ਮਨਦੀਪ ਬਰਾੜ (@brarrmandeep) header
ਮਨਦੀਪ ਬਰਾੜ (@brarrmandeep) profile picture

Farmer by birth,Lawyer by Profession and Reader by choice ,Lawyer at punjab haryana highcourt

Joined March 2014
Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)
ਮੇਰੀ ਸੋਚ ਹੈ ਕਿ ਦੋ ਦੁਨੀਆਂ ਹੁੰਦੀਆ ਹਨ,ਇਕ ਉਹ ਜਿਸ ਵਿਚ ਮੈਂ ਵੱਸਦਾ ਹਾਂ ਤੇ ਦੂਸਰੀ ਮੇਰੇ ਅੰਦਰ ਵੱਸਦੀ ਹੈ ਅਤੇ ਖੁਸ਼ ਰਹਿਣਾ ਹੈ ਤਾਂ ਕੁਛ ਵੀ ਹੀ ਜਾਵੇ ,ਮੈਂ ਬਾਹਰ ਦੀ ਦੁਨੀਆਂ ਦੀ ਬੱਦਸੂਰਤੀ,ਦਗ਼ਾਬਾਜ਼ੀ,ਚਲਾਕੀਆਂ,ਝੂਠ,ਨੌਟੰਕੀ,ਫਰੇਬ ਆਪਣੀ ਅੰਦਰ ਵੱਸਦੀ ਦੁਨੀਆਂ ਵਿੱਚ ਨਹੀਂ ਜਾਣ ਦੇਣੇ,ਆਪਣੇ ਆਪ ਨਾਲ ਕਦੇ ਨੌਟੰਕੀ ਨਹੀਂ ਕਰਨੀ,ਆਪਣੇ ਆਪ ਨੂੰ ਸੱਭ ਕੁਛ ਜਾਨਣ ਦਾ ਝੂਠ ਨਹੀਂ ਬੋਲਣਾ,ਆਪਣੇ ਅੰਦਰ ਦੀ ਦੁਨੀਆਂ ਦੀ ਮਾਸੂਮੀਅਤ ਕਦੇ ਮਰਨ ਨਹੀਂ ਦੇਣੀ,ਬੇਸ਼ੱਕ ਦੁਨੀਆਂ ਦਾਰੀ ਹੈ ਚੰਗਾ ਮਾੜਾ ਵਕ਼ਤ ਆਊਗਾ ਹੀ ਪਰ ਕੁਛ ਵੀ ਹੋ ਜਾਵੇ ਖੁਦ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰਨਾ ,ਆਪਣੇ ਆਪ ਨਾਲ ਗੱਲਾਂ ਕਰਨੀਆਂ ਬੰਦ ਨਹੀਂ ਕਰਨੀਆਂ,ਰੂਹ ਖ਼ੁਰਾਕ ਮੰਗਦੀ ਹੈ ਤੇ ਉਹ ਨਿੱਕੇ ਨਿੱਕੇ ਕੰਮ ਜੋ ਇਸ ਨੂੰ ਖ਼ੁਰਾਕ ਦਿੰਦੇ ਹਨ ਉਹ ਬੰਦ ਨਹੀਂ ਕਰਨੇ,ਦੁਨੀਆਂ ਭਾਂਵੇ ਕੁਛ ਵੀ ਕਹੇ,ਆਪਣੇ ਆਪ ਨਾਲ ਵਕ਼ਤ ਜਰੂਰ ਗੁਜਾਰੋ, ਸੁਣੋ ਤੁਹਾਡੀ ਰੂਹ ਕੀ ਕਹਿੰਦੀ ਹੈ,ਦੁਨੀਆਂ ਦੇ ਦੂਸਰੇ ਰਿਸ਼ਤੇ ਵੀ ਤੁਸੀਂ ਤਾਹੀਂ ਚੰਗੀ ਤਰ੍ਹਾਂ ਨਿਬਾਹ ਸੱਕਦੇ ਹੋ ਅਗਰ ਤੁਹਾਡਾ ਖੁਦ ਆਪਣੇ ਆਪ ਨਾਲ ਰਿਸ਼ਤਾ ਚੰਗਾ ਹੈ,ਅਗਰ ਤੁਸੀਂ ਖੁਦ ਨੂੰ ਹੀ ਸੱਚ ਨਹੀਂ ਬੋਲ ਸਕਦੇ ਤਾਂ ਫੇਰ ਹੋਰ ਰਿਸ਼ਤਿਆਂ ਵਿਚ ਕਿੱਦਾਂ ਬੋਲ ਪਾਉਣਗੇ,ਖੁਸ਼ੀ ਬਾਹਰੋਂ ਨਹੀਂ ਮਿਲਦੀ, ਉਹ ਤਾਂ ਆਪਣੇ ਅੰਦਰ ਹੀ ਹੁੰਦੀ ਹੈ ਬੱਸ ਕਈ ਵਾਰ ਬਾਹਰ ਦੀ ਦੁਨੀਆ ਦੀ,ਲੋਕਾਂ ਦੀ ਬਦਸੂਰਤੀ ਉਹਨੂੰ ਦੱਬ ਲੈਂਦੀ ਹੈ,ਪਰ ਕਦੇ ਵੀ ਬਾਹਰਲੀ ਦੁਨੀਆ ਨੂੰ ਆਪਣੇ ਆਪ ਤੇ ਭਾਰੀ ਨਾ ਹੋਣ ਦਿਓ,ਕੋਈ ਕਿੱਡਾ ਵੀ ਨਾਢੂ ਖ਼ਾਂ ਹੋਵੇ, ਤੁਹਾਡੇ ਤੋਂ ਬਿਹਤਰ ਨਹੀਂ ਹੋ ਸਕਦਾ,ਜ਼ਿੰਦਗੀ ਵਿੱਚ ਬਹੁਤ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਕੋਈ ਸਮਝੌਤਾ, ਕੋਈ ਰਿਸ਼ਤਾ,ਕੋਈ ਵੀ ਚੀਜ਼ ਤੁਹਾਡੀ ਆਪਣੀ ਰੂਹ ਤੋਂ ਜ਼ਰੂਰੀ ਨਹੀਂ,ਜ਼ਰੂਰੀ ਨਹੀਂ ਦੁਨੀਆਂ ਦੇ ਸਾਰੇ ਕੰਮ ਆਉਣ ਬੱਸ ਖੁਦ ਨੂੰ ਖੁਸ਼ ਰੱਖਣਾ ਆਉਣਾ ਚਾਹੀਦਾ ਹੈ ! ਮਨਦੀਪ ਸਿੰਘ ਬਰਾੜ
This quoted post is unavailable.
2
3
2
26
3,463
ਕੁਝ ਸਾਲ ਪਹਿਲਾਂ ਦੀ ਗੱਲ ਹੈ ਸਾਡੇ ਨਾਲ ਦੇ ਪਿੰਡ ਦਾ ਇੱਕ ਚੋਰ ਬਹੁਤ ਮਸ਼ਹੂਰ ਸੀ, ਉਹ ਲੋਕਾਂ ਨੂੰ ਸਾਈਕਲ ਲਿਆਕੇ ਵੇਚਦਾ, ਉਸ ਤੋਂ ਫਰਮਾਇਸ਼ ਤੇ ਵੀ ਮੰਗਵਾ ਸਕਦੇ ਸੀ ਕਿ ਗੇਅਰਾਂ ਵਾਲੀ ਚਾਹੀਦੀ ਹੈ,ਇਸ ਕੰਪਨੀ ਦੀ ਚਾਹੀਦੀ ਹੈ, ਸਭ ਦੀ ਡਿਮਾਂਡ ਪੂਰੀ 😂ਉਹ ਬਾਜ਼ਾਰ ਵਿੱਚ ਉੱਸੇ ਸਾਈਕਲ ਦੇ ਪਿੱਛੇ ਲੱਗ ਜਾਂਦਾ ਜਿਸ ਦੀ ਮੰਗ ਹੁੰਦੀ ਅਤੇ ਮੌਕੇ ਦੇਖਦੇ ਹੀ ਚੁਰਾ ਲੈਂਦਾ,ਆਖਰ ਨੂੰ ਉਹ ਚੋਰ ਫੜਿਆ ਗਿਆ,ਪੁਲਸ ਵਾਲੇ ਵੱਡਾ ਕੈਂਟਰ ਲੈਕੇ ਆਏ ਅਤੇ ਸਾਡੇ ਪਿੰਡ ਵਿੱਚੋਂ ਹੀ 100 ਤੋਂ ਵੱਧ ਸਾਈਕਲ ਬਰਾਮਦ ਕੀਤੇ ਗਏ🤦,ਇੱਕ ਘਰੋਂ ਸਾਈਕਲ ਚੱਕਣ ਲੱਗੇ ਤਾਂ ਇਕ ਅਣਭੋਲ ਔਰਤ ਕਹਿੰਦੀ ਭਾਈ ਅਸੀਂ ਪੈਸੇ ਲਾਏ ਸੀ,ਸਾਡੇ ਪੈਸੇ ਤਾਂ ਮੋੜ ਦਿਓ, ਅੱਗੋਂ ਪੁਲਿਸ ਵਾਲਾ ਹੱਸਕੇ ਕਹਿੰਦਾ ਬੀਬੀ ਪੈਸੇ ਦੇਣ ਦੀ ਤਿਆਰੀ ਫਿਰ ਤੁਸੀਂ ਕਰੋ ਚੋਰੀ ਦੀ ਚੀਜ਼ ਖਰੀਦੀ ਹੈ,ਇੱਕ ਮੁੰਡਾ ਜੋ ਕਹਿੰਦਾ ਹੁੰਦਾ ਸੀ 500 ਵਿੱਚ ਗੇਆਰਾਂ ਵਾਲਾ ਕੀ ਮਾੜਾ ਹੈ, ਉਹ ਬਾਅਦ ਵਿੱਚ ਖੇਤਾਂ ਵਿੱਚ ਲੁਕਦਾ ਫਿਰੇ,ਚੋਰ ਦੀ ਵੀ ਯਾਦਾਸ਼ਤ ਬਹੁਤ ਸੀ ,ਇਕੱਲਾ ਇਕੱਲਾ ਘਰ ਪਹਿਚਾਣ ਦਿੱਤਾ ਕਿ ਏਥੇ ਕਿਹੜਾ ਸਾਈਕਲ ਦਿੱਤਾ ਸੀ 😂😂
गाजियाबाद के वसुंधरा इलाके में चोरी का हैरान करने वाला मामला सामने आया है. जब एक शख्स चुपके से घर में घुसा और घर में रखी साइकिल पार कर दी. चोरी की घटना के वक्त घर के अंदर लोग मौजूद थे, लेकिन किसी को भनक तक नहीं लगी. बाद में CCTV देखकर मामला सामने आया. Ghaziabad | Theft
2
1
11
901
Any guess what's happening in my kitchen
Any guesses what’s happening in my kitchen early morning today? 😅
4
1
13
730
ਮੈਂ ਨਹੀਂ ਜਾਣਦਾ ਇਹ ਕੁੜੀ ਕੌਣ ਹੈ ਪਰ ਮੈਂ ਦੇਖਿਆ ਹੈ ਕਿ ਬਹੁਤ ਲੋਕ ਇਸ ਕੁੜੀ ਖਿਲਾਫ ਕਮੈਂਟਸ ਕਰ ਰਹੇ ਹਨ ਕਿ ਆਰਐਸਐਸ ਦਾ ਵਿਰੌਧ ਕਿਉਂ ਕਰਨਾ ਹੈ ,ਉਹ ਕਿਹੜਾ ਇਲੈਕਸ਼ਨ ਜਿੱਤ ਜਾਣਗੇ ਆਦਿ ....ਕਦੇ ਸੋਚਿਆ ਹੈ ਪੰਜਾਬ ਦੇ ਹਰ ਸਿੱਖਿਆ ਅਦਾਰੇ ਤੇ ਆਰਐਸਐਸ ਦਾ ਬੰਦਾ ਕਿਉੰ ਬੈਠਾ ਹੈ?? ਬਾਦਲਾਂ ਦੀ ਅਕਾਲੀ ਸਰਕਾਰ ਸਮੇਂ ਆਰਐਸਐਸ ਨੂੰ ਖੁੱਲੀ ਛੁੱਟੀ ਦਿੱਤੀ ਗਈ ਅਤੇ ਦੱਸ ਸਾਲਾਂ ਵਿਚ ਪੰਜਾਬ ਦੀ ਹਰ ਯੂਨੀਵਰਸਿਟੀ ਤੇ ਉਹ ਕਾਬਜ਼ ਹੋ ਗਏ, ਹੁਣ ਉਹ ਸਿੱਖਿਆ ਵਿਚ ਆਪਣਿਆਂ ਨੀਤੀਆਂ ਲਾਗੂ ਕਰ ਰਹੇ ਹਨ,ਸਕੂਲ ਯੂਨੀਵਰਸਿਟੀਆਂ ਤਾਂ ਨਵੀਂ ਸੋਚ, ਨਵੇਂ ਵਿਚਾਰਾਂ ਦਾ ਜਨਮ ਸਥਾਨ ਹੁੰਦਾ ਹੈ ਅਤੇ ਉਥੋਂ ਹੀ ਉਹ ਸੋਚ ਸਾਰੇ ਸਮਾਜ ਵਿਚ ਫੈਲ ਦੀ ਹੈ,ਅੱਜ ਦੀ ਹਵਾ ਵਿੱਚ ਜੋ ਕੜਵਾਹਟ ਹੈ,ਜੋ ਨਫਰਤ ਦਾ ਜ਼ਹਿਰ ਹੈ ਇਹ ਸਬ ਉੱਸੇ ਦਾ ਨਤੀਜਾ ਹੈ,ਇਕ ਦਮ ਕੁਛ ਨਹੀਂ ਹੁੰਦਾ ਹੁੰਦਾ,ਅਗਲੇ ਪੂਰੀ ਵਿਉਂਤ ਨਾਲ ਇਕ ਇਕ ਇੱਟ ਕੱਢ ਦੇ ਆਉਂਦੇ ਹਨ ਅਤੇ ਪੰਜਾਬ ਦੀ ਨੀਵ ਹੋਰ ਕਮਜੋਰ ਕਰ ਰਹੇ ਹਨ ਅਤੇ ਉਹਨਾਂ ਨੂੰ ਕਾਮਯਾਬ ਕਰਦੀ ਹੈ ਆਪਣੇ ਵਿਉਪਾਰੀ ਲੀਡਰਾਂ ਦੀਆਂ ਇਖਲਾਕੀ ਕਮਜੋਰੀਆਂ,ਉਹਨਾਂ ਨੂੰ ਆਪਣੇ ਵਿਉਪਾਰ ਬਚਾਉਣ ਲਈ ਸੈਂਟਰ ਅੱਗੇ ਚੁੱਪ ਵੱਟਣੀ ਪੈਂਦੀ ਹੈ,ਤਾਂਹੀ ਤਾਂ ਆਪਣੇ ਜਵਾਕ ਇੰਝ ਸੜਕਾਂ ਤੇ ਘੜੀਸੇ ਜਾਂਦੇ ਹਨ
Chandigarh police's brutality against students of Panjab University. At this point,it seems as if DP,PP & CP are competing to be the most evil police force in country.
3
18
58
1,670
ਇਕ ਦੋਸਤ ਦੀ ਭੈਣ ਦਾ ਵਿਆਹ ਸੀ,ਇੰਤਜਾਮ ਦੇਖਣ ਲਈ ਰਾਤ ਨੂੰ ਮੈਂ ਅਤੇ ਇਕ ਹੋਰ ਦੋਸਤ ਮੈਰਿਜ ਪੈਲੇਸ ਵਿੱਚ ਹਲਵਾਈ ਕੋਲ ਰੁਕੇ, ਉਸਨੇ ਸਵੇਰ ਤੱਕ ਸਾਰਾ ਸਮਾਨ ਤਿਆਰ ਕਰ ਲਿਆ,ਸਿਰਫ ਹਰੀ ਚਟਣੀ ਨਹੀਂ ਬਣਾਈ ਸੀ,ਮੈਂ ਪੁੱਛਿਆ ਚਟਣੀ ਵਾਸਤੇ ਧਨੀਆ ਤੇ ਹਰੀ ਮਿਰਚ ਤਾਂ ਤੂੰ ਮੰਗਵਾਈ ਨਹੀਂ,ਚਟਣੀ ਕਿੰਵੇਂ ਬਣਾਏਗਾ ਤਾਂ ਅੱਗੋਂ ਹੱਸਣ ਲੱਗ ਗਿਆ,ਕਹਿੰਦਾ ਹੁਣੇ ਬਣਾ ਦੇਣੇ ਹਾਂ..ਉਸਨੇ ਆਪਣੇ ਸਾਮਾਨ ਵਿਚੋਂ ਇਕ ਛੋਟੀ ਜਿਹੀ ਸ਼ੀਸ਼ੀ ਕੱਢੀ ਅਤੇ ਦਹੀਂ ਵਿਚ ਮਿਲਾ ਦਿੱਤੀ, ਹਰੀ ਚਟਣੀ ਤਿਆਰ 🤦😂 ਉਹ ਦਿਨ ਤੇ ਅੱਜ ਦਾ ਦਿਨ ਮੇਰੇ ਤੋਂ ਹਰੀ ਚਟਣੀ ਨਹੀਂ ਖਾਧੀ ਗਈ
समोसे की लाल चटनी में टमाटर नहीं, कपड़े रंगने वाली डाई मिलाई जा रही है. UP के खाद्य सुरक्षा विभाग (FSDA) ने फूड कलर्स को लेकर सख्त नियम जारी किए हैं. Rhodamine-B जैसे ज़हरीले केमिकल्स से लेकर चुटकी भर रंग डालने की आदत तक, सब पर नकेल कस दी गई है. जानिए इस नए कानून के तहत क्या पूरी तरह बैन हुआ है और क्या आपकी थाली तक पहुंचेगा.
3
4
18
1,082
3am morning walk in the park 😊 baad vich tan uncle aunties di bheed aa jani hai & everyone is like hello namaste kaise ho etc 🤦😂 savere savere kinve dil kar aaunda formalities da , enjoy the walk alone & good music Rafi saab is ♥️ Ye reshmi julfe Ye sharbati aankhen Inhe dekh kar jee rahe hain sabhi 😊😊
3
1
37
999
ਕੀ ਹਾਲ ਏ ਤੇਰਾ ਮੁਦੱਤ ਪਿੱਛੋਂ ਟੱਕਰੀ ਏ, ਮੈਂ ਵੀ ਬਦਲਿਆਂ ਹੋਵਾਗਾ ਪਰ ਤੂੰ ਵੀ ਵੱਖਰੀ ਏ, ਦੂਰੋਂ ਦੂਰੋਂ ਤੱਕਦਾ ਰਿਹਾ ਬੁਲਾ ਵੀ ਨਹੀਂ ਸਕਿਆ, ਮੈਂ ਕਮ-ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆਂ, ਲ਼ਿਖ ਕੇ ਤੇਰਾ ਨਾਮ ਮੈਂ ਸੱਜ਼ਦੇ ਕਰਦਾ ਰਹਿੰਦਾਂ ਸਾਂ, ਤੂੰ ਮੇਰਾ 'ਨਾ ਲਿਖ ਕੇ ਕਦੇ ਮਿਟਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਛੁੱਟੀ ਵੇਲੇ ਆਪੋਂ ਆਪਣੇ ਪਿੰਡਾਂ ਨੂੰ ਜਾਂਣਾ , ਤੇਰਾ ਪਤਾ ਨਹੀਂ ਪਰ ਮੇਰਾ ਦਿਲ ਘੱਟਦਾ ਹੀ ਜਾਂਣਾ, ਜਿਹੜੀ ਥਾਂ ਤੋਂ ਆਪਣੇ ਪਿੰਡ ਦੇ ਰਾਹ ਨਿਖੜਦੇ ਸੀ, ਜਿਹੜੀ ਥਾਂ ਤੋਂ ਉਹ ਵੀ ਆਪਣੇ ਵਾਂਗ ਵਿਛੜਦੇ ਸੀ, ਬੁੱਲ੍ਹੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ, ਜਾਂਦੇ-ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਉਹ, ਕੀ ਦੱਸਾਂ ਕੇ ਪੈਂਡਲ ਕਿਨ੍ਹੇ ਭਾਰੇ ਲੱਗਦੇ ਸਨ, ਸਾਇਕਲ ਹੌਲੀ ਮੇਰੇ ਵਾਂਗ ਚਲਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਖੋ-ਖੋ, ਬਾਲੀਵਾਲ ਦੇ ਪਿੜ ਵਿੱਚ ਫਿਰਦੀਆਂ ਮੇਲਦੀਆਂ, ਵੇਹਲੇ ਪੀਰਡ ਦੇ ਵਿੱਚ ਬਾਰ੍ਹਾਂ ਟਾਹਣੀ ਖੇਡਦੀਆਂ, ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ, ਨੀਂ ਸੱਚ ਦੱਸੀਂ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ, ਤੇਰੇ 'ਨਾਂ ਤੇ ਯਾਦ ਹੈ ਮੈਨੂੰ ਛੇੜਿਆ ਕਈਆਂ ਨੇ, ਮੇਰੇ 'ਨਾਂ ਤੇ ਤੈਨੂੰ ਕੋਈ ਬਲਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਪੜ੍ਹਨ ਲਿਖਣ ਵੇਲੇ ਦੀ ਜ਼ਿਦਗੀ ਚੰਗੀ ਹੰਦੀ ਏ, ਚੜ੍ਹੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੰਦੀ ਏ, ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸਣਾਉਂਦੇ ਨੇ, ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਂਦੇ ਨੇ, ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਨਾਵੇਂ ਨੇ, ਨੀਂ ਤੂੰ ਕੋਈ ਗਾਣਾ ਮੇਰੇ ਬਾਰੇ ਗਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਖ਼ਬਰੇ ਤੂੰ ਆਖੇ ਉਹ ਪਿਆਰ ਨਹੀਂ ਕੁੱਝ ਹੋਰ ਹੀ ਸੀ, ਚੜ੍ਹੀ ਜਵਾਨੀ ਦੀ ਭੁੱਲ ਸੀ ਕੁੱਝ ਚਿਰ ਦੀ ਲੋਰ ਹੀ ਸੀ, ਪਰ ਆਸ਼ਕ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ, ਇੱਕ ਪਾਸੜ ਵਿਸ਼ਵਾਸ਼ 'ਚ ਹੀ ਜ਼ਿਦਗੀ ਕੱਢ ਲੈਂਦੇ ਨੇ, **ਦੇਬੀ** ਨੇ ਕਈ ਸਾਲ ਤੇਰਾ 'ਨਾਂ ਲਿਖਿਆ ਤਾਰਿਆਂ ਤੇ, ਤੂੰ ਵੀ ਦੱਸ ਕਦੇ ਹਵਾ 'ਚ ਉਗਲਾਂ ਵਹੁਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, -ਦੇਬੀ ਮਖਸੂਸਪੁਰੀ #debimakhsoospuri
3
1
30
632
ਮੇਰੇ ਖਿਆਲ ਵਿੱਚ ਪਰਿਵਾਰ ਨੂੰ ਪਰਮਿੰਦਰ ਝੋਟੇ ਦਾ ਸੰਸਕਾਰ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨੂੰ ਸੰਭਾਲਣ,ਬਜੁਰਗ ਮਾਪਿਆਂ ਲਈ ਜਵਾਨ ਪੁੱਤ ਨੂੰ ਗਵਾਉਣ ਦਾ ਬੜਾ ਵੱਡਾ ਸਦਮਾ ਹੁੰਦਾ ਹੈ,ਦੁਆ ਕਰਦਾ ਹਾਂ ਕਿ ਬਾਪੂ ਜੀ ਦੀ ਸੇਹਤ ਲੰਬਾ ਸਮਾਂ ਠੀਕ ਰਹੇ ਅਤੇ ਪਰਮਿੰਦਰ ਦੇ ਬੇਟੇ ਜਲਦੀ ਵੱਡੇ ਹੋਣ ਅਤੇ ਲਾਇਕ ਪੁੱਤ ਨਿਕਲਣ,ਬਾਕੀ ਏਥੇ ਕੋਈ ਇਨਸਾਫ ਹੈ ਹੀ ਨਹੀਂ,ਇਹ ਮੁਲਕ ਲਾਇਕ ਹੀ ਨਹੀਂ ਕਿਸੇ ਨੂੰ ਇਨਸਾਫ ਦੇ ਸਕੇ, ਏਥੋਂ ਦੇ ਲੀਡਰ ਇਨਸਾਨ ਨਹੀਂ ਹਨ ਉਹ ਤਾਂ ਗਿਰਝਾਂ ਹਨ,ਲੋਥਾਂ ਦਾ ਮਾਸ ਖਾਣ ਵਾਲੇ,ਸੱਤਾ ਧਿਰ ਹੋਵੇ ਜਾਂ ਵਿਰੋਧ ਕਰਨ ਵਾਲੇ,ਸਭ ਆਪਣਾ ਆਪਣਾ ਫਾਇਦਾ ਦੇਖ ਰਹੇ ਹਨ ਅਤੇ ਉਸ ਸਬ ਵਿਚ ਇਹ ਸ਼ਰੀਫ਼ ਪਰਿਵਾਰ ਰੁਲ਼ ਰਿਹਾ ਹੈ,ਚਲਾਕ ਭੇਡੀਏ ਪਰਿਵਾਰ ਅਤੇ ਸਾਧ ਸੁਬਾਹ ਲੋਕਾਂ ਨੂੰ ਵਰਤਕੇ ਛੱਡ ਜਾਣਗੇ, ਜੋ ਵੀ ਹੈ ਇਸ ਪਰਿਵਾਰ ਨੂੰ ਕਦੇ ਇਨਸਾਫ਼ ਨਹੀਂ ਮਿਲਣਾ
Nothing can ever justify this! #Punjab
2
8
1
37
1,504
1.ਮੁੱਖ ਚੋਣ ਅਧਿਕਾਰੀ ਉਪਰ ਧਾਂਧਲੀ ਦਾ ਆਰੋਪ ਹੈ 2.ਸੁਪਰੀਮ ਕੋਰਟ ਦਾ ਜੱਜ ਹੀ ਸੁਪਰੀਮ ਕੋਰਟ ਦੀ ਕਾਰਯ ਪ੍ਰਣਾਲੀ ਤੇ ਸਵਾਲ ਚੱਕ ਰਿਹਾ ਹੈ 3.IAS IPS ਅਧਿਕਾਰੀਆਂ ਉਪਰ ਅਕਸਰ ਭ੍ਰਸ਼ਟਾਚਾਰ ਦੇ ਆਰੋਪ ਸਾਬਤ ਹੋ ਰਹੇ ਹਨ 4. ਮੀਡੀਆ ਸ਼ਰੇਆਮ ਵਿਕਾਊ ਮਾਲ ਬਣ ਗਿਆ ਹੈ 5. ਵੱਡੇ ਲੀਡਰਾਂ ਨੇ ਉਦੋਗਪਤੀਆਂ ਅੱਗੇ ਸਮਰਪਣ ਕਰ ਦਿੱਤਾ ਹੈ ਇਹਨਾਂ ਸਭ ਹਾਲਾਤਾਂ ਵਿੱਚ ਆਮ ਲੋਕਾਂ ਲਈ ਕੀ ਬੱਚਦਾ ਹੈ?? ਕਿੱਥੇ ਜਾਕੇ ਆਪਣਾ ਦੁੱਖ ਰੋਵੇ, ਕਿੱਥੇ ਨਿਆਂ ਮਿਲੇਗਾ ਗਰੀਬ ਲੋਕਾਂ ਨੂੰ ?? ਜੱਦ ਇਸ ਦੇਸ਼ ਵਿੱਚ ਸਿਸਟਮ ਕੋਈ ਬਚਿਆ ਹੀ ਨਹੀਂ ਤਾਂ ਭਵਿੱਖ ਤੋਂ ਕੀ ਉਮੀਦ ਹੋ ਸਕਦੀ ਹੈ, ਵੋਟਾਂ ਦਾ, ਸਰਕਾਰ ਦਾ ਕੀ ਕੋਈ ਮਤਲਬ ਰਹਿ ਗਿਆ ਹੈ???
आज पूरे भारत में दैनिक भास्कर की इस खबर ने भूचाल ला दिया है
1
4
19
647
परदेसी हैं मगर हम एक दुनियां छोड़ आए हैं तुम्हारे पास जितना है उससे ज्यादा छोड़ आए हैं ये दो कमरों का घर और गुजरती जिंदगी अपनी वहां इतना बड़ा नौकर का कमरा छोड़ आए है हसी आती है अपनी ही अदाकारी पे हमको बने फिरते है यूसुफ,और जुलैखा छोड़ आए है फल वाले को बताया हम ने रो -रो कर जहां के ये फल हैं वो बगीचा छोड़ आए हैं कई आंखें अब तक ये शिकायत करती रहती हैं की हम बहते हुए काजल का दरिया....
1
10
400
AR Rahman ਦਾ ਕੰਮ ਨਹੀਂ ਪਸੰਦ ਤਾਂ ਕਹੋ ਸੋਹਣਾ ਕੰਮ ਨਹੀਂ ਕੀਤਾ, ਪਰ ਇਹ ਕਹਿਣਾ ਕਿ ਉਹ ਮੁਸਲਿਮ ਹੈ ਇਸ ਲਈ ਉਸਨੇ ਬੁਰਾ ਕੰਮ ਕੀਤਾ ਹੈ,ਇਹ ਠੀਕ ਨਹੀਂ ਹੈ,ਅੱਜ ਤੱਕ ਰਾਮਾਨੰਦ ਸਾਗਰ ਦੀ ਰਮਾਇਣ ਅਤੇ BR Chopra ਦੀ ਮਹਾਭਾਰਤ ਨੂੰ ਯਾਦ ਕੀਤਾ ਜਾਂਦਾ ਹੈ, ਉਹਨਾਂ ਦੋਨਾਂ ਦੇ ਡਾਇਲਾਗ ਰਾਹੀ ਮਾਸੂਮ ਰਜ਼ਾ ਨੇ ਲਿਖੇ ਸਨ,ਇਸ ਗੱਲ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਮਾਇਣ ਅਤੇ ਮਹਾਂਭਾਰਤ ਸਾਡੇ ਦੇਸ਼ ਦੇ ਹਰ ਧਰਮ ਹਰ ਵਰਗ ਲਈ ਪੂਜਨੀਯ ਹਨ,ਉਸ ਸਾਡੀ ਸੰਸਕ੍ਰਿਤੀ ਦਾ ਹਿੱਸਾ ਹਨ,ਉਹਨਾਂ ਤੇ ਆਪਣੀ ਇਹ ਗੰਦੀ ਸਿਆਸਤ ਨਾ ਕਰੋ
When you let a man who prays and pledges 5 times a day to eliminate #JaiShriRam make music for #RamayanaMovie This is exactly the purposely corrupted music you get !! #ARRahman
1
4
16
1,465
ਮੈਂ ਆਪਣਾ ਅੰਦਰ ਟੋਹ ਕੇ ਦੇਖਿਆ, ਬਚਪਨ ਕਿਤੇ ਗੁਆਚਿਆ ਨਹੀਂ ਸੀ। ਉਹ ਤਾਂ ਮਨ ਦੇ ਕਿਸੇ ਨੂਰੀ ਕੋਨੇ 'ਚ, ਮੁਰਸ਼ਦ ਦੀ ਗੋਦ ਵਿੱਚ ਸੁਤਾ ਪਿਆ ਸੀ। ਦੁਨੀਆ 'ਮੈਂ' ਦੀ ਖੇਡ ਸਮਝਾਉਂਦੀ ਰਹੀ, ਤੇ ਉਹ ਅੱਜ ਵੀ 'ਬੇਖ਼ੁਦੀ' ਵਿੱਚ ਮੁਸਕੁਰਾਉਂਦਾ ਰਿਹਾ।
ਵਰ੍ਹਿਆਂ ਦੀ ਧੂੜ ਹੇਠਾਂ ਦੱਬੀ ਹੋਈ ਇੱਕ ਸੁਆਹ, ਅੱਜ ਇੱਕੋ ਤੱਕਣੀ ਨਾਲ ਮੁੜ ਅੰਗਾਰ ਹੋ ਗਈ। ਕੋਈ ਰਸਮੀ ਹਾਲ-ਚਾਲ ਨਹੀਂ, ਨਾ ਹੀ ਸਮੇਂ ਦਾ ਕੋਈ ਹਿਸਾਬ-ਕਿਤਾਬ। ਅਸੀਂ ਬੱਸ ਖੜ੍ਹੇ ਰਹੇ— ਦੋ ਅਜਨਬੀ, ਜੋ ਇੱਕ-ਦੂਜੇ ਦੇ ਬਚਪਨ ਤੇ ਜਵਾਨੀ ਦੇ ਗਵਾਹ ਤੇਰੇ ਚਿਹਰੇ 'ਤੇ ਲਿਖੀਆਂ ਉਮਰ ਦੀਆਂ ਲਕੀਰਾਂ ਮੈਂ ਚੁੱਪਚਾਪ ਪੜ੍ਹੀਆਂ, ਤੇ ਤੂੰ ਮੇਰੀਆਂ ਅੱਖਾਂ ਵਿੱਚ ਓਹੀ ਪੁਰਾਣਾ ਠਹਿਰਾਅ ਲੱਭ ਲਿਆ। ਨਾ ਕੋਈ ਵਾਅਦਾ ਮੰਗਿਆ, ਨਾ ਕੋਈ ਪੁਰਾਣਾ ਜ਼ਖ਼ਮ ਉੜੇੜਿਆ। ਮਿਲਣਾ ਹੀ ਆਪਣੇ ਆਪ ਵਿੱਚ ਇੱਕ ਮੁਕੰਮਲ ਖ਼ਾਮੋਸ਼ੀ ਸੀ, ਅਸੀਂ ਵੱਖ ਹੋ ਗਏ— ਇਸ ਵਾਰ ਬਿਨਾਂ ਕਿਸੇ ਤੜਪ ਦੇ, ਇੱਕ ਸੁੱਚੇ ਧੰਨਵਾਦ ਨਾਲ, ਕਿ ਕੁਝ ਰਿਸ਼ਤੇ ਅਧੂਰੇ ਰਹਿ ਕੇ ਵੀ ਕਦੇ ਪੁਰਾਣੇ ਨਹੀਂ ਹੁੰਦੇ।
1
8
299
Beneath the dust of the years a buried parrot has turned into embers again with a single nudge today. No formal pleasantries, nor any accounting of time. We simply stood there— two strangers, witnesses to each other's childhood and youth I silently read the lines of age written on your face, and you found in my eyes that same old rhythm. No promises were asked for, no old wounds ripped open. The meeting itself was a complete silence, We parted— this time without any longing, with a pure gratitude, that some relationships, even left incomplete, never grow old.
ਵਰ੍ਹਿਆਂ ਦੀ ਧੂੜ ਹੇਠਾਂ ਦੱਬੀ ਹੋਈ ਇੱਕ ਸੁਆਹ, ਅੱਜ ਇੱਕੋ ਤੱਕਣੀ ਨਾਲ ਮੁੜ ਅੰਗਾਰ ਹੋ ਗਈ। ਕੋਈ ਰਸਮੀ ਹਾਲ-ਚਾਲ ਨਹੀਂ, ਨਾ ਹੀ ਸਮੇਂ ਦਾ ਕੋਈ ਹਿਸਾਬ-ਕਿਤਾਬ। ਅਸੀਂ ਬੱਸ ਖੜ੍ਹੇ ਰਹੇ— ਦੋ ਅਜਨਬੀ, ਜੋ ਇੱਕ-ਦੂਜੇ ਦੇ ਬਚਪਨ ਤੇ ਜਵਾਨੀ ਦੇ ਗਵਾਹ ਤੇਰੇ ਚਿਹਰੇ 'ਤੇ ਲਿਖੀਆਂ ਉਮਰ ਦੀਆਂ ਲਕੀਰਾਂ ਮੈਂ ਚੁੱਪਚਾਪ ਪੜ੍ਹੀਆਂ, ਤੇ ਤੂੰ ਮੇਰੀਆਂ ਅੱਖਾਂ ਵਿੱਚ ਓਹੀ ਪੁਰਾਣਾ ਠਹਿਰਾਅ ਲੱਭ ਲਿਆ। ਨਾ ਕੋਈ ਵਾਅਦਾ ਮੰਗਿਆ, ਨਾ ਕੋਈ ਪੁਰਾਣਾ ਜ਼ਖ਼ਮ ਉੜੇੜਿਆ। ਮਿਲਣਾ ਹੀ ਆਪਣੇ ਆਪ ਵਿੱਚ ਇੱਕ ਮੁਕੰਮਲ ਖ਼ਾਮੋਸ਼ੀ ਸੀ, ਅਸੀਂ ਵੱਖ ਹੋ ਗਏ— ਇਸ ਵਾਰ ਬਿਨਾਂ ਕਿਸੇ ਤੜਪ ਦੇ, ਇੱਕ ਸੁੱਚੇ ਧੰਨਵਾਦ ਨਾਲ, ਕਿ ਕੁਝ ਰਿਸ਼ਤੇ ਅਧੂਰੇ ਰਹਿ ਕੇ ਵੀ ਕਦੇ ਪੁਰਾਣੇ ਨਹੀਂ ਹੁੰਦੇ।
2
5
231
ਵਰ੍ਹਿਆਂ ਦੀ ਧੂੜ ਹੇਠਾਂ ਦੱਬੀ ਹੋਈ ਇੱਕ ਸੁਆਹ, ਅੱਜ ਇੱਕੋ ਤੱਕਣੀ ਨਾਲ ਮੁੜ ਅੰਗਾਰ ਹੋ ਗਈ। ਕੋਈ ਰਸਮੀ ਹਾਲ-ਚਾਲ ਨਹੀਂ, ਨਾ ਹੀ ਸਮੇਂ ਦਾ ਕੋਈ ਹਿਸਾਬ-ਕਿਤਾਬ। ਅਸੀਂ ਬੱਸ ਖੜ੍ਹੇ ਰਹੇ— ਦੋ ਅਜਨਬੀ, ਜੋ ਇੱਕ-ਦੂਜੇ ਦੇ ਬਚਪਨ ਤੇ ਜਵਾਨੀ ਦੇ ਗਵਾਹ ਤੇਰੇ ਚਿਹਰੇ 'ਤੇ ਲਿਖੀਆਂ ਉਮਰ ਦੀਆਂ ਲਕੀਰਾਂ ਮੈਂ ਚੁੱਪਚਾਪ ਪੜ੍ਹੀਆਂ, ਤੇ ਤੂੰ ਮੇਰੀਆਂ ਅੱਖਾਂ ਵਿੱਚ ਓਹੀ ਪੁਰਾਣਾ ਠਹਿਰਾਅ ਲੱਭ ਲਿਆ। ਨਾ ਕੋਈ ਵਾਅਦਾ ਮੰਗਿਆ, ਨਾ ਕੋਈ ਪੁਰਾਣਾ ਜ਼ਖ਼ਮ ਉੜੇੜਿਆ। ਮਿਲਣਾ ਹੀ ਆਪਣੇ ਆਪ ਵਿੱਚ ਇੱਕ ਮੁਕੰਮਲ ਖ਼ਾਮੋਸ਼ੀ ਸੀ, ਅਸੀਂ ਵੱਖ ਹੋ ਗਏ— ਇਸ ਵਾਰ ਬਿਨਾਂ ਕਿਸੇ ਤੜਪ ਦੇ, ਇੱਕ ਸੁੱਚੇ ਧੰਨਵਾਦ ਨਾਲ, ਕਿ ਕੁਝ ਰਿਸ਼ਤੇ ਅਧੂਰੇ ਰਹਿ ਕੇ ਵੀ ਕਦੇ ਪੁਰਾਣੇ ਨਹੀਂ ਹੁੰਦੇ।
4
2
2
15
820
ਗੁਲਜ਼ਾਰ ਸਾਬ ♥️
20
342
ये जो बीबी बोल रही है ये ग्रेवाल नहीं है ये गोदारा है 😂😂 इंडियन एक्सप्रेस का एक रुतबा रहा है @saurabhtop थोड़ा तो ध्यान कीजिये,माना कि फेंकने वालों का जमाना है पर इतना फेंकने वालों को भी ना बुलाया जाए, लॉरेंस बिश्नोई मेरे पास ही के इलाके से है और वो हिन्दू धर्म के बिश्नोई समाज से आता है,उनका सारा गांव और आस पास के 25-30 गांव बिश्नोई समाज के ही हैं,हमारे इलाके में हिंदू धर्म के जाट और बिश्नोई समाज के काफ़ी गांव है, जो बराड हैं वो हिन्दू नहीं होते वो जट्ट सिख में आते हैं
लॉरेंस बिश्नोई चीटिंग में पकड़ा गया तो क्या हुआ? कॉलेज के दिनों की कहानी 'साम दाम दंड भेद' में सुनिए लॉरेंस बिश्नोई की पूरी कहानी देखिए पूरा एपिसोड इंडियन एक्सप्रेस हिंदी के यूट्यूब चैनल पर.
11
7
38
9,975
ਅੱਜ ਸਵੇਰੇ ਸਵੇਰੇ ਆਮਦ ਹੋ ਗਈ 😊 हैरान नहीं हूं कि हर बार बिछड़ जाते हैं वो अपनी बनती ही नहीं है अदाकारी से चुप रहता तो कुछ दिन का ताल्लुख रख लेता मैं भी अपनी गैरत है कि काम चलता नहीं उधारी से । ਮਨਦੀਪ ਬਰਾੜ
3
2
23
517
Soulful food! ਮੱਕੀ ਦੀ ਰੋਟੀ, ਭਰਵੀਂ ਮਿਰਚ ਦਾ ਆਚਾਰ ਅਤੇ ਸਰੋ ਦਾ ਸਾਗ 😊😊😊 #punjabifoodlovers
Soulful food! ਮੂੰਗੀ ਮਸਰੀ ਦਾਲ, ਸਬੁੱਤ ਭਿੰਡੀ-ਆਲੂ-ਪਿਆਜ਼-ਟਮਾਟਰ ਰਲਵੀਂ ਸਬਜ਼ੀ, ਅਦਰਕ-ਧਨੀਆ-ਪਿਆਜ- ਤਿੱਖੀ ਚਟਨੀ, ਫਿੱਕੀ ਬੂੰਦੀ ਰਾਇਤਾ, ਕਣਕ ਦੀ ਰੋਟੀ। ਜੱਨਤ। 🫶🙌😄 #punjabifoodlovers
9
1
48
717
एक शेर याद आ गया आखिर को हस पड़ेंगे किसी एक बात पर, रोना तमाम उम्र का बेकार जाएगा 😊
1
4
9
334
फिर यूं हुआ कि हसरतें पैरों में गिर पड़ी फिर हम ने उनको रौंद के किस्सा खत्म किया
2
5
24
564