Akali Dal Waris Punjab De (@officialadwpd) header
Akali Dal Waris Punjab De (@officialadwpd) profile picture

Official X-twitter of Akali Dal 'Waris Punjab De' Established by the people of Punjab at the 'MAGHI-CONFERENCE' on 14-01-2025 in Sri Muktsar Sahib.

Head Office Rayya, Amritsar-PB
Joined July 2026
Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)
ਸਿੱਖਾਂ ਦੇ ਲਹੂ ਨਾਲ ਰੰਗਿਆ ਕਾਂਗਰਸੀ ਪੰਜਾ ਅੱਜ ਸਿੱਖ ਨਸਲਕੁਸ਼ੀ ਦੇ 42 ਸਾਲ ਬਾਅਦ ਵੀ ਸਿੱਖਾਂ ਦੇ ਨਾਸੂਰ ਬਣੇ ਜ਼ਖਮਾਂ ਨੂੰ ਕੁਰੇਦ ਰਿਹਾ ਹੈ। ਨਵੰਬਰ ਮਹੀਨੇ ਵਿੱਚ ਵੱਡੇ ਪੱਧਰ ਤੇ ਸਿਆਸੀ ਰੈਲੀਆ ਕਰਨੀਆਂ ਜਸ਼ਨ ਦੀ ਗਵਾਹੀ ਹਨ। ਜੋ ਕਾਂਗਰਸ ਪਾਰਟੀ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਕਰ ਰਹੀ ਹੈ। 1 ਨਵੰਬਰ – ਦਿੱਲੀ 4 ਨਵੰਬਰ – ਪੰਜਾਬ ਧਿਆਨ ਧਰਾਂ ਹਰਿਮੰਦਰ ਦਾ ਤੇ ਹੋ ਜਾਏ ਦੂਰ ਉਦਾਸੀ ਸਿੱਖਾਂ ਨੇ ਦਿਲ ਉੱਤੇ ਲਿਖ ਲਈ ਪੱਕੀ ਤਿੱਥ ਚੁਰਾਸੀ @thind_akashdeep @PunYaab @Gagan4344 @jasveermuktsar @ParmeetBidowali @Rattan1990 @manaman_chhina @divya5521 @gurshamshir @kamalsinghbrar @ipsinghTOI @Rishikajain_08 @NeelkamalPb
1
2
5
181
The wounds of the 1984 Sikh genocide are still raw, yet even 42 years later, the Congress party continues to reopen them. The Congress hand, stained with the blood of Sikhs, is once again rubbing salt into the wounds of the Sikh community by holding political rallies during November, a month of immense pain and remembrance for Sikhs. November 1 – Delhi | November 4 – Punjab The Congress was anti-Sikh then, and its actions continue to reflect the same insensitivity towards the Sikh community. The Sikh community has not forgotten 1984, and never will. #AntiSikhCongress @thind_akashdeep @PunYaab @Gagan4344 @jasveermuktsar @ParmeetBidowali @Rattan1990 @manaman_chhina @divya5521 @gurshamshir @kamalsinghbrar @ipsinghTOI @Rishikajain_08 @NeelkamalPb
1
7
220
5 ਨਵੰਬਰ ਨੂੰ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੇ। - ਮਾਤਾ ਹਰਬੰਸ ਕੌਰ (ਮਾਤਾ ਲੱਖਾ ਸਿੰਘ ਸਿਧਾਣਾ)
1
8
17
447
The brutal atrocities committed against Sikhs in 1984 can neither be forgotten nor forgiven. What happened was not merely an episode of violence; it was a genocide that remains one of the darkest chapters in our history. The horrific brutality unleashed against Sikhs following October 31, 1984, speaks for itself. Innocent Sikhs were dragged out, tyres were put around their necks and they were burnt alive. Families were destroyed, homes were devastated, and countless innocent lives were brutally taken. We pay our deepest homage to all those who lost their lives and bow our heads in respect to the families who endured unimaginable pain, loss and trauma. Their suffering must never be forgotten, and the demand for justice must never be silenced. Documentary by @TheQuint
1
14
1
41
504
ਕੌਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕੋਟਿ ਕੋਟਿ ਪ੍ਰਣਾਮ 👏💐
4
37
1
128
1,150
The Aam Aadmi Party is now using its pliant media to push a narrative that the family of deceased Daljit wants to perform his last rites. But here is the reality: 👉 Daljit’s father had been kept in the custody of the Punjab Police for the last three days. 👉 The post-mortem was conducted in Bathinda without the consent of the other family members. 👉 What does the post-mortem report reveal? Not a single journalist in the media thought it necessary to ask this question. Nor do we expect the administration to come forward with the truth. 👉 The entire matter is being managed, with the government allegedly using inducements and intimidation to pressurise the family. The people of Punjab deserve to know the truth. The statements made by Daljit’s family members this morning speak for themselves. @thind_akashdeep @PunYaab @Gagan4344 @jasveermuktsar @ParmeetBidowali @manaman_chhina @divya5521 @gurshamshir @kamalsinghbrar @ipsinghTOI @Rishikajain_08 @Rattan1990
Shameless exploitation of a family's grief and vulture politics over a tragedy, exposed by the very family at its centre! The family of late Daljit Singh has revealed how they were persuaded to take his body to the protest site through false assurances. With the arrest of all three accused, the family’s demand for action has been met. So what was the real agenda of those who made a spectacle out of this tragedy? When the family is speaking out about being misled, the political opportunists who used its loss to fuel their agenda stand exposed. There can be no excuse for such shameless politics over dead bodies
2
6
2
19
1,043
ਅਕਾਲੀ ਦਲ ਵਾਰਿਸ ਪੰਜਾਬ ਦੇ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਕੁਝ ਮੀਡੀਆ ਸੰਸਥਾਵਾਂ ਵੱਲੋਂ ਪਾਰਟੀ ਦੀ ਕਥਿਤ ‘ਪ੍ਰਿੰਸੀਪਲ ਡਰਾਫਟ ਕਮੇਟੀ’ ਬਾਰੇ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਪਾਰਟੀ ਸਪੱਸ਼ਟ ਕਰਦੀ ਹੈ ਕਿ ਅਜਿਹੀ ਕੋਈ ਵੀ ਪ੍ਰਿੰਸੀਪਲ ਡਰਾਫਟ ਕਮੇਟੀ ਹੋਂਦ ਵਿੱਚ ਨਹੀਂ ਹੈ ਅਤੇ ਨਾ ਹੀ ਪਾਰਟੀ ਵੱਲੋਂ ਅਜਿਹੀ ਕਿਸੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਫਰਜ਼ੀ ਕਮੇਟੀ ਦੇ ਨਾਮ ’ਤੇ ਭੰਬਲਭੂਸਾ ਪੈਦਾ ਕਰਨ ਅਤੇ ਪਾਰਟੀ ਦੇ ਅਧਿਕਾਰਤ ਢਾਂਚੇ ਦੇ ਉਲਟ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਗਈ ਹੈ। ਪਾਰਟੀ ਵੱਲੋਂ ਸਰਦਾਰ ਅਵਤਾਰ ਸਿੰਘ ਸੇਖੋਂ, ਸਰਦਾਰ ਗੁਰਦੀਪ ਸਿੰਘ ਭੁੱਲਰ, ਸਰਦਾਰ ਜਗਦੀਪ ਸਿੰਘ ਕੰਸਲ, ਸਰਦਾਰ ਕ੍ਰਿਸ਼ਨ ਸਿੰਘ ਰੁਪਾਣਾ ਅਤੇ ਸਰਦਾਰ ਜਸਵਿੰਦਰ ਸਿੰਘ ਤਰੋਲੀ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪਾਰਟੀ ਮੁੜ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਜਥੇਬੰਦੀ ਦੇ ਸਿਧਾਂਤਾਂ, ਅਧਿਕਾਰਤ ਫ਼ੈਸਲਿਆਂ ਅਤੇ ਅਨੁਸ਼ਾਸਨ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਪਾਰਟੀ ਦੇ ਨਾਮ ’ਤੇ ਕਿਸੇ ਵੀ ਗੈਰ-ਅਧਿਕਾਰਤ ਗਤੀਵਿਧੀ ਜਾਂ ਗੁੰਮਰਾਹਕੁੰਨ ਪ੍ਰਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ! @thind_akashdeep @News18Punjab @Gagan4344 @dailypostpunjab @propunjabtv @dailyajitnews
2
8
4
26
4,434
The family of Daljit, who died due to a Chitta (heroin) overdose in Mansa, is being harassed by Butcher Bhagwant Mann’s police. They are being pressurised to cremate Daljit, while his father continues to remain in police custody and has not yet been released. This shameful and inhuman conduct by the Butcher Bhagwant Mann government and its police is utterly condemnable. Waris Punjab De stands firmly with the family of Shaheed Parvinder Jhota and Daljit. We will neither bow down nor retreat, no matter what it takes.
21
39
800
"When the watchdogs become the threat, who will protect the people of Punjab?" A police personnel in Budhlada was caught allegedly consuming Chitta (heroin). Get this Punjab Police personnel tested for drugs - in fact, conduct mandatory dope tests of the entire police force. If police personnel themselves are consuming drugs, how can they possibly rid Punjab of the drug menace?
6
15
327
ਬੁੱਚੜ ਭਗਵੰਤ ਮਾਨ ਸਰਕਾਰ ਤੇ ਉਸਦੀ ਪੁਲਿਸ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਤੋਂ ਰੋਕ ਨਹੀਂ ਸਕਦੀ… ਇਹ ਪੰਜਾਬ ਦਾ ਖੂਨ ਹਨ, ਜਿਨ੍ਹਾਂ ਨੂੰ ਪੰਜਾਬ ਨਾਲ ਹਮਦਰਦੀ ਹੈ ਤੇ ਸਦਾ ਪੰਜਾਬ ਦੀ ਗੱਲ ਕਰਦੇ ਰਹਿਣਗੇ। #ButcherBhagwantMann
2
22
73
1,080
ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣਗੀਆਂ The Punjab Police and Chief Minister Bhagwant Mann owe the public an explanation. While the FIR alleges that protesters snatched Daljit Singh’s body, the photograph published by The Indian Express clearly shows police personnel carrying it away. Instead of booking protesters like Lakha Sidhana and Mohanjeet Singh Sheron, the government must answer why the FIR contradicts the visual evidence. This is nothing but an attempt to suppress voices demanding justice. #ButcherBhagwantMann
22
45
1,595
ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ, ਸਿੱਖੀ ਸਿਦਕ ਅਤੇ ਚੜ੍ਹਦੀ ਕਲਾ ਨੂੰ ਕੋਟਿ-ਕੋਟਿ ਪ੍ਰਣਾਮ।
1
10
1
37
525
ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ, ਪਾਰਟੀ ਦੇ ਮੈਂਬਰ ਗਿੱਲ ਰੌਂਤਾ ਜੀ, ਦਲੇਰ ਸਿੰਘ ਤੂਰ ਜੀ, ਪਲਵਿੰਦਰ ਸਿੰਘ ਜੀ ਤੇ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੀ ਪੂਰੀ ਟੀਮ ਵੱਲੋਂ ਅੱਜ ਲੱਖਾ ਸਿਧਾਣਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ। ਬੁੱਚੜ ਭਗਵੰਤ ਮਾਨ ਸਰਕਾਰ ਵੱਲੋਂ ਲੱਖਾ ਸਿਧਾਣਾ ਨੂੰ ਜਬਰਨ ਫੜਨਾ, ਮਾਮਲਾ ਦਰਜ ਕਰਨਾ ਉਹ ਵੀ ਬਿਨਾਂ ਕਿਸੇ ਕਸੂਰ ‘ਦੇ, ਇਹ ਸਰਾਸਰ ਧੱਕੇਸ਼ਾਹੀ ਹੈ ਤੇ ਅਸੀਂ ਸਾਰੇ ਲੱਖਾ ਸਿਧਾਣਾ ਤੇ ਪਰਿਵਾਰ ਦੇ ਨਾਲ ਹਾਂ ਤੇ ਇਹ ਲੜਾਈ ਅੰਤ ਤੱਕ ਲੜਾਂਗੇ।
10
29
766
The FIR against Lakha Sidhana, Mohanjit Sheron and 40 other unidentified persons exposes the dictatorial mindset of the Bhagwant Mann government and its brutal police machinery. A government that fears the voice of its people resorts to FIRs, intimidation and repression. The Akali Dal ‘Waris Punjab De’ strongly condemns this blatant abuse of power and the politics of vendetta being pursued by the Bhagwant Mann government. Punjab cannot be silenced through police action and false intimidation.
2
33
75
1,740
All office bearers and party workers of the Akali Dal “Waris Punjab De” are hereby informed that, in order to ensure the smooth functioning of the party’s organisational structure, the following individuals are appointed as Circle Presidents and Youth Wing President for the Lehra Gaga Assembly Constituency: ●S. Gurdeep Singh — Circle President ●S. Hardeep Singh — Circle President ●S. Kewal Singh — Circle President ●S. Yograj Singh — Circle President ●S. Varinder Singh — Circle President ●S. Tarsem Singh — Youth Wing President This announcement is issued with the approval of the competent authority.
2
4
25
2,274
But the NSA is imposed only on @singhamriitpal Ji. No matter which party a politician belongs to, they can gherao a police station or threaten any police officer, yet no action is taken against them. In Gurdaspur, sitting MP Sukhjinder Randhawa openly threatened and instigated police personnel. No action has been taken in connection with this incident so far. • Is the NSA imposed on Sikhs alone in the name of taking action? • Why is a government that holds press conferences over every minor incident silent on this incident? • Punjab Police is given a free hand to deal with protests and remove bodies, but when it comes to taking action against such leaders, there is silence. Why these double standards? • Bhagwant Mann and the DGP must clarify their stand on this incident.
4
26
2
61
2,541
ਨਸ਼ਿਆਂ ਦੇ ਹਨੇਰੇ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਅਤੇ ਨੌਜਵਾਨਾਂ ਦਾ ਭਵਿੱਖ ਬਚਾਉਣ ਵਾਲਾ ਇੱਕੋ ਇੱਕ ਆਗੂ — ਭਾਈ ਅੰਮ੍ਰਿਤਪਾਲ ਸਿੰਘ।
10
42
2
144
2,331