
Actor/Comedian ☆☆☆☆☆ Snapchat - jsbhalla1 ✍🙏😍 #jaswinderbhalla ■■■■■■■■■ ਝੌਟੇ ਖੜੇ ਤੋ ਤੇ ਚਾਚੇ ਛੜੇ ਤੋ ਜਿੰਨਾਂ ਦੂਰ ਰਹੋਗੇ ਸਿਹਤ ਲਈ ਉਹਨਾ ਚੰਗਾ ।
Chandigarh, India
Joined April 2020
- Tweets32
- Following17
- Followers28
- Likes67
Jaswinder Bhalla retweeted
ਸਾਡੇ ਘੋੜੇ ਦੀਆਂ ਵਾਗਾਂ ਨੂੰ ਚੁੰਮ ਜ਼ਾਲਿਮਾ
ਤੂੰ ਨਦੀਆਂ ਦੇ ਕੰਢੇ ਬਾਜ਼ੀ ਹਾਰਿਆ, ਓ ਯਾਰ
ਕਿਤੇ ਪੌਣਾਂ ਹੱਥ ਨੀਂਦਰਾਂ ਦਾ ਗੀਤ ਭੇਜ ਦੇ
ਅਸਾਂ ਸੱਥਰਾਂ ਤੇ ਰਾਤ ਨੂੰ ਗੁਜ਼ਾਰਿਆ, ਓ ਯਾਰ
~ ਹਰਿੰਦਰ ਸਿੰਘ ਮਹਿਬੂਬ
#SinghuBorder #FarmersProtest
Jaswinder Bhalla retweeted
why aren’t we talking about this?! #FarmersProtest cnn.com/2021/02/01/asia/indi…
Jaswinder Bhalla retweeted
ਕਿਰਸਾਨ ਚੋਂ ਕਿਰਸਾਨੀ ਦੱਸ ਖਾਂ ਕਿਵੇਂ ਕੱਢੇਗਾ ਕਿਰਸਾਨ ਨੂੰ ਖੇਤ ਚੋਂ ਕਿਵੇਂ ਵੱਢੇਗਾ ~
@AmberKaurFarmer #किसान_आंदोलन_जारी_रहेगा #FarmersProtest
Jaswinder Bhalla retweeted
Bollywood Wale Sare Chawal Kathe Ho Ke Ikko Tweet Kri Jaa Rhe Assholes
#Farmers #FarmersProstest
Jaswinder Bhalla retweeted
ਅੰਨ ਦੇ ਦਾਤੇ ਮੇਹਨਤ, ਕਰਕੇ ਜੋ ਭਰੀ,
ਸਾਹੂਕਾਰ ਹੈ ਮਾਲਕ, ਓਸ ਭੜੋਲੀ ਦਾ ।
ਖ਼ੂਨ ਚੂਸਦੇ ਜੋਕਾਂ ਬਣਕੇ,ਜੰਤਾ ਭੋਲੀ ਦਾ ~
youtu.be/YTHbm8meAeQ
#IndianFarmersHumanRights
@HFPPunjab
Jaswinder Bhalla retweeted
ਡੂੰਘਾ ਦਰਦ ਕਿਸਾਨੀ ਦਾ
ਪੁੱਤਾਂ ਵਾਂਗੂੰ ਪਾਲ ਫਸਲਾਂ
ਮੁੱਲ ਮਿਲੇ ਨਾ ਦੁਆਨੀ ਦਾ ~
#IndianFarmersHumanRights
Jaswinder Bhalla retweeted
Eh Vi Chawal Maarke Giaa
#FarmersProstest #FarmerFirst
India’s sovereignty cannot be compromised. External forces can be spectators but not participants.
Indians know India and should decide for India. Let's remain united as a nation.
#IndiaTogether
#IndiaAgainstPropaganda
Jaswinder Bhalla retweeted
Bollywood Te Cricket Waleoo Tuhanu Hun Ki Kahiye Vaise Mere Wallon Ikk Lafaz Assholes
#FarmersProstest #FarmerFirst
Jaswinder Bhalla retweeted
Chakkolo Rabb Daa Naam Lai Ke @YUVSTRONG12 Sharam Nahi Aayi ?? #FarmersProtest
As proud citizens of our beloved India, let’s stand united in this hour of crisis. There is no problem that cannot be resolved. Our farmer community is the lifeblood of this nation and I am confident that a peaceful resolution will be reached soon 🇮🇳 #IndiaTogether
Jaswinder Bhalla retweeted
ਲਾਡਲਾ ਕਿਸੇ ਦਾ ਹਰਨੋਟੜਾ
ਹੋ ਗਿਆ ਖਬਰ ਅਖਬਾਰ ਦੀ
ਮੱਥੇ ਉੱਤੇ ਟਿੱਕਾ ਲਾ ਲਓ ਸੋਹਣਿਓ
ਬੁਰੀ ਹੈ ਨਜ਼ਰ ਸਰਕਾਰ ਦੀ ~
youtu.be/arksD0hsYg0
#FarmersProtest #FarmerFirst
Jaswinder Bhalla retweeted
ਪੰਜਾਬ ਪੰਜਾਬੀਆਂ ਦਾ
ਖੇਤ ਕਿਰਸਾਨਾ ਦੇ ~
#FarmersProtest
Jaswinder Bhalla retweeted
ਇਹ ਮੇਰਾ ਪੰਜਾਬ ਹੈ ਜਿਸ ਦੀ ਦੁਆ "ਸਭ ਦਾ ਭਲਾ",
ਔਲੀਆਂ 'ਤੇ ਤੁਹਮਤਾਂ ਸਿਰ ਫਿਰ ਵੀ ਆ ਰਹੀਆਂ ਨੇ ਵੇਖੋ ~
~ ਡਾ. ਜਗਤਾਰ #FarmersAreIndia #FarmersProtest
Jaswinder Bhalla retweeted
ਕਿਰਸਾਨ ਤੁਰ ਪਏ ਹਨ
ਰਾਹਾਂ 'ਤੇ ਉਘੜ ਆਈ ਹੈ
ਸਾਹਿਬ ਗੁਰੂ ਗੋਬਿੰਦ ਸਿੰਘ ਦੇ ਘੋੜਿਆਂ ਦੀ ਪੈੜ
ਚੰਨ ਅਪਣਾ ਨਿੱਕਾ ਪੰਧ ਮੁਕਾ ਬੈਠਾ ਹੈ
ਜੰਜੀਰਾਂ ਤੇ ਬੰਨ ਲਿਆ ਹੈ
ਦੇਗ਼ਾਂ, ਤਵੀਆਂ ਤੇ ਆਰਿਆਂ ਦਾ ਇਤਿਹਾਸ | ਸਤਲੁਜ ਦੀ ਹਵਾ |
#FarmersProtest #Farmers
Save_farmer_Save_Country
#IStandWithFarmers
#FarmersProtest #FarmersAreIndia
#KisaanmazdoorEktaZindabaad 🙏✊🚜🏞





