ਅਰਜਣ (@RegionMalwa) header
ਅਰਜਣ (@RegionMalwa) profile picture
Joined February 2024
ਅਮਰਤਪਾਲ ਜਦੋਂ ਸ਼ੁਰੂ ਚ ਪੰਜਾਬ ਆਇਆ ਸੀ ਤਾਂ ਲੋਕ ਇਸਦੇ ਪਿੱਛੇ ਲੱਗੇ ਸੀ । ਕੁਝ ਗਲਤੀਆਂ ਕਰਕੇ ਜੇਲ ਵੀ ਜਾ ਆਇਆ । ਉਦੋਂ ਮੈਨੂੰ ਡਰ ਸੀ ਕੇ ਜੇ ਇਹਨੂੰ ਅੰਦਰ ਨਾ ਕੀਤਾ ਗਿਆ ਤਾਂ ਕਿਸੇ ਨੇ ਇਹਨੂੰ ਮਰਵਾ ਦੇਣਾ । ਚਲੋ ਸ਼ੁਕਰ ਆ ਕੇ ਅੱਜ ਇਹ ਜਿਉਂਦਾ ਹੈ । ਸ਼ਾਇਦ ਪਰਾਣੀਆਂ ਗਲਤੀਆਂ ਤੋਂ ਸਿੱਖ ਗਿਆ ਹੋਵੇ। ਸਹੀ ਕੰਮਾਂ ਵੱਲ ਧਿਆਨ ਦਵੋਗੇ ਤਾਂ ਲੋਕ
6
13
1,746
ਨਾਲ਼ ਵੀ ਤੁਰਨਗੇ । ਆਪਣੀ ਕਿਸੇ ਨਾਲ ਦੁਸ਼ਮਣੀ ਨਹੀਂ ਪਰ ਜਿੱਥੇ ਕੋਈ ਗਲਤ ਕਰੇ ਓਥੇ ਬੋਲਾਂਗੇ ਵੀ ।
1
277
ਨੀਚ ਲੋਕਾਂ ਨੇ ਜਾਤਾਂ ਦੇ ਨਾਮ ਨੂੰ ਗਾਹਲ਼ ਬਣਾ ਰੱਖਿਆ ਹੈ।ਦੂਜਾ ਭੱਈਆ ਸ਼ਬਦ ਨੂੰ ਵੀ ਗਾਹਲ਼ ਬਣਾ ਰੱਖਿਆ।ਕਿਸੇ ਨੂੰ ਮਾੜਾ ਬੋਲਣਾ ਹੋਵੇ ਤਾਂ ਕਿਸੇ ਜਾਤ ਦਾ ਨਾ ਲੈ ਕੇ ਗਾਹਲ਼ ਕੱਢਦੇ ਕੇ ਤੂੰ ਤਾਂ ਫਲਾਣਾ ਬੰਦਾ ਹੈਂ।
1
7
189
ਗੁਰੂ ਗਰੰਥ ਸਾਹਿਬ ਨੂੰ ਆਪਣੇ ਸਿਆਸੀ ਫੈਦੇ ਲਈ ਵਰਤਣਾ ਦੂਜਾ ਥਾਣੇ ਤੇ ਹਮਲਾ ਕਰਨਾ ਕਰਵਾਉਣਾ ਫਿਰ ਇਹਨਾਂ ਦੀ ਸਜਾ ਤਾਂ ਮਿਲਣੀ ਸੀ ਬਾਈ ਜੀ। ਜੇ ਥਾਣੇ ਆਲ਼ੇ ਕਾਂਡ ਸਮੇਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਤਾਂ ਦੋਸ਼ੀ ਪੁਲਸ ਪਰਸ਼ਾਸਨ ਤੇ ਇਹਨਾਂ ਮਗਰਲੱਗੂਆਂ ਨੂੰ ਲਸੰਸ ਮਿਲ ਜਾਣਾ ਸੀ ਪੰਜਾਬ ਚ ਖੱਲਰ ਪਾਉਣ ਦਾ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਆਪਣੀ ਦਾਦੀ ਜੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ 3 ਦਿਨਾਂ ਦੀ ਪੈਰੋਲ ਦੇਣ ਨਾਲ ਪੰਜਾਬ ਵਿੱਚ ਕੀ ਗ਼ਲਤ ਹੋ ਜਾਣਾ ਸੀ ਅਤੇ ਕੀ ਮਹੌਲ ਖਰਾਬ ਹੋ ਜਾਣਾ ਸੀ ? ਕੋਈ ਆਮ ਆਦਮੀ ਪਾਰਟੀ ਦੀ ਭੇਡ ਦੱਸ ਸਕਦੀ ਹੈ? ਇੱਕ ਪੋਤਰੇ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਪਾਬੰਦੀ ਸਿਰਫ਼ ਇੱਕ ਸਿੱਖ ’ਤੇ ਹੀ ਲਗਾਈ ਜਾ ਸਕਦੀ ਹੈ, ਉਹ ਵੀ ਪੰਜਾਬ ਵਿੱਚ! ਸ਼ਰਮ ਆਉਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਨੂੰ! #Punjab #WarisPunjabDe #AkaliDal #AmritpalKhalsa #Parole #AAP
1
4
207
ਇਹ ਬੰਦੇ ਧਰਮ ਨਸਲ ਦੇ ਨਾਂ ਤੇ ਵੰਡੀਆਂ ਪਾਉਣ ਵਾਲ਼ੇ ਲੋਕ ਨੇ । ਦੀਪ ਸਿੱਧੂ ਧਰਮ ਦੀ ਗੱਲ ਕਰਦਾ ਸੀ ਸਿਰਫ ਲੋਕਾਂ ਨੂੰ ਵਰਗਲਾਉਣ ਲਈ । ਹੁਣ ਜੇ ਮੇਰੀ ਗੱਲ ਦਾ ਗੁੱਸਾ ਲੱਗੇ ਤਾਂ ਸੋਚ ਲਿਓ ਕੇ ਮੈਂ ਸੱਚ ਲਿਖਿਆ। "ਮੁੰਡੇ ਨੂੰ ਅਰਜਣ ਕਹਿੰਦੇ ਆ" 💪💪
ਦੀਪ ਸਿੱਧੂ ਤੇ ਅਮਰਤਪਾਲ ਨੂੰ ਮੈਂ ਸਹੀ ਨਹੀਂ ਸਮਝਦਾ ਸੀ ਤੇ ਅੱਜ ਵੀ ਸਹੀ ਨਹੀਂ ਸਮਝਦਾ ।
3
107
ਦੀਪ ਸਿੱਧੂ ਤੇ ਅਮਰਤਪਾਲ ਨੂੰ ਮੈਂ ਸਹੀ ਨਹੀਂ ਸਮਝਦਾ ਸੀ ਤੇ ਅੱਜ ਵੀ ਸਹੀ ਨਹੀਂ ਸਮਝਦਾ ।
1
2
273
ਫਿਰ ਆਈਂ ਮੈਨੂੰ ਮਿਲਣ ਉਦੋਂ ਤੱਕ ਨਹੀਂ
11
ਕਹਿੰਦੇ ਨੇ ਮਸੀਹ ਆਖਰੀ ਸਮੇਂ ਰੋਇਆ ਸੀ । ਮੈਂ ਦਾਵੇ ਨਾਲ਼ ਕਹਿ ਸਕਦਾਂ ਕੇ ਮੈਨੂੰ ਪਤਾ ਲੱਗ ਗਿਆ ਉਹ ਕਿਉਂ ਰੋਇਆ ਸੀ? ਉਹ ਜਿਸ ਕਰਕੇ ਰੋਇਆ ਸੀ ਉਹ ਬਿਲਕੁਲ ਸਹੀ ਰੋਇਆ ਸੀ । ਉਹ ਕਮਜੋਰੀ ਜਾਂ ਡਰ ਨਹੀਂ ਸੀ ਉਸ ਪਵਿੱਤਰ ਆਤਮਾ ਦਾ ।
2
225
ਫੁੱਦੂ ਜਨਰੇਸ਼ਨ ਕਾਲਜ ਯੂਨੀਵਰਸਿਟੀਆਂ ਤੱਕ ਗਈ ਧਾਰਮਿਕ ਗਰੰਥ ਵੀ ਰੱਟੇ ਹੋਏ ਪਰ ਦਿਮਾਗ ਚ ਵਹਿਮ ਭਰਮ ਦੀ ਗੰਦਗੀ ਨਹੀਂ ਨਿਕਲੀ।
8
209
it's symbolic not reality
ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ ਤੇ ਰੱਖ ਕੇ ਜੰਗ ਲੜੀ ਸੀ ਇਹ ਸਿਰਫ ਸਮਝਾਉਣ ਦੀ ਗੱਲ ਆ ਇਹ ਸੱਚਮੁਚ ਨਹੀਂ ਆ ।
4
217
ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ ਤੇ ਰੱਖ ਕੇ ਜੰਗ ਲੜੀ ਸੀ ਇਹ ਸਿਰਫ ਸਮਝਾਉਣ ਦੀ ਗੱਲ ਆ ਇਹ ਸੱਚਮੁਚ ਨਹੀਂ ਆ ।
4
1
16
1,968
ਮੁੰਡੇ ਨੂੰ ਅਰਜਣ ਕਹਿੰਦੇ ਆ ਮੈਂ ਕੀਮਤੀ ਲੋਕੀਂ ਮਹਿੰਗੇ ਆ
82
ਜਦੋਂ ਦੋਵੇਂ ਇਕੋ ਜਿਹੇ ਹਾਂ ਫਿਰ ਇਹਨਾਂ ਨੂੰ ਉਸ ਪਵਿੱਤਰ ਅਸਥਾਨ ਦਾ ਪਰਬੰਧ ਦਿੱਤਾ ਕਿਹਨਾਂ?
ਇਕ ਪਾਸੇ ਗੁਰੂ ਘਰ ਤੇ ਦੂਜੇ ਪਾਸੇ ਮੇਰਾ ਘਰ ਗੁਰੂ ਘਰ ਵੀ ਪਟਾਕੇ ਚੱਲਦੇ ਨੇ ਮੇਰੇ ਘਰ ਵੀ ਫਿਰ ਦੋਵਾਂ ਘਰਾਂ ਚ ਫਰਕ ਕੀ ਹੋਇਆ? ਇਹ ਤੁਲਨਾ ਠੀਕ ਨਹੀਂ ਮੇਰੇ ਘਰ ਵਿੱਚ ਮੈਂ ਪਟਾਕੇ ਚਲਾਉਣਾ, ਮੈਂ ਮੂਰਖ ਪਰ ਗੁਰੂ ਘਰ 'ਤੇ ਕਾਬਜ ਜਥੇਦਾਰ ਮੇਰੇ ਤੋਂ ਅਲੱਗ ਕਿਵੇਂ ਹੋ ਗਏ ਕਿਉਂਕਿ ਕੰਮ ਤਾਂ ਉਹ ਵੀ ਮੇਰੇ ਜਿਹੇ ਕਰ ਰਹੇ ਨੇ ਪਟਾਕੇ ਚਲਾ ਰਹੇ ਨੇ
93

142
ਮੱਝਾਂ ਗਾਵਾਂ ਨੂੰ ਟੀਕੇ ਭਰਵਾ ਕੇ ਨਵੇਂ ਦੁੱਧ ਕਰਨਾ ਕਿੰਨਾ ਵੱਡਾ ਪਾਪ ਹੁੰਦਾ ਕਦੇ ਸੋਚਿਓ । ਅਸੀਂ ਉਸਦਾ ਸੈਕਸ ਕਰਨ ਦਾ ਅਧਿਕਾਰ ਵੀ ਖੋਹ ਲੈਨੇ ਆਂ। ਆਪਾਂ ਜੰਮਣੇ ਘੱਟ ਨਹੀਂ ਕਰਨੇ ਪਰ ਦੁੱਧ ਦਹੀ ਸਾਨੂੰ ਸਵੇਰ ਸ਼ਾਮ ਚਾਹੀਦਾ। ਆਵਦੇ ਜਥੇਦਾਰ ਨੂੰ ਪੁੱਛਿਓ ਜਿਹੜਾ ਮੂੰਹ ਚੱਕ ਕੇ ਹੋਰ ਬੱਚੇ ਜੰਮਣ ਦੀ ਵਕਾਲਤ ਕਰਦਾ । ਪਰ rss ਦਾ ਮੋਹਨ ਭਾਗਵਤ
2
5
290
ਮਾੜਾ ਲੱਗਦਾ ਜਦੋਂ ਉਹ ਬੱਚੇ ਜੰਮਣ ਨੂੰ ਕਹਿੰਦਾ
1
81
ਸਸਤੇ ਦਾਰਸ਼ਨਿਕ 😂😂😂
1
3
146
ਧਰਮ ਨਾ ਸਿਰਾ ਲੱਗਿਆ ਪਿਆ । ਅੱਖਾਂ ਸੜ ਸੜ ਕੇ ਨਜਾਰਾ ਆਇਆ ਪਿਆ । ਰਾਤ ਨੀਂਦ ਨਹੀਂ ਆਈ । ਦੋ ਦਿਨਾਂ ਵਿੱਚ ਮਰਨ ਹੋ ਗਿਆ ਵਚਾਰੇ ਦਿੱਲੀ ਵਾਲੇ ਪਤਾ ਨਹੀਂ ਕਿਵੇਂ ਰਹਿੰਦੇ ਹੋਣੇ ਪਰ ਸਾਡਾ ਹਰਮੰਦਰ ਸਾਹਿਬ ਤੇ ਚੱਲਦੇ ਪਟਾਕੇ ਆਕਸੀਜਨ ਛੱਡਦੇ 😂😂
66
ਮਨ ਨੀਵਾਂ ਮੱਤ ਉੱਚੀ ਪਟਾਕੇ ਮਨ ਦੀ ਮੰਗ ਆ ਮੱਤ ਦੀ ਨਹੀਂ ।
ਟਵਿੱਟਰ ʼਤੇ ਬੈਠੇ ਅਖੌਤੀ ਵਾਤਾਵਰਣ ਪ੍ਰੇਮੀ ਵੀ ਸੀਚੇਵਾਲ ਸਾਧ ਵਾਂਗ ਦੋਗਲੀ ਬਿਰਤੀ ਵਾਲੇ ਹਨ! ਸਰਕਾਰਾਂ ਦੇ ਹੱਕ ਵਿੱਚ ਭੁਗਤਣ ਵਾਲੇ! ਸ੍ਰੀ ਦਰਬਾਰ ਸਾਹਿਬ ਵਿਖੇ ਕਦੇ-ਕਦਾਈਂ ਸਜਦੀ ਅਲੌਕਿਕ ਰੌਣਕ ਨਾਲ ਤਾਂ ਇਨ੍ਹਾਂ ਦੇ ਵਾਤਾਵਰਣ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ, ਪਰ ਸਾਰਾ ਸਾਲ ਪੰਜਾਬ ਦੇ ਦਰਿਆਵਾਂ ਵਿੱਚ ਜ਼ਹਿਰ ਘੋਲਣ ਅਤੇ ਜ਼ਹਿਰੀਲਾ ਧੂੰਆਂ ਛੱਡਣ ਵਾਲੀਆਂ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ, ਜੋ ਕਿ ਹੋਰਾਂ ਭਾਰਤੀ ਸੂਬਿਆਂ ਵਿੱਚ ਬੈਨ ਹਨ, ਵਿਰੁੱਧ ਇਨ੍ਹਾਂ ਦੀ ਜ਼ੁਬਾਨ ਨੂੰ ਲਕਵਾ ਮਾਰ ਜਾਂਦਾ ਹੈ। ਜਦੋਂ ਪੰਜਾਬ ਦੇ ਸੰਘਰਸ਼ੀ ਲੋਕ ਇਨ੍ਹਾਂ ਫੈਕਟਰੀਆਂ ਦੇ ਪ੍ਰਦੂਸ਼ਣ ਅਤੇ ਕੈਂਸਰ ਦੇ ਵਧਦੇ ਖ਼ਤਰੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ, ਧਰਨੇ-ਮੁਜ਼ਾਹਰੇ ਕਰਦੇ ਹਨ, ਤਾਂ ਇਹੀ ਦੋਗਲੇ ਲੋਕ ਝੋਟੇ ਦੇ ਧਰਨੇ ਵਾਂਗ ਉਨ੍ਹਾਂ ਨੂੰ ਮਾੜਾ-ਚੰਗਾ ਬੋਲਦੇ ਹਨ ਅਤੇ ਸਰਕਾਰਾਂ ਦੇ ਹੱਕ ਵਿੱਚ ਭੁਗਤਦੇ ਹਨ! ਪਰ ਗੁਰੂ ਸਾਹਿਬਾਨ ਦੇ ਗੁਰਪੁਰਬ ਜਾਂ ਬੰਦੀ ਛੋੜ ਦਿਵਸ ਆਉਂਦਿਆਂ ਹੀ ਇਨ੍ਹਾਂ ਮਸੰਦਾਂ ਨੂੰ ਵਾਤਾਵਰਣ ਦੀ ਚਿੰਤਾ ਸਤਾਉਣ ਲੱਗ ਪੈਂਦੀ ਐ। ਫਿਰ ਬਾਕੀ ਸਾਰਾ ਸਾਲ ਚੁੱਪ! ਪੰਜਾਬ ਦੇ ਪਾਣੀਆਂ ਵਿੱਚ ਘੁਲਦਾ ਜ਼ਹਿਰ, ਹਵਾ ਵਿੱਚ ਫੈਲਦਾ ਜ਼ਹਿਰੀਲਾ ਧੂੰਆਂ ਅਤੇ ਕੈਂਸਰ ਦਾ ਵਧਦਾ ਖ਼ਤਰਾ ਇਨ੍ਹਾਂ ਨੂੰ ਸਾਰਾ ਸਾਲ ਕਿਉਂ ਨਹੀਂ ਦਿਸਦਾ? ਵਾਤਾਵਰਣ ਦੀ ਚਿੰਤਾ ਹੈ ਜਾਂ ਸਿਰਫ਼ ਸ੍ਰੀ ਦਰਬਾਰ ਸਾਹਿਬ ਦੀਆਂ ਅਲੌਕਿਕ ਖੁਸ਼ੀਆਂ ਨਾਲ ਹੀ ਤਕਲੀਫ਼ ਐ?
3
121
ਧਾਰਮਿਕ ਅਸਥਾਨ ਪਟਾਕਿਆਂ ਚਲਾਉਣ ਲਈ ਨਹੀਂ ਬਣੇ ।

170