1) 1158 Assistant Professor- ਭਰਤੀ ਰੱਦ , ਧਰਨਾ।
2) Senior Assistant Cum Inspector- ਪੇਪਰ ਲੀਕ, ਧਰਨਾ, ਕੋਈ ਸੁਣਵਾਈ ਨਹੀਂ।
3) PP constable2023- ਪਹਿਲਾਂ Result ਲਈ ਧਰਨੇ, ਫਿਰ Joining ਲਈ ਧਰਨਾ।
4) PP Constable 2024- Result ਲਈ ਧਰਨਾ, Joining ਅਜੇ ਹੋਈ ਨਹੀਂ।
5) VDO- form ਅਤੇ Fees ਭਰੀ 2022, ਪੇਪਰ ਨਹੀਂ ਪਤਾ।
6) 1440 PP(Inspector, Sub inspector, ASI)- Announced By @BhagwantMann 2 ਸਾਲ ਪਹਿਲਾਂ, ਅਜੇ ਤੱਕ Official Notification ਨਹੀਂ ਆਇਆ।
7) 1000+ Patwari- 2 ਸਾਲ ਤੋਂ Announce ਕਰ ਰਹੇ, ਅਜੇ ਤੱਕ Process Start ਨਹੀਂ ਕੀਤਾ।
8) 175 Jail Warder- 1 ਸਾਲ ਪਹਿਲਾਂ Form ਭਰੇ, ਅਜੇ ਤੱਕ Physical Test ਨਹੀਂ ਹੋਇਆ।
ਤੇ @BhagwantMann ਸਾਹਿਬ ਦਾ ਹਰਾ ਪੈੱਨ ਕੀ ਰਿਹਾ- ਜਮੀਨਾਂ ਖੋਹਣ ਦੀ ਤਿਆਰੀ(Land Pooling) ਤੇ Fake Encounters ਦੀ Promotion। @AAPPunjab @ArvindKejriwal @msisodia @meet_hayer @SpeakerSandhwan @SukhpalKhaira @PargatSOfficial @antarpreet23 @Baljinder1985 @Rattan1990 @TalkwithRattan @ptcnews @punjabisath1 @Tractor2twitr @Lovedeep_S92
#PSSSB_Reform
Senior Assistant ਘੋਟਾਲੇ ਦੀ CBI ਜਾਂਚ ਕੀਤੀ ਜਾਵੇ । ਪੇਪਰਾਂ ਦਾ ਸਲਾਨਾ ਪੱਕਾ ਕੈਲੰਡਰ ਜਾਰੀ ਕਰੋ। ਪੇਪਰਾਂ ਦੇ ਫਾਰਮ ਦੀ ਫ਼ੀਸ ਕੇਵਲ 100ਰੁ. ਕੀਤੀ ਜਾਵੇ। ਨਕਲ ਵਿਰੋਧੀ ਕਾਨੂੰਨ ਦੀ ਵਿਵਸਥਾ ਕੀਤੀ ਜਾਵੇ। #Psssb_Reform
@AAPPunjab
@BhagwantMann
@SukhpalKhaira
@Akali_Dal_
@BJPPunjab
@antarpreet23
@Baljinder1985
ਪੰਜਾਬ ਸਰਕਾਰ ਨੂੰ ਲੱਗਿਆ ਸਭ ਤੋਂ ਵੱਡਾ ਝਟਕਾ 1158 ਪ੍ਰੋਫੈਸਰਾਂ ਦੀ ਭਰਤੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਰੱਦ 6 ਮਹੀਨਿਆਂ ਚ ਨਵੀਂ ਭਰਤੀ ਕਰਨ ਦੇ ਦਿੱਤੇ ਹੁਕਮ।
#LondonPlaneCrash
189
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ
- ਸੁਰਜੀਤ ਪਾਤਰ
#earthquake
#Psssb_Reform
ਮਾਨ ਸਾਹਬ ਹਰਾ ਪੈੱਨ ਕਦੋਂ ਚੱਲੇਗਾ ਨੌਜਵਾਨ ਉਡੀਕ ਰਹੇ ਆ
Bhagwant mann sir be a man of your word. If punjab govt is really have zero tolerance against corruption then why nobody is listening to the voices of unemployed youth @BhagwantMann @SukhpalKhaira @Rattan1990 @incredibleviews @Lovedeep_S92 @antarpreet23
ਇਹ ਅਫ਼ਵਾਹ ਫੈਲ ਰਹੀ ਹੈ ਕਿ PSSSB ਦੇ ਸਤਿਕਾਰਯੋਗ ਅਧਿਕਾਰੀ ਇਸ ਸਕੂਲ ਵਿੱਚੋਂ ਪੜ੍ਹ ਕੇ ਆਏ ਹਨ
ਇਸੇ ਸਕੂਲ ਦੀ ਵਿਰਾਸਤ ਨੂੰ ਅੱਜ ਤੱਕ ਕਾਇਮ ਰੱਖ ਰਹੇ ਹਨ
#Psssb_Reform
Replying to @BhagwantMann
🔥 ਜਾਗੋ ਪੰਜਾਬ ਸਰਕਾਰ ਜਾਗੋ! 🔥
#PSSSB_Reform
"Demanding justice! Proper investigation must be done in #Punjab Govt Senior Assistant cum Inspector exam.future of youth on stake #ExamLeak #PunjabGovt
@ArvindKejriwal @BhagwantMann @Gss_Views @PargatSOfficial
@BhagwantMann
Which constitution says that despite the completion of someone's sentence, keep him in jail.The punishment for life imprisonment is 14 yrs, but Hawara ji has spent 23 yrs in jail, what does the government want from us. Is this the Constitution of india.
#freehawara
@punjabisath1
ਜਿਹੜੇ ਕਹਿੰਦੇ ਸੀ ਸ਼ੋਸ਼ਲ ਮੀਡੀਆ ਤੇ ਲਿਖਣ ਦਾ ਕੀ ਫਾਇਦਾ ਉਨ੍ਹਾਂ ਨੂੰ ਸਮੇਂ ਨੇ ਆਪ ਜਵਾਬ ਦਿੱਤਾ 💪
ਆਈ ਟੀ ਸੈੱਲ ਵਾਲੀ ਕਤੀੜ ਬਹੁਤ ਪਿੱਛੇ ਛੱਡ ਦਿੱਤੀ
ਕੰਮ ਨਾ ਠੰਡਾ ਪੈਣ ਦਿਓ ਸ਼ੋਸ਼ਲ ਮੀਡੀਆ ਤੇ ਵੀਰੋ ਤੇ ਭੈਣੋ 🙏
#ModiYesOrNo
#BharatBandh4Farmers
#दुष्यंत_किसान_या_कुर्सी #TakeBackFarmLaws
ਜੋ ਕਦੇ ਰੋੜਾਂ ਰੱਕੜਾਂ 'ਚ ਨਾ ਰੁਕੇ ਹੋਣ, ਇਹ ਤਾਂ ਫਿਰ ਲਾਲ ਕਿਲ੍ਹੇ ਨੂੰ ਜਾਂਦੀ ਜਰਨੈਲੀ ਸੜਕ ਹੈ।
#Tractor2Twitter
#आज_भारत_बंद_है
ਖੂਨ ਪਿੰਡੇ ਵਿੱਚ ਉਬਲੇ, ਤੇ ਦੇਗੇਆਂ ਚ ਸਾਗ ਨੀ
ਕੱਡਕੇ ਮੁੜਾਂਗੇ ਸਦੀਆਂ ਦੀ ਲਾਗ ਡਾਟ ਨੀ
ਬੋਲੇ ਸੋ ਨਿਹਾਲ ਹੋਈ ਜਾਂਦੀ ਹਰ ਨਾਕੇ ਤੇ
ਤੀਜੇ ਲੋਅ ਵਿਚ ਤੁਰੇ ਔਂਦੇ ਬਾਬੇ ਵਾਕੇ ਤੇ
#आज_भारत_बंद_है
Replying to @punjabisath1
@punjabisath1 ਸਾਰੇ ਵੀਰ ਗ਼ੌਰ ਕਰੋ ਬਾਬੇ ਦੀ ਗੱਲ ਤੇ
#Tractor2Twitter
#KisaanEktaZindabad
#FarmerProtests2020
#FarmersProtestDelhi2020
#FarmerProstest
1
ਪਤੰਜਲੀ ਦਾ ਭੋਗ ਪਾਉਣਾ ਆਪਾਂ ਪੰਜਾਬ ਚ। ਮੋਦੀ ਦਾ ਟੌਟ ਆ ਇਹ
#Bycott_PatanjaliProduct
Eh Bach giya c plz start everybody👆👆👆















