Jaswinder Bhalla (@jsbhalla_) header
Jaswinder Bhalla (@jsbhalla_) profile picture

Actor/Comedian ☆☆☆☆☆ Snapchat - jsbhalla1 ✍🙏😍 #jaswinderbhalla ■■■■■■■■■ ਝੌਟੇ ਖੜੇ ਤੋ ਤੇ ਚਾਚੇ ਛੜੇ ਤੋ ਜਿੰਨਾਂ ਦੂਰ ਰਹੋਗੇ ਸਿਹਤ ਲਈ ਉਹਨਾ ਚੰਗਾ ।

Chandigarh, India
Joined April 2020
Photo by Jaswinder Bhalla (@jsbhalla_)Photo by Jaswinder Bhalla (@jsbhalla_)
Jaswinder Bhalla retweeted
ਸਾਡੇ ਘੋੜੇ ਦੀਆਂ ਵਾਗਾਂ ਨੂੰ ਚੁੰਮ ਜ਼ਾਲਿਮਾ ਤੂੰ ਨਦੀਆਂ ਦੇ ਕੰਢੇ ਬਾਜ਼ੀ ਹਾਰਿਆ, ਓ ਯਾਰ ਕਿਤੇ ਪੌਣਾਂ ਹੱਥ ਨੀਂਦਰਾਂ ਦਾ ਗੀਤ ਭੇਜ ਦੇ ਅਸਾਂ ਸੱਥਰਾਂ ਤੇ ਰਾਤ ਨੂੰ ਗੁਜ਼ਾਰਿਆ, ਓ ਯਾਰ ~ ਹਰਿੰਦਰ ਸਿੰਘ ਮਹਿਬੂਬ #SinghuBorder #FarmersProtest
3
77
4
186
Jaswinder Bhalla retweeted
ਕਿਰਸਾਨ ਚੋਂ ਕਿਰਸਾਨੀ ਦੱਸ ਖਾਂ ਕਿਵੇਂ ਕੱਢੇਗਾ ਕਿਰਸਾਨ ਨੂੰ ਖੇਤ ਚੋਂ ਕਿਵੇਂ ਵੱਢੇਗਾ ~ @AmberKaurFarmer #किसान_आंदोलन_जारी_रहेगा #FarmersProtest
1
63
2
198
Jaswinder Bhalla retweeted
Bollywood Wale Sare Chawal Kathe Ho Ke Ikko Tweet Kri Jaa Rhe Assholes #Farmers #FarmersProstest
29
175
14
494
Jaswinder Bhalla retweeted
ਅੰਨ ਦੇ ਦਾਤੇ ਮੇਹਨਤ, ਕਰਕੇ ਜੋ ਭਰੀ, ਸਾਹੂਕਾਰ ਹੈ ਮਾਲਕ, ਓਸ ਭੜੋਲੀ ਦਾ । ਖ਼ੂਨ ਚੂਸਦੇ ਜੋਕਾਂ ਬਣਕੇ,ਜੰਤਾ ਭੋਲੀ ਦਾ ~ youtu.be/YTHbm8meAeQ #IndianFarmersHumanRights @HFPPunjab
Jaswinder Bhalla retweeted
ਡੂੰਘਾ ਦਰਦ ਕਿਸਾਨੀ ਦਾ ਪੁੱਤਾਂ ਵਾਂਗੂੰ ਪਾਲ ਫਸਲਾਂ ਮੁੱਲ ਮਿਲੇ ਨਾ ਦੁਆਨੀ ਦਾ ~ #IndianFarmersHumanRights
2
160
23
376
Jaswinder Bhalla retweeted
Eh Vi Chawal Maarke Giaa #FarmersProstest #FarmerFirst
India’s sovereignty cannot be compromised. External forces can be spectators but not participants. Indians know India and should decide for India. Let's remain united as a nation. #IndiaTogether #IndiaAgainstPropaganda
7
56
3
150
Jaswinder Bhalla retweeted
Bollywood Te Cricket Waleoo Tuhanu Hun Ki Kahiye Vaise Mere Wallon Ikk Lafaz Assholes #FarmersProstest #FarmerFirst
10
139
12
430
Jaswinder Bhalla retweeted
Chakkolo Rabb Daa Naam Lai Ke @YUVSTRONG12 Sharam Nahi Aayi ?? #FarmersProtest
As proud citizens of our beloved India, let’s stand united in this hour of crisis. There is no problem that cannot be resolved. Our farmer community is the lifeblood of this nation and I am confident that a peaceful resolution will be reached soon 🇮🇳 #IndiaTogether
13
57
4
192
Jaswinder Bhalla retweeted
ਲਾਡਲਾ ਕਿਸੇ ਦਾ ਹਰਨੋਟੜਾ ਹੋ ਗਿਆ ਖਬਰ ਅਖਬਾਰ ਦੀ ਮੱਥੇ ਉੱਤੇ ਟਿੱਕਾ ਲਾ ਲਓ ਸੋਹਣਿਓ ਬੁਰੀ ਹੈ ਨਜ਼ਰ ਸਰਕਾਰ ਦੀ ~ youtu.be/arksD0hsYg0 #FarmersProtest #FarmerFirst
36
2
121
Jaswinder Bhalla retweeted
ਪੰਜਾਬ ਪੰਜਾਬੀਆਂ ਦਾ ਖੇਤ ਕਿਰਸਾਨਾ ਦੇ ~ #FarmersProtest
8
212
13
763
Jaswinder Bhalla retweeted
ਇਹ ਮੇਰਾ ਪੰਜਾਬ ਹੈ ਜਿਸ ਦੀ ਦੁਆ "ਸਭ ਦਾ ਭਲਾ", ਔਲੀਆਂ 'ਤੇ ਤੁਹਮਤਾਂ ਸਿਰ ਫਿਰ ਵੀ ਆ ਰਹੀਆਂ ਨੇ ਵੇਖੋ ~ ~ ਡਾ. ਜਗਤਾਰ #FarmersAreIndia #FarmersProtest
3
77
4
258
Jaswinder Bhalla retweeted
ਕਿਰਸਾਨ ਤੁਰ ਪਏ ਹਨ ਰਾਹਾਂ 'ਤੇ ਉਘੜ ਆਈ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਘੋੜਿਆਂ ਦੀ ਪੈੜ ਚੰਨ ਅਪਣਾ ਨਿੱਕਾ ਪੰਧ ਮੁਕਾ ਬੈਠਾ ਹੈ ਜੰਜੀਰਾਂ ਤੇ ਬੰਨ ਲਿਆ ਹੈ ਦੇਗ਼ਾਂ, ਤਵੀਆਂ ਤੇ ਆਰਿਆਂ ਦਾ ਇਤਿਹਾਸ | ਸਤਲੁਜ ਦੀ ਹਵਾ | #FarmersProtest #Farmers
2
74
6
146