkar
7
ਚੰਡੀ ਦੀ ਵਾਰ, ਗੁਰੂ ਗੋਬਿੰਦ ਸਿੰਘ ਜੀ - ਅੰਗ-244, ਸ੍ਰੀ ਦਸਮ ਗ੍ਰੰਥ
ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥
(After them) I remember Guru Har Kishan, by whose sight all the sufferings vanish.
ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ - ਅੰਗ-195, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਕਹੁ ਨਾਨਕ ਹਮ ਲੂਣ ਹਰਾਮੀ ॥
ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥
Says Nanak, I have been unfaithful to my own nature.
Please forgive me, O God, O Searcher of hearts. ||4||76||145||
ਰਾਗੁ ਸੂਹੀ, ਗੁਰੂ ਅਰਜਨ ਦੇਵ ਜੀ - ਅੰਗ-740, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥
ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥
Meditating, meditating in remembrance on Him, I live.
I wash Your Lotus Feet, and drink in the wash water. ||1||
ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
Kabeer, repeating, ""You, You"", I have become like You. Nothing of me remains in myself.
#waheguru
🙏
ਰਾਗੁ ਭੇਰੳ, ਗੁਰੂ ਅਰਜਨ ਦੇਵ ਜੀ - ਅੰਗ-1137, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥
Excellent, excellent, excellent, excellent, excellent is Your Name.
False, false, false, false is pride in the world. ||1||Pause||
ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ - ਅੰਗ-262, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
Sukhmani: Peace of Mind, the Nectar of the Name of God.
The minds of the devotees abide in a joyful peace. ||Pause||

















