Romana (@MutedValor) header
Romana (@MutedValor) profile picture

T͟o͟ b͟e͟ T͟r͟u͟s͟t͟e͟d͟ i͟s͟ a͟ G͟r͟e͟a͟t͟e͟r͟ C͟o͟m͟p͟l͟i͟m͟e͟n͟t͟ t͟h͟a͟n͟ t͟o͟ b͟e͟ L͟o͟v͟e͟d͟.

India, Panjab, BATHINDA
Joined June 2010
Photo by Romana (@MutedValor)Photo by Romana (@MutedValor)Photo by Romana (@MutedValor)Photo by Romana (@MutedValor)Photo by Romana (@MutedValor)Photo by Romana (@MutedValor)Photo by Romana (@MutedValor)Photo by Romana (@MutedValor)Photo by Romana (@MutedValor)Photo by Romana (@MutedValor)
Gaand faad edit 🔥🔥
161
9,245
171
44,208
1,055,639
Replying to @majorgauravarya
@majorgauravarya He’s not even a major actually. Barely served for five years but gonna milk it for next fifty. Buffoon of the highest order, doing nothing but bringing shame to OTA chennai
Gaurav Arya says: "We are the real brother of Israel and we want Israel to drop 100 bombs on Lebanon and 50 bombs on Gaza." 🔹@majorgauravarya brotherhood with a genocidal and occupying regime has no credibility. It’s the classic gaslighting circular argument: Israel invades → people resist → Israel blames the resistance to justify even more invasions
1
203
🎮 It's back 🎮 Cricket 26 will launch on all popular consoles in November 20 - complete with an expanded #Ashes Mode allowing fans to experience cricket's oldest rivalry on their own terms.
159
227
74
2,804
455,023
Once people know that you're a good person:
526
14,543
547
89,294
3,177,818
ਪਿਓ ਦੇ ਚਿਹਰੇ ਉੱਤੇ ਹੱਸਰਾ ਹੋਵੇ ਜਾਂ ਚੁੱਪੀ,ਅਸਲ ਵਿੱਚ ਉਹਦੇ ਦਿਲ ‘ਚ ਲੱਖਾਂ ਫਿਕਰਾਂ ਤੇ ਕੁਰਬਾਨੀਆਂ ਛੁਪੀਆਂ ਹੁੰਦੀਆਂ ਨੇ।ਪਿਉ ਦੀ ਇਹ ਖਾਮੋਸ਼ ਮਜ਼ਬੂਤੀ ਹੀ ਪਰਿਵਾਰ ਲਈ ਸਭ ਤੋਂ ਵੱਡੀ ਦੌਲਤ ਤੇ ਅਸੀਸ ਹੁੰਦੀ ਹੈ। 🌸🙏 #PunjabFloods #Floods2025
63
2
155
2,055
45
3,696
141
22,399
1,010,573
ਪੰਜਾਬ ਨੂੰ ਸਮਝ ਨਹੀਂ ਪਾਏ ਲਾਲਾ ਜੀ ਤੁਸੀਂ ਅਤੇ ਤ੍ਰਾਸਦੀ ਹੈ ਕਿ ਤੁਹਾਡੀਆਂ ਕੁਹਾੜੀਆਂ ਦੇ ਦਸਤੇ ਸਾਡੇ ਆਪਣੇ ਹੀ ਬਣੇ,ਪੰਜਾਬ ਦੀ ਤਾਸੀਰ ਵਿੱਚ ਤਾਂ ਸਦਾ ਦੇਣਾ ਹੈ,ਲੈਣਾ ਹੈ ਹੀ ਨਹੀਂ,ਆਹ ਜਿਹੜਾ ਤੁਸੀਂ ਘਰ ਘਰ ਜਾਕੇ ਜੋ ਬੁੱਕ ਬੁੱਕ ਰਾਸ਼ਨ ਕੱਠਾ ਕਰਨਾ ਹੈ ਉਸਦੀਆਂ ਟਰਾਲੀਆਂ ਭਰੀਆਂ ਆ ਰਹੀਆਂ ਹਨ ਸਾਰੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚੋਂ ਕਿਸਾਨ ਭਰਾਵਾਂ ਵੱਲੋਂ,ਅਸਲ ਵਿਚ ਹੀ ਕੁਛ ਕਰਨਾ ਹੈ ਤਾਂ ਅਗਲੀ ਫ਼ਸਲ ਬੀਜਣ ਲਈ ਕਿਸਾਨਾਂ ਦੀ ਮਦਦ ਦੀ ਤਿਆਰੀ ਕਰੋ,ਹੁਣ ਯੂਰੀਆ dap ਵਾਸਤੇ ਲਾਈਨਾਂ ਨਾ ਲਵਾਉਣਾ,ਚੰਗੇ ਬੀਅ ਦਵਾ ਦਿਉ,ਬਾਕੀ ਜੱਟਾਂ ਦੇ ਪੁੱਤਾਂ ਤੇ ਛੱਡ ਦਿਓ🙏🙏
दिल्ली में आम आदमी पार्टी के कार्यकर्ता घर घर जाकर पंजाब में बाढ़ पीड़ितों के लिए राहत सामग्री एकत्रित करेंगे।
7
27
105
3,187
"कोई भी कुत्तों को मारने के लिए नहीं कह रहा" ◆ सॉलिसिटर जनरल ने सुप्रीम कोर्ट ने कहा #StrayDogs | Stray Dogs | #SupremeCourt
145
1,120
31
5,831
100,394
Replying to @gharkekalesh
My dear young brothers & sisters. School & College education is absolutely useless particularly in India. If you feel pressurised, always remember that, that is exactly what ecosystem wants which make money from it. See it as a step of a ladder of life & nothing else. With basic English, Maths and common sense you can do wonders. Spending 6 months on some online course will make you far more skilled than this useless stuff which is tailored to mint money. None of our universities are even in top 100 globally. Relax & enjoy your life.
34
127
5
1,431
53,404
I know who you all were! Please fill and submit this form phata phat!!!! #ShubmanGill
14
12
2
44
2,519
"ਕਬੀਰ ਜਿਸੁ ਮਰਨੇ ਤੇ ਜਗੁ ਡਰੇ ਮੇਰੇ ਮਨਿ ਆਨੰਦੁ"
84
84
14
688
24,852
Ravichandran Ashwin on Team India new test captain Shubman Gill. ❤️ teapaw.org/ManOne17116/status/192…
4
45
1
643
17,247
This is the reason why Kohli retired from Test Cricket?
74
229
13
6,190
177,806
महाराष्ट्र के वाशिम जिले की मंडी में एक किसान अपनी मूंगफली की फसल बेचने आया था, अचानक बारिश आई और उसकी महीनों की मेहनत बह गई, हमने क्रिकेट पिच की सुरक्षा के विश्व स्तरीय इंतेज़ाम कर लिए लेकिन किसानों का देश भारत आज तक किसान की फसल की सुरक्षा के लिए इंतजाम नहीं कर पाए, शर्मनाक।
42
279
15
578
18,561
ਸ਼ਰਾਬ ਮਾਫੀਆ ਦੀ ਮਿਲੀਭੁਗਤ ਨਾਲ ਚੱਲ ਰਹੀ ਸਰਕਾਰ!
5
42
2
228
6,640
Fake
This quoted post is unavailable.
1
229
Accounts to follow for right info- @PIB_India - Official Press Release by Indian Govt @PIBFactCheck - Official Fact Check by Indian Govt @SpokespersonMoD - Ministry of Defence @MIB_India - Ministry of Information & Broadcasting
19
234
11
1,017
30,817
Via "turbanoutfitter" To all those spineless celebs and influencers cheering out PM's atrocious vision. #Nowarinpunjab #peaceispossible
16
79
1
278
13,639
"ਸਾਡੇ ਆਲਿਆਂ ਦੀ ਚੁੱਪੀ ਸ਼ਰਮ ਆਉਣੀ ਚਾਹੀਦੀ ਹੈ" ਅਗਲੇ ਛਿੱਤਰ ਨਾਲ ਘੁੱਗੀ ਨੱਪਣ ਨੂੰ ਫਿਰਦੇ ਸੀ ਤੇ ਨੱਪ ਲਈ ਕਿਉਂਕਿ ਸਾਡੇ ਵਾਲੇ ਲੀਡਰ ਸੱਤਾ ਚ ਬੈਠੇ ਤੇ ਵਿਰੋਧੀ ਧਿਰ ਚ ਬੈਠੇ ਚੁੱਪ ਰਹੇ ਸਹੀ ਸਮੇਂ ਤੇ ਨਹੀਂ ਬੋਲੇ ਉਮੀਦ ਹੈ ਹੁਣ ਇਕੱਠੇ ਹੋ ਜਾਣ ਪਾਣੀਆਂ ਲਈ ਪੰਜਾਬ ਲਈ। ਜਾਂ ਫਿਰ ਸਿਰਫ ਸਟੇਜਾਂ ਦੇ ਉੱਤੇ ਤੁਸੀਂ ਸਿਆਸੀ ਡਰਾਮੇਬਾਜ਼ੀ ਹੀ ਕਰਦੇ ਰਹੋਗੇ ਜਾਂ ਫਿਰ ਤੁਸੀਂ ਇਹ ਸੋਚ ਲਿਆ ਵੀ ਅਸੀਂ ਬਾਹਰਲੇ ਦੇਸ਼ਾਂ ਚ ਸਭ ਕੁਝ ਸੈਟ ਕਰ ਲਿਆ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਸੁਖੀ ਰਹਿਣਗੀਆਂ ਪੰਜਾਬ ਦੇ ਲੋਕ ਠੱਠੇ ਖੂਹ ਚ ਜਾਣ ਸ਼ਰਮ ਨਾਲ ਡੁੱਬ ਕੇ ਮਰ ਜੋ। ਇਹ ਤੁਹਾਡਾ ਵੀ ਭੁਲੇਖਾ ਵੀ ਤੁਹਾਡੀਆਂ ਪੀੜੀਆਂ ਸੁਖੀ ਰਹਿਣਗੀਆਂ ਤੁਹਾਡੀਆਂ ਪੀੜੀਆਂ ਵੀ ਤੜਫ ਤੜਫ ਮਰਨਗੀਆਂ ਤੇ ਤੁਹਾਡੀਆਂ ਤਸਵੀਰਾਂ ਤੇ ਥੁੱਕਣਗੀਆਂ ਵੀ ਸਾਡੇ ਪੁਰਖੇ ਤੇ ਉਸ ਵੇਲੇ ਦੇ ਆਪਣੇ ਆਪ ਨੂੰ ਵੱਡੇ ਫੰਨੇ ਖਾਂ ਕਹਾਉਣ ਵਾਲੇ ਸਿਆਸਤਦਾਨ ਸਾਡੇ ਲਈ ਕੀ ਕਰਕੇ ਗਏ?। ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਵੀ ਦੂਜੀਆਂ ਪਾਰਟੀਆਂ ਦੇ ਲੀਡਰ ਆਪਣਾ ਸਟੈਂਡ ਸਪਸ਼ਟ ਕਰਨ, ਅਸੀਂ ਕੁਰਬਾਨੀ ਦੇ ਦਾਂਗੇ ਅਸੀਂ ਬਲੀਦਾਨ ਦੇਣ ਲਈ ਤਿਆਰ ਹਾਂ ਜਦੋਂ ਸਹੀ ਸਮਾਂ ਆ ਗਿਆ ਉਹ ਵੀ ਦੇ ਦਿਓ ਅਸੀਂ ਤੁਹਾਨੂੰ ਨਹੀਂ ਰੋਕਾਂਗੇ,ਪਰ ਤੁਹਾਨੂੰ ਹੁਣ ਚਾਹੀਦਾ ਤੁਸੀਂ ਸਰਬ ਪਾਰਟੀ ਮੀਟਿੰਗ ਸੱਦੋ ਆਪਣੇ ਆਪ ਪਤਾ ਲੱਗ ਜੂ ਵੀ ਕੌਣ ਪਾਣੀਆਂ ਦੇ ਹੱਕ ਚ ਆ ਕੌਣ ਨਹੀਂ ਨਾਲ ਹੀ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬਲਾਓ ਬਿਮਾਰੀ ਦੀ ਜੜ ਨੂੰ ਫੜੋ ਡੈਮ ਸੇਫਟੀ ਐਕਟ 2021 ਨੂੰ ਮਤਾ ਪਾ ਕੇ ਰੱਦ ਕਰੋ ਜੋ ਤੁਸੀਂ ਕਰ ਸਕਦੇ ਹੋ। ਫੋਕੀ ਬਿਆਨਬਾਜੀ ਤੋਂ ਪਰਹੇਜ ਕਰੋ ਮੁੱਦਾ ਬਹੁਤ ਗੰਭੀਰ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਲਏ ਫ਼ੈਸਲੇ ਨੂੰ ਲਾਗੂ ਕਰਾਉਣ ਲਈ ਲੰਘੀ ਰਾਤ ਭਾਖੜਾ ਡੈਮ ਦੇ ਡਾਇਰੈਕਟਰ ਨੂੰ ਟਰਾਂਸਫ਼ਰ ਕਰ ਦਿੱਤਾ ਅਤੇ ਉਸ ਦੀ ਥਾਂ ’ਤੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ ਲਗਾ ਦਿੱਤਾ, BBMB ਨੇ ਜਾਰੀ ਹੁਕਮਾਂ ਚ ਕਿਹਾ ਹੈ ਕਿ ਆਕਾਸ਼ਦੀਪ ਸਿੰਘ ਹੁਣ Ex Director ਦੀ ਬੇਨਤੀ ’ਤੇ ਤਬਾਦਲਾ ਕੀਤਾ ਗਿਆ ਹੈ ਜਦੋਂ ਕਿ ਆਕਾਸ਼ਦੀਪ ਸਿੰਘ ਨੇ ਲੰਘੀ ਰਾਤ ਕਰੀਬ ਪੌਣੇ ਬਾਰਾਂ ਵਜੇ BBMB ਨੂੰ ਈਮੇਲ ਜ਼ਰੀਏ ਕਿਹਾ ਕਿ ਉਸ ਨੇ ਅਜਿਹੀ ਕੋਈ ਬੇਨਤੀ ਨਹੀਂ ਕੀਤੀ। ਅੱਜ ਪੰਜਾਬ ਦੇ ਮੁੱਖ ਇੰਜੀਨੀਅਰ ਨੇ BBMB ਨੂੰ ਪੱਤਰ ਲਿਖਿਆ ਹੈ ਕਿ ਨਵੇਂ ਤਾਇਨਾਤ ਕੀਤੇ ਸੰਜੀਵ ਕੁਮਾਰ ਕੋਲ ਡੈਮ ਸੇਫ਼ਟੀ ਦਾ ਹੀ ਤਜਰਬਾ ਹੈ ਜਦੋਂ ਕਿ ਉਸ ਕੋਲ ਵਾਟਰ ਰੈਗੂਲੇਸ਼ਨ ਦਾ ਕੋਈ ਤਜਰਬਾ ਨਹੀਂ, ਉਨ੍ਹਾਂ ਮੰਗ ਕੀਤੀ ਇਹ ਤਬਾਦਲਾ ਫ਼ੌਰੀ ਰੱਦ ਕੀਤਾ ਜਾਵੇ। ਇਹ ਕੇਵਲ ਟਰਾਂਸਫਰ ਤੱਕ ਗੱਲ ਨਹੀਂ ਰੁਕਣੀ ਹੋਰ ਵੀ ਬਹੁਤ ਸਾਰੇ ਅਧਿਕਾਰ ਬਹੁਤ ਸਾਰੇ ਨਹੀਂ ਬਲਕਿ ਸਾਰੇ ਅਧਿਕਾਰ ਹੀ ਡੈਮ ਸੇਫਟੀ ਐਕਟ2021 ਕੇਂਦਰ ਨੂੰ ਦੇ ਰਿਹਾ ਹੈ ਤੇ ਸੂਬੇ ਦੇ ਅਧਿਕਾਰਾਂ ਤੇ ਡਾਕਾ ਨਹੀਂ ਬਲਕਿ ਸੂਬੇ ਦੇ ਅਧਿਕਾਰਾਂ ਹਰ ਰੋਜ਼ ਨੋਜਨੋਚ ਕੇ ਖਾਧਾ ਜਾਵੇਗਾ। -ਰਤਨਦੀਪ ਸਿੰਘ ਧਾਲੀਵਾਲ @BhagwantMann @Tractor2twitr_P @ManikGoyal_ @RavneetBittu
20
140
4
299
8,539