Adv.Harsimran Ghuman (@simghuman1) header
Adv.Harsimran Ghuman (@simghuman1) profile picture

Halka Incharge AAP Bholath. Advocate at PHHC.ApexCouncilMember@PCA #DirectorPWRDA #AAP #Formerengineer #Environmentalist #BHOLATHconstituency

Kapurthala, India
Joined July 2014
Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)
Really appreciate the @PunjabGovtIndia @BhagwantMann who understand the plight of common man.Such a thing is working Sunday’s of SuvidhaKendar in Punjab.Only a person who has all week job can tell the value of day on which they can get their govt work done.@ArvindKejriwal ji 🙏🏻
28
181
624
ਝੋਨੇ ਦੇ ਸੀਜ਼ਨ ਲਈ ਮੰਡੀਆਂ ਅੰਦਰ ਪ੍ਰਬੰਧਾਂ ‘ਚ ਮਾਨ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਫ਼ਸਲ ਦੀ ਹੋ ਰਹੀ ਤੁਰੰਤ ਖ਼ਰੀਦ ਤੇ ਕਿਸਾਨ ਨਾਲ਼ ਦੀ ਨਾਲ਼ ਹੋ ਰਹੇ ਵਿਹਲੇ। @BhagwantMann @ArvindKejriwal @msisodia
1
1
53
CM ਮਾਨ ਲੋਕਾਂ ਦਾ ਪੈਸਾ ਲੋਕਾਂ ‘ਤੇ ਲਾ ਕੇ ਉਨ੍ਹਾਂ ਨੂੰ ਸਹੂਲਤਾਂ ਦੇ ਰਹੇ ਹਨ, ਇਸੇ ਤੋਂ ਵਿਰੋਧੀਆਂ ਨੂੰ ਸਭ ਤੋਂ ਜ਼ਿਆਦਾ ਤਕਲੀਫ਼ ਹੈ। ਕਿਉਂਕਿ ਲੋਕਾਂ ਲਈ ਕੰਮ ਕਰਨ ਲਈ ਦਿਲ ‘ਚ ਇਮਾਨਦਾਰੀ ਚਾਹੀਦੀ ਹੈ, ਜਿਸਦਾ ਵਿਰੋਧੀਆਂ ਨਾਲ਼ ਦੂਰ-ਦੂਰ ਤੱਕ ਕੋਈ ਨਾਤਾ ਨਹੀਂ… @BhagwantMann @ArvindKejriwal @msisodia
16
2007 ਤੋਂ 2017 ਦੇ ਅਕਾਲੀ-ਭਾਜਪਾ ਰਾਜ ਦੌਰਾਨ ਫ਼ੈਲੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਵੱਡਾ ਨੁਕਸਾਨ ਪਹੁੰਚਾਇਆ। ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਵਿੱਚ ਨਸ਼ਿਆਂ ਰਾਹੀਂ 736 ਕਰੋੜ ਰੁਪਏ ਕਮਾਉਣ ਦਾ ਮਾਮਲਾ ਸਭ ਦੇ ਸਾਹਮਣੇ ਆ ਚੁੱਕਾ ਹੈ। ਪੰਜਾਬੀ ਜਵਾਨੀ ਨਾਲ ਖੇਡਣ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ @BhagwantMann @msisodia
1
36
ਵਿਰੋਧੀਆਂ ਵੱਲੋਂ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਬਜਾਏ, ਕੀਤੇ ਪੰਜਾਬ ਵਿਰੋਧੀ ਕੰਮਾਂ ਨੂੰ ਪੰਜਾਬੀ ਕਦੇ ਨਹੀਂ ਭੁੱਲ ਸਕਦੇ। ਇਸ ਵੀਰ ਨੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਕਾਲ਼ੀਆਂ ਕਰਤੂਤਾਂ ਦੱਸਦਿਆਂ ਕੀਤੀ ਮਾਨ ਸਰਕਾਰ ਦੇ ਲੋਕ ਪੱਖੀ ਕੰਮਾਂ ਦੀ ਸ਼ਲਾਘਾ। @BhagwantMann @ArvindKejriwal @msisodia
21
ਜਲਦ ਤੋਂ ਜਲਦ ਖੁੱਲ੍ਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ🙏🏻 ਵਿਧਾਨ ਸਭਾ 'ਚ CM ਭਗਵੰਤ ਮਾਨ ਨੇ ਕੀਤੀ ਅਰਦਾਸ 🔸 ਪੰਜਾਬੀਆਂ ਦੇ ਮਨਾਂ 'ਤੇ ਭਾਰਤ-ਪਾਕਿਸਤਾਨ ਬਟਵਾਰੇ ਦੇ ਪ੍ਰਭਾਵ ਦਾ ਕੀਤਾ ਜ਼ਿਕਰ 🔸 ਕੇਂਦਰ 'ਤੇ ਜਤਾਇਆ ਰੋਸ ਅਤੇ ਕਿਹਾ ਕਿ ਖੇਡਾਂ 'ਤੇ ਵੀ ਸਿਆਸਤ ਭਾਰੂ ਹੋ ਗਈ @BhagwantMann @ArvindKejriwal @msisodia
3
4
77
ਤੁਹਾਡੀ ਸਰਕਾਰ ਦੀ ਚਲਾਈ ਹਰ ਇੱਕ ਯੋਜਨਾ ਸਿਰਫ਼ ਕਾਗਜ਼ੀ ਕਾਰਵਾਈ ਨਹੀ, ਸਗੋਂ ਆਮ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਹੈ। 'ਤੀਰਥ ਯਾਤਰਾ ਯੋਜਨਾ' ਸਦਕਾ ਲੱਖਾਂ ਬਜ਼ੁਰਗਾਂ ਨੇ ਪਹਿਲੀ ਵਾਰ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ। ਤੁਹਾਡਾ ਇਹ ਪੁੱਤ ਸੂਬੇ ਦਾ ਸੇਵਾਦਾਰ ਬਣ ਕੇ ਤੁਹਾਡੇ ਹੱਕਾਂ, ਮਾਣ-ਸਤਿਕਾਰ ਅਤੇ ਭਲਾਈ ਲਈ ਦਿਨ-ਰਾਤ ਸਮਰਪਿਤ ਰਹੇਗਾ
28
Sharing a video of the Lakhan Ke Padde village sports ground, sent by my respected uncle to showcase the lively atmosphere! 🏟️ At one time, Lakhan Ke Padde was at the pinnacle of Kabaddi, producing legendary sports stars. Unfortunately, due to political greed and corruption, previous Bholath leaders handed this sports-loving village over to drug dealers like Gurdev Singh Debi right hand of Bholath MLA—poisoning the roots of our youth. But change is here! The sports culture that was once suppressed is blooming again. The ground is coming back to life. 🔥 May Waheguru keep our region in high spirits (Chardi Kala), keep our playgrounds buzzing, and may the blessings of our elders always guide us. 🙏✨ @ArvindKejriwal @BhagwantMann @msisodia #Bholath #BhagwantMann #AdvHarsimranGhuman #Punjab #LakhanKePadde #Begowal #Nadala #Dhilwan #AAP #Playground #Sports #Youth #AntiDrug
1
27
1
40
1,107
ਪੰਜਾਬ ਦੇ ਮੱਥੇ 'ਤੇ ਲੱਗਿਆ ਨਸ਼ਿਆਂ ਦਾ ਕਲੰਕ ਧੋਣ ਲਈ ਮਾਨ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀਆਂ ਮਿਸਾਲੀ ਕਾਰਵਾਈਆਂ ਦਾ ਇਹ ਹੈ ਅਸਰ। ਲੋਕ ਖ਼ੁਦ ਭਰ ਰਹੇ ਜ਼ਮੀਨੀ ਪੱਧਰ 'ਤੇ ਨਸ਼ਿਆਂ ਨੂੰ ਪਈ ਠੱਲ੍ਹ ਦੀ ਗਵਾਹੀ। ਵਿਰੋਧੀਆਂ ਤੱਕ ਵੀ ਜ਼ਰੂਰ ਪਹੁੰਚਾ ਦਿਓ ਇਹ ਵੀਡੀਓ। @BhagwantMann @ArvindKejriwal @msisodia
2
5
119
ਜਨਤਕ ਆਵਾਜਾਈ ਦੇ ਖੇਤਰ 'ਚ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ, PRTC ਦੇ ਬੇੜੇ 'ਚ ਸ਼ਾਮਲ ਕੀਤੀਆਂ 100 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ @BhagwantMann @ArvindKejriwal @msisodia
1
2
53
ਮਾਨ ਸਰਕਾਰ ਨੇ ਸਿੱਖਿਆ ਦੇ ਪਸਾਰ ਲਈ ਹਮੇਸ਼ਾ ਖਜ਼ਾਨੇ ਦੇ ਮੂੰਹ ਹਮੇਸ਼ਾ ਖੁੱਲ੍ਹਾ ਰੱਖਿਆ ਹੈ ਅਤੇ ਨੋਜਵਾਨਾਂ ਦੀ ਮਿਹਨਤ ਦਾ ਮੁੱਲ ਪਾਉਂਦੇ ਹੋਏ ਬਿਨਾਂ ਸਿਫਾਰਿਸ਼ ਤੋ 70 ਹਜ਼ਾਰ ਤੋ ਵੱਧ ਨੌਕਰੀਆਂ ਦਿੱਤੀਆਂ ਹਨ। @BhagwantMann @ArvindKejriwal @msisodia
1
59
ਤੀਰਥ ਯਾਤਰਾ, ਮੁਫ਼ਤ ਬਿਜਲੀ, ਸਨਮਾਨ ਰਾਸ਼ੀ ਵਰਗੀਆਂ ਸਹੂਲਤਾਂ ਨੇ ਸੁਧਾਰਿਆ ਔਰਤਾਂ ਦਾ ਜੀਵਨ, ਪੰਜਾਬ ਦੀਆਂ ਔਰਤਾਂ ਦਿਨ-ਰਾਤ ਸੁੱਖਾਂ ਸੁੱਖਦੀਆਂ ਕਿ ਕਦੋਂ ਉਹ ਮੌਕਾ ਆਵੇ ਤੇ ਉਹ ਵੋਟਾਂ ਪਾ ਕੇ ਦੁਬਾਰਾ ਮਾਨ ਸਰਕਾਰ ਲਿਆਉਣ @BhagwantMann @ArvindKejriwal @msisodia
6
11
352
ਮਾਨ ਸਰਕਾਰ ਸਹੀ ਅਰਥਾਂ 'ਚ ਹੈ ਆਮ ਲੋਕਾਂ ਦੀ ਸਰਕਾਰ, ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ 'ਚ ਆਏ ਸੁਧਾਰ। @BhagwantMann @ArvindKejriwal @msisodia
3
10
150
ਫ਼ਸਲ ਰੱਖਣ, ਸਫ਼ਾਈ, ਚੁਕਾਈ ਤੇ ਸਮੇਂ ਸਿਰ ਭੁਗਤਾਨ ਸਮੇਤ ਰਾਤਾਂ ਨੂੰ ਸੁਰੱਖਿਆ ਲਈ ਵੱਡੀਆਂ ਲਾਈਟਾਂ ਦਾ ਵੀ ਪੂਰਾ ਇੰਤਜ਼ਾਮ, ਤਾਂ ਹੀ ਲੋਕ ਆਪ ਮੁਹਾਰੇ ਕਹਿੰਦੇ ਕਿ ਮਾਨ ਸਰਕਾਰ ਕਿਸਾਨਾਂ ਦੀ ਸਰਕਾਰ @BhagwantMann @ArvindKejriwal @msisodia
56
ਵੋਟ ਚੋਰੀ ਖ਼ਿਲਾਫ਼ ਦੇਸ਼ 'ਚ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੇ ਲਿਆਂਦਾ ਮਤਾ! ਪੰਜਾਬ ਵਿਧਾਨ ਸਭਾ 'ਚ ਵੋਟ ਚੋਰੀ ਖ਼ਿਲਾਫ਼ ਲਿਆਂਦੇ ਮਤੇ ਦੇ ਪੱਖ 'ਚ ਬੋਲੇ CM @BhagwantMann @ArvindKejriwal @msisodia
4
5
132
ਬਜ਼ੁਰਗਾਂ ਦੇ ਸਰਵਣ ਪੁੱਤ ਬਣ ਕੇ CM @BhagwantMann ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਉਨ੍ਹਾਂ ਦੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਕੀਤੀ ਹੈ। ਇਸਦੇ ਨਾਲ਼ ਹੀ ਯਾਤਰਾ 'ਤੇ ਬਜ਼ੁਰਗਾਂ ਨੂੰ ਮਿਲ ਰਹੀਆਂ ਬਿਹਤਰੀਨ ਰਹਿਣ ਅਤੇ ਖਾਣ-ਪੀਣ ਦੀਆਂ ਸੁਵਿਧਾਵਾਂ, ਉਨ੍ਹਾਂ ਦੀ ਯਾਤਰਾ ਨੂੰ ਹੋਰ ਸੁਖਦ ਬਣਾ ਰਹੀਆਂ ਹਨ।
12
21
346
Under the leadership of CM @BhagwantMann Ji, we are proudly introducing Bholath's 1st ever Box Cricket Arena! 🏏 Adding another chapter to Bholath's progress, following our earlier firsts: 1️⃣ Fire Station & Brigade 🚒 2️⃣ Public Parking 🅿️ 3️⃣ Sports Grounds ⚽ 4️⃣ Gaushala Land 🐄 5️⃣ Mohalla Clinic 🏥 The journey of development continues! #Bholath #BhagwantMann #AdvHarsimranGhuman #AAP #Progress #Development #BoxCricket🏏 @ArvindKejriwal @msisodia @AroraAmanSunam
21
1
44
756
Under the leadership of CM Sardar @BhagwantMann Ji, we have formally started work on the very first Box Cricket ground at Bholath! 🏏 This pilot project follows our very first parking initiative for Bholath main Bazaar. Shared the model with DC Saab Kapurthala to implement it across other constituencies too. Up next will be: Cafeteria, squash, Kho-Kho & swimming pool! 🏊‍♂️ @ArvindKejriwal @msisodia @AroraAmanSunam @AAPPunjab @AamAadmiParty #bholath #bhagwantmann #cm #punjab #halkainchargebholath #begowal #nadala #dhilwan #aap #boxcricket🏏 #boxcricket #firstforbholath
4
26
413
ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ !! ਪਿੰਡ ਦੇਧਨਾ ਦਾ ਇੱਕ ਪੂਰਾ ਪਰਿਵਾਰ ਹੀ ਕਰ ਰਿਹਾ ਨਸ਼ੇ ਦਾ ਕਾਰੋਬਾਰ। ਮਾਨ ਸਰਕਾਰ ਨੇ ਬੁਲਡੋਜ਼ਰ ਕਾਰਵਾਈ ਕਰਦਿਆਂ ਢਾਹਿਆ ਕਾਲ਼ੀ ਕਮਾਈ ਨਾਲ਼ ਬਣਾਇਆ ਘਰ। @BhagwantMann @ArvindKejriwal @msisodia
1
9
19
287
Adv.Harsimran Ghuman retweeted
इंडियन एक्सप्रेस की ये स्टोरी देखिए। अमित शाह जी ने बिहार में नशा कैसे ख़त्म कर दिया। अब पंजाब में करने को कह रहे हैं। youtube.com/watch?v=sZjQWFw3…
219
1,602
41
6,329
151,048
ਪੰਜਾਬ ਦੀਆਂ ਚੋਣਾ ਲਈ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਐਲਾਨ - ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਮੁਫ਼ਤ ਬਿਜਲੀ ਅਤੇ ਮਹਿਲਾਵਾਂ ਨੂੰ ਮਿਲਣ ਵਾਲੀ ਸਨਮਾਨ ਰਾਸ਼ੀ ਬੰਦ ਕੀਤੀ ਜਾਵੇਗੀ। @BhagwantMann @ArvindKejriwal @msisodia
1
6
130