ਹਰਵਿੰਦਰ ਸਿੰਘ ਸੰਧੂ (@harwindderr) header
ਹਰਵਿੰਦਰ ਸਿੰਘ ਸੰਧੂ (@harwindderr) profile picture

Riding roads, hiking trails ❤️ਪੰਜਾਬ

ਅੰਬਰਸਰ, ਪੰਜਾਬ
Joined June 2010
Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)Photo by ਹਰਵਿੰਦਰ ਸਿੰਘ ਸੰਧੂ (@harwindderr)
ਚਿੱਟੇ ਲੀੜੇ ਪਾਉਣ ਤੋਂ ਪਹਿਲਾਂ ਮਨ ਦੀ ਮੈਲ ਮਿਟਾਇਆ ਕਰ, #ਮਾਂ_ਬੋਲੀ ਦੇ ਹੱਕ ਵਿੱਚ ਨਾਅਰੇ #ਮਾਂ_ਬੋਲੀ ਵਿੱਚ ਲਾਇਆ ਕਰ।
2
8
1
50
10,183
ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ!
3
123
Am I the only one feeling completely clueless on Punjab politics? Is it a lowest point? Not a single party seems genuinely concerned about real issues beyond votes. What a political vacuum Punjab is witnessing! or is this vacuum itself part of the political game? #PunjabPolitics
5
19
1,017
#WATCH Punjab: A setup by @ANI is being made to depict stubble burning in a field in Fazilka.
#WATCH पंजाब: फाजिल्का के एक खेत में पराली जलाई जा रही है।
1
5
162
Has Punjab become a police state, or is democracy still alive? #Punjab
1
4
1
30
1,204
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ….. ਐਵੇਂ ਨਹੀਂ ਪੁੱਤ ਮਰਨ ਤੋਂ ਬਾਅਦ ਵੀ ਚੜ੍ਹਦੀ ਕਲਾ ਵਿੱਚ ਕੌਮ ਬਾਰੇ ਈ ਗੱਲ ਕੀਤੀ ਜਾਂਦੀ, ਇਹ ਸਭ ਦਸਮ ਪਾਤਸ਼ਾਹ ਦੇ ਵਿਖਾਏ ਹੋਏ ਰਾਹ ਨੇ ਬਾਪੂ ਭੀਮ ਸਿੰਘ ਜੀ #ਝੋਟਾ
1
9
126
ਉਹਨਾਂ ਸਾਰੇ ਮੈਡੀਕਲ ਸਟੋਰਾਂ ਨੂੰ ਬੰਦ ਕਰਾਓ ਜਿਹੜੇ ਅਜੇ ਵੀ ਨਸ਼ਾ ਵੇਚਦੇ ਹਨ, ਉਹਨਾਂ ਸਭ ਨਸ਼ਾ ਵੇਚਣ ਵਾਲਿਆਂ ਨੂੰ ਅੰਦਰ ਕਰੋ ਜਿਹੜੇ ਨਸ਼ਾ ਵੇਚਦੇ ਤੇ ਨਸ਼ੇ ਦਾ ਕਾਰੋਬਾਰ ਕਰਦੇ ਹਨ, ਉਹ ਕੰਮ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਗਿਣਿਆ ਜਾ ਸਕਦਾ…….ਇਹ ਡਰਾਮੇ ਨਾ ਕਰੋ @BhagwantMann @AamAadmiParty @AAPPunjab
AAP-led Bhagwant Mann govt Bulldozer action at the residence of Ashwini Kumar who shot dead Parvinder Singh Jhota .
2
11
136
ਅਜੇ ਵੀ ਆਪਸੀ ਰੰਜਿਸ਼ ਕਹਿ ਰਹੇ ਓ???? ਉਹ ਰੰਜਿਸ਼ ਵੀ ਤੇ ਨਸ਼ੇ ਵੇਚਣ ਕਰਕੇ ਈ ਸੀ….. ਤੁਹਾਡਾ ‘ਯੁੱਧ ਨਸ਼ਿਆਂ ਵਿਰੁੱਧ’ ਹੁਣ ‘ਯੁੱਧ ਪੰਜਾਬੀਆਂ ਵਿਰੁੱਧ’ ਬਣ ਚੁੱਕਿਆ @BhagwantMann @AAPPunjab
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ‼️ ਘਟਨਾ ਦੇ ਕੁੱਝ ਘੰਟਿਆਂ 'ਚ ਹੀ ਪਰਵਿੰਦਰ ਝੋਟਾ ਮਾਮਲੇ ਦਾ ਇੱਕ ਦੋਸ਼ੀ ਗ੍ਰਿਫ਼ਤਾਰ
2
11
171
ਹਰ ਟ੍ਰੈਵਲਰ ਦਾ ਸੁਪਨਾ ਹੁੰਦਾ ਲੱਦਾਖ ਜਾਣ ਦਾ, ਤੇ ਜੇ ਇੱਕੋ ਸਾਲ ਚ ਦੂਜੀ ਵਾਰ ਲੱਦਾਖ ਜਾਣ ਦਾ ਸਬੱਬ ਬਣ ਜਾਵੇ-ਉਹ ਵੀ ਉਸਦੇ ਮਨਪਸੰਦ ਸਾਧਨ ਮੋਟਰਸਾਈਕਲ ਅਤੇ ਸਾਈਕਲ ਤੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ…… ਸ਼ੁਕਰ🙏🏼 📍ਲੱਦਾਖ
1
12
188
ਹਰਵਿੰਦਰ ਸਿੰਘ ਸੰਧੂ retweeted
ਪੰਜਾਬ ਅਤੇ ਇਸ ਦੀਆਂ ਸਿਆਸੀ ਪਾਰਟੀਆਂ।
58
115
5
562
17,257
Where every turn feels heavenly…….
13
326
ਓ, ਚਲ ਓਥੇ ਚਲੀਏ, ਯਾਰ ਕਿ ਜਿੱਥੇ ਲੋਹ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ 📍Pangong Tso
1
14
282
ਰਹਿਣ-ਬਸੇਰਾ
2
2
25
593
ਭੱਜ-ਦੌੜ ਤੋਂ ਪਰਾਂ…….
11
185
The only way forward in every protest to counter godi media👌🏼👍🏼 ਭਾਵੇਂ ਕਿਸਾਨ ਅੰਦੋਲਨ ਸੀ ਜਾਂ ਇਹ
2
57
ਹਰਵਿੰਦਰ ਸਿੰਘ ਸੰਧੂ retweeted
‘The fastest Indian of all time’ Congratulations to Gurindervir Singh for this extraordinary feat. Generations will be inspired by your achievements.
13
231
5
1,343
14,830
ਮਾਰਨਿੰਗ ਵਾਕਸ ਲਾਈਕ ਦਿਸ ਆਰ ❤️
1
15
271