Gagandeep Singh Ahuja retweeted
Markwayne Mullin, Secretário de Segurança Interna dos EUA, há pouco:
- Não é outro 11/9
- É um problema de telecomunicações
- Público não está em perigo
- Novo sistema da FAA que usa IA está sendo analisado para que se determine se ele faz parte do problema
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੋ ਕੀਰਤਨੀ ਜਥਿਆਂ ਖ਼ਿਲਾਫ਼ ਕਾਰਵਾਈ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਦੇ ਕੀਰਤਨੀ ਜਥਿਆਂ ’ਤੇ 13 ਨਵੰਬਰ ਤੋਂ 12 ਦਸੰਬਰ 2026 ਤੱਕ ਸੰਗਤ ਵਿੱਚ ਕੀਰਤਨ ਕਰਨ ’ਤੇ ਇੱਕ ਮਹੀਨੇ ਦੀ ਰੋਕ ਲਗਾਈ ਗਈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਅਨੁਸਾਰ ਦੋਵਾਂ ਨੂੰ ਆਪਸੀ ਵਿਵਾਦ ਅਤੇ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਮਾਮਲੇ ਵਿੱਚ ਇਹ ਆਦੇਸ਼ ਜਾਰੀ ਕੀਤਾ ਗਿਆ ਹੈ।
ਭਾਈ ਜਗਜੀਤ ਸਿੰਘ ਬਬੀਹਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਗੁਰਮਤਿ ਸੰਗੀਤ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਮਹੀਨੇ ਤੱਕ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਨਗੇ। ਦੋਵਾਂ ਨੂੰ ਰੋਜ਼ਾਨਾ ਸਵੇਰੇ-ਸ਼ਾਮ ਲੰਗਰ ਹਾਲ ਵਿੱਚ ਸੇਵਾ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਇੱਕ ਮਹੀਨੇ ਬਾਅਦ ਸਬੰਧਤ ਸੰਸਥਾਵਾਂ ਦੇ ਪ੍ਰਮਾਣ ਪੱਤਰਾਂ ਸਮੇਤ ਸਕੱਤਰੇਤ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋਣਾ ਪਵੇਗਾ।
52
ਪੰਜਾਬ ਵਿੱਚ ਦੀਵਾਲ਼ੀ ਵਾਲੇ ਦਿਨ ਪਰਾਲੀ ਸਾੜਨ ਦੇ ਮਾਮਲਿਆਂ ਨੇ ਫੜੀ ਤੇਜ਼ ਰਫ਼ਤਾਰ! 8 ਨਵੰਬਰ ਨੂੰ ਇੱਕੋ ਦਿਨ ਵਿੱਚ 1,152 ਨਵੇਂ ਮਾਮਲੇ ਸਾਹਮਣੇ ਆਏ, ਜੋ 34.8 ਫ਼ੀਸਦੀ ਦਾ ਵਾਧਾ ਹੈ। ਸੀਜ਼ਨ ਦੌਰਾਨ ਕੁੱਲ ਅੰਕੜਾ 4,459 ਤੱਕ ਪੁੱਜ ਗਿਆ, ਜਦਕਿ ਪਿਛਲੇ ਪੂਰੇ ਸੀਜ਼ਨ ਵਿੱਚ 5,114 ਮਾਮਲੇ ਦਰਜ ਹੋਏ ਸਨ। ਸੰਗਰੂਰ, ਫਿਰੋਜ਼ਪੁਰ ਤੇ ਬਠਿੰਡਾ ਸਭ ਤੋਂ ਵੱਧ ਪ੍ਰਭਾਵਿਤ। 884 FIRs, ਜੁਰਮਾਨੇ ਤੇ ਪ੍ਰਸ਼ਾਸਨਿਕ ਕਾਰਵਾਈ ਦੇ ਬਾਵਜੂਦ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ!
53
Gagandeep Singh Ahuja retweeted
November 1, 1984: A day we must never forget. In the anti-Sikh pogrom that followed Indira Gandhi’s assassination, over 3,000 Sikhs were killed, largely in Delhi, under a Congress government at the Centre. Yes, the Congress formally apologised in Parliament and India later had a Sikh PM in Dr Manmohan Singh. But neither can substitute for JUSTICE. Decades later, far too few convictions, far too many perpetrators escaped punishment. The families of the victims still await closure. This has been an all-too-familiar story in India’s history of mass violence. 🙏
Major setback for AAP in Patiala! Two sitting MLAs — Chetan Singh Jouramajra (Samana) and Harmeet Singh Pathanmajra (Sanour) — resign from the party’s primary membership. The move comes amid growing discontent and speculation over ticket distribution ahead of the 2027 Punjab Assembly elections. #PunjabPolitics #AAP #Patiala
1
1
374
Watching Gazab Raat on Netflix! 🎬
Manoj Bajpayee delivers a compelling performance, while Divya Dutta leaves a lasting impression despite her brief role.
The film explores the Deep State, alleged pharmaceutical corruption during a pandemic, kickbacks from pharma companies, offshore accounts, and a journalist’s dangerous quest to expose the truth.
A gripping story about the murky nexus of power, money, secrecy and corruption. Divya Dutta is a standout! 👏
@neerajpofficial @nushrratt @divyadutta25 #SaqibSaleem @Akshay0beroi @shraddhadas43 @kikusharda #AditiSandhyasharma #RajivGupta @writish @deshpandedeven @FridayStorytel1 #SandeepShandilya #ArvindSingh @PravsKat @sanjoymusic @FalguniThakore #DebasishMishra @RajeshC63047116 #TrishaanAndShubhamcasting #AbbasAliMoghul #RishavKumarRai
5
249
ਅੱਜ ਤਾਂ ਕਪਿਲ ਸ਼ਰਮਾ ਦਾ ਸ਼ੋਅ ਹੀ ਲੁੱਟ ਲਿਆ! 🔥❤️
‘ਧੁਰੰਦਰ’ ਦੇ ਗਾਇਕ ਤੇ ਸੰਗੀਤਕਾਰ ਇੱਕੋ ਮੰਚ ’ਤੇ… 🎶👏
ਹਾਸਾ, ਸੰਗੀਤ, ਯਾਦਾਂ ਤੇ ਜਜ਼ਬਾਤ—ਸਭ ਕੁਝ ਇੱਕੋ ਐਪੀਸੋਡ ਵਿੱਚ!
ਬਿਨਾਂ ਸ਼ੱਕ… ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ! ❤️🔥
#Dhurandhar #KapilSharmaShow #Music #Bollywood #KapilSharma
1
118
ਸੁਪਰੀਮ ਕੋਰਟ ਨੇ ਪਟਿਆਲਾ ਤੇ ਮੋਗਾ ਜ਼ਿਲ੍ਹਿਆਂ ਦੇ 50 ਵਾਰਡਾਂ ਵਿੱਚ ਮੁੜ ਚੋਣਾਂ ਕਰਵਾ... youtu.be/0_47nIO_mkA?si=louy… via @YouTube
1
98
Due to the El Niño effect and intense heat, Punjab witnessed an unprecedented rise in power demand, with increased use of tubewells and pumps for agriculture. Despite the surge, PSPCL successfully managed the power supply.
Major initiatives underway to augment transmission capacity: CMD Gurkirat Kirpal Singh
#PSPCL #Punjab #PowerSupply #Electricity
2
147
CBI Raid in Nabha
The CBI is conducting a raid at the residence of Nitin Gohal and Jitin Gohal, described as close associates of Rajbir Ghuman.
A Delhi-numbered CBI vehicle reportedly arrived quietly, with no visible local police or security deployment outside the house. The search has been continuing for several hours.
4
179
May this spirit of cultural connection and mutual respect pave the way for lasting peace in this region too.
ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ… ਸੁਰ ਦਿਲਾਂ ਨੂੰ ਜੋੜਦੇ ਹਨ। 🎶🤝
#IndiaPakistan #Peace #AttariWagah #Chhalnewal #PunjabiCulture #MusicBeyondBorders #SharedHeritage #PeaceAndDialogue
youtube.com/shorts/ExEHPlLrc…
🇮🇳 HISTORY MADE AT ASIAN GAMES 2026! 🏹🥇🥇🥇
India sweeps all three Compound Archery Team Gold Medals at the Aichi-Nagoya Asian Games — Men’s Team, Women’s Team and Mixed Team!
The Mixed Team gold by Chikitha Taniparthi & Sahil Jadhav also secures India’s first Olympic quota place in Compound Archery for LA 2028, where the discipline will make its Olympic debut.
👏 Special recognition to Coach Jiwanjot Singh Teja, Dronacharya Awardee, along with the athletes, coaches, support staff, SAI & MYAS for this historic achievement.
🇮🇳 Three Golds. One Historic Day. Indian Archery Shines!
#AsianGames2026 #India #Archery #CompoundArchery #AichiNagoya2026 #LA2028 #Olympics #TeamIndia #GoldMedal #JiwanjotSinghTeja
Gagandeep Singh Ahuja retweeted
ਕਾਂਗਰਸ ਵਿੱਚ ਬਜ਼ੁਰਗ ਤੇ ਸੀਨੀਅਰ ਆਗੂਆਂ ਦਾ ਇਹ ਕਿਹੋ ਜਿਹਾ ਸਤਿਕਾਰ?
ਜਿਹੜੇ ਆਗੂ ਧਰਨੇ ਵਿੱਚ ਇੱਕ-ਦੂਜੇ ਦੇ ਨਾਲ ਬੈਠਣ ਤੱਕ ਨੂੰ ਤਿਆਰ ਨਹੀਂ, ਉਹ ਕੁਰਸੀ ’ਤੇ ਕਿਵੇਂ ਇਕਮਤ ਹੋਣਗੇ?
ਪਹਿਲਾਂ ਹਿੰਦੂ ਹੋਣ ਕਰਕੇ ਸੁਨੀਲ ਜਾਖੜ ਦਾ ਅਪਮਾਨ ਕੀਤਾ ਅਤੇ ਹੁਣ ਬ੍ਰਹਮ ਮਹਿੰਦਰਾ ਜੀ ਵਰਗੇ ਸਭ ਤੋਂ ਸੀਨੀਅਰ ਆਗੂਆਂ ਨਾਲ ਹੋਇਆ ਵਿਵਹਾਰ ਕਾਂਗਰਸ ਵਿਚ ਹਿੰਦੂ ਲੀਡਰਾਂ ਦੀ ਹੋਂਦ ’ਤੇ ਸਵਾਲ ਖੜ੍ਹੇ ਕਰਦਾ ਹੈ।
ਦੇਖੋ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਬ੍ਰਹਮ ਮਹਿੰਦਰਾ ਨਾਲ ਧਰਨੇ ਦੌਰਾਨ ਕੀ ਵਾਪਰਿਆ!
ਕਦੇ ਪੰਜਾਬ ਕਾਂਗਰਸ ਵਿੱਚ ਬ੍ਰਹਮ ਮਹਿੰਦਰਾ ਦਾ ਵੱਡਾ ਸਿਆਸੀ ਪ੍ਰਭਾਵ ਹੁੰਦਾ ਸੀ। ਅੱਜ ਦੀ ਤਸਵੀਰ ਬਹੁਤ ਕੁਝ ਬਿਆਨ ਕਰ ਰਹੀ ਹੈ।
ਸਚਿਨ ਪਾਇਲਟ ਤੇ ਵਿਜੇ ਇੰਦਰ ਸਿੰਗਲਾ ਵੀ ਇਹ ਸਭ ਦੇਖਦੇ ਰਹਿ ਗਏ ਪਰ ਬੋਲੇ ਕੁਝ ਨਹੀ!”
@BrahmMohindra @mohit_mohindra
#PunjabCongress #Congress
Punjab Congress protest over mismanagement of power supply, led by PCC president Raja Warring, saw participation from Patiala MP Dr Dharamvira Gandhi. However, the Channi camp stayed away, raising questions over factionalism within the party.
With new Punjab Congress in-charge Sachin Pilot arriving in Chandigarh tomorrow, all eyes are now on the political developments ahead.
Is factionalism overshadowing the power crisis issue in Punjab Congress?
#PunjabCongress #RajaWarring #SachinPilot #CharanjitSinghChanni #DharamviraGandhi #PunjabPolitics #PowerCrisis #Punjab
⚡ ਪੰਜਾਬ ’ਚ ਬਿਜਲੀ ਸੰਕਟ ਗਹਿਰਾਇਆ!
ਬਿਜਲੀ ਦੀ ਮੰਗ ਰਿਕਾਰਡ 17,405 MW ’ਤੇ ਪਹੁੰਚੀ—ਜੂਨ ਦੀ 17,004 MW peak ਨਾਲੋਂ 446 MW ਵੱਧ। 2025 ਦੀ peak 16,670 MW ਸੀ।
ਆਪਣਾ ਉਤਪਾਦਨ ਸਿਰਫ਼ 5,759 MW, ਜਦਕਿ ਬਾਹਰੋਂ 11,135 MW ਬਿਜਲੀ ਲੈਣੀ ਪੈ ਰਹੀ ਹੈ। ਫਿਰ ਵੀ ਕਈ ਥਾਵਾਂ ’ਤੇ ਕੱਟ—ਕਿਸਾਨ, ਆਮ ਲੋਕ ਤੇ ਉਦਯੋਗ ਪ੍ਰੇਸ਼ਾਨ।
#Punjab #PowerCrisis #Electricity #PSPCL #PunjabNews
2
85
16 ਸਤੰਬਰ: ਪੰਜਾਬ ਦੀ ਸਿਆਸਤ ਦਾ ‘ਮੈਜੀਕਲ ਡੇਅ’? 🗳️✨
ਰਾਜਸੀ ਪੰਡਿਤਾਂ ਵੱਲੋਂ ਪੰਜਾਬ ਵਿੱਚ 16 ਸਤੰਬਰ ਦਾ ਦਿਨ ਬਹੁਤ ਹੀ ਮੈਜੀਕਲ ਡੇਅ ਮੰਨ ਕੇ ਵੇਖਿਆ ਜਾ ਰਿਹਾ ਹੈ, ਕਿਉਂਕਿ 17 ਮਾਰਚ, 2022 ਨੂੰ ਮੌਜੂਦਾ ਵਿਧਾਨ ਸਭਾ ਹੋਂਦ ਵਿੱਚ ਆਈ ਸੀ ਅਤੇ 16 ਸਤੰਬਰ ਤੋਂ ਬਾਅਦ ਪੂਰੇ 6 ਮਹੀਨੇ ਬਚਦੇ ਹਨ...
ਰਾਜਸੀ ਮਾਹਰ ਮੰਨਦੇ ਹਨ ਕਿ ਜੇ ਕੋਈ ਵਿਧਾਇਕ ਅਸਤੀਫ਼ਾ ਦੇ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਉੱਥੇ ਉਪ-ਚੋਣ ਨਹੀਂ ਹੋਵੇਗੀ।
ਇਸ ਪਿੱਛੇ ਦਾ ਕਾਨੂੰਨੀ ਤੇ ਸਿਆਸੀ ਗਣਿਤ:
ਸੰਵਿਧਾਨਕ ਨਿਯਮ (ਧਾਰਾ 151A): ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਜੇਕਰ ਵਿਧਾਨ ਸਭਾ ਦਾ ਬਾਕੀ ਕਾਰਜਕਾਲ 1 ਸਾਲ ਤੋਂ ਘੱਟ (ਖਾਸ ਕਰਕੇ 6 ਮਹੀਨੇ) ਰਹਿ ਜਾਵੇ, ਤਾਂ ਖਾਲੀ ਹੋਈ ਸੀਟ 'ਤੇ ਉਪ-ਚੋਣ ਕਰਵਾਉਣੀ ਲਾਜ਼ਮੀ ਨਹੀਂ ਹੁੰਦੀ।
ਦਲ-ਬਦਲੀ ਦਾ ਰਸਤਾ: ਇਸ ਸਮੇਂ ਤੋਂ ਬਾਅਦ ਜੇਕਰ ਕੋਈ ਵਿਧਾਇਕ ਆਪਣੀ ਸੀਟ ਤੋਂ ਅਸਤੀਫ਼ਾ ਦਿੰਦਾ ਹੈ ਜਾਂ ਪਾਰਟੀ ਬਦਲਦਾ ਹੈ, ਤਾਂ ਉਸ ਇਲਾਕੇ ਦੇ ਲੋਕਾਂ ਨੂੰ ਤੁਰੰਤ ਮੁੜ ਚੋਣਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਸੀਟ ਸਿੱਧੀ ਆਮ ਚੋਣਾਂ ਤੱਕ ਖਾਲੀ ਰਹੇਗੀ।
ਪੈਨਸ਼ਨ ਵੀ ਪੱਕੀ: ਇੰਨਾ ਹੀ ਨਹੀਂ, 4.5 ਸਾਲ ਤੋਂ ਵੱਧ ਦਾ ਕਾਰਜਕਾਲ ਪੂਰਾ ਹੋ ਜਾਣ ਕਰਕੇ ਸਬੰਧਤ ਵਿਧਾਇਕ ਦੀ ਸਾਬਕਾ MLA ਵਾਲੀ ਪੈਨਸ਼ਨ 'ਤੇ ਵੀ ਕੋਈ ਅਸਰ ਨਹੀਂ ਪੈਂਦਾ।
ਇਹੀ ਕਾਰਨ ਹੈ ਕਿ ਸਿਆਸੀ ਗਲਿਆਰਿਆਂ ਵਿੱਚ 16 ਸਤੰਬਰ ਦੀ ਤਾਰੀਖ਼ ਨੂੰ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ, ਜਿੱਥੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋੜ-ਤੋੜ ਦੀ ਸਿਆਸਤ ਇੱਕ ਨਵਾਂ ਰੂਪ ਧਾਰਨ ਕਰ ਸਕਦੀ ਹੈ!
#PunjabPolitics #PunjabVidhanSabha #PoliticalUpdates #ByElectionRules #PunjabNews
1
66
DA ਮਾਮਲੇ ’ਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੀ ਸਖ਼ਤ ਝਾੜ- DA ਨਾਲ ਜੁੜੇ ਮਾਮਲੇ ਵਿੱਚ... youtu.be/5DrB3Io9UcI?si=7Mom… via @YouTube
1
2
112
Another setback for unemployed teachers in Punjab!
The Education Department has withdrawn the previously announced schedule for the Lecturer Cadre recruitment exam, which was to be held on Sept 5, 6, 12 & 20, 2026.
With fewer vacancies, an expanded syllabus and now changing exam dates, aspirants are once again facing uncertainty.
Candidates demand an early revised schedule and a transparent, time-bound recruitment process.
#Punjab #LecturerRecruitment #UnemployedTeachers #Education
1
1
182
A gang involved in petrol theft is active in Malwa Enclave. The thieves reportedly target cars at night, cut the fuel pipes and steal petrol. Residents are urged to remain vigilant and take necessary precautions. @PunjabPoliceInd @PatialaPolice
2
120





















