ਪੰਜਾਬੀ ਪੰਜਾਬੀ ਵਿੱਚ ਫਰਕ ਹੁੰਦਾ : ਇੱਕ ਤਸਵੀਰ ਵਿੱਚ ਦੇਸ਼ ਦਾ ਸਬਤੋ ਤਾਕਤਵਰ ਆਦਮੀ ਪੰਜਾਬੀ ਦਾ ਹੱਥ ਜੋੜ ਸਵਾਗਤ ਕਰਦਾ ਦੂੱਜੇ ਪਾਸੇ ਉਸੇ ਪੰਜਾਬ ਦਾ ਮੁੱਖ ਮੰਤਰੀ ਇੱਕ ਡਰਪੋਕ ਮਾਫੀਵੀਰ ਦੇ ਪੈਰਾ ਵਿੱਚ ਲੰਬਾ ਪਿਆ
2
101
New example set by @ArvindKejriwal in Punjab. In PCS examination one boy applied in two category boy and girl and he selected in girl category. 😂 where is Kejru @CJP_2029 🤣
ਲੀਡਰ ਲੀਡਰੀ ਕਰਕੇ ਲੰਘ ਗਏ, ਡੁੱਬਦੇ ਰੁਤਬੇ ਤਰ ਗਏ ਜੇ ਪਿੱਛੇ ਰਹਿ ਗਿਆ ਤਾਂ ਸ਼ਹੀਦ ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲਣ ਵਾਲਾ ਇਨਸਾਫ? ਕਿੱਥੇ ਹੈ ਜਾਂਚ?
135
ਅੱਜ ਇਹ ਦੋ ਪੇਜ ਲੱਭੇ ਜੋ ਕੇ ਗੁਰੂ ਸਾਹਿਬਾਨਾਂ ਦੀਆਂ A1 ਵੀਡੀਓ ਬਣਾ ਆਪਣੇ ਪੇਜਾਂ ਉੱਤੇ ਪਾ ਰਹੇ ਨੇ ਜੋ ਕਿ ਸਿੱਖ ਮਰਿਆਦਾ ਦੇ ਖਿਲਾਫ ਅਤੇ ਸਿੱਖ ਧਰਮ ਨੂੰ ਢਾਹ ਲਾਉਣ ਦੀ ਇੱਕ ਕੋਸ਼ਿਸ਼ ਹੈ। ਮੈਂ @SGPCAmritsar @SGPCPresident ਨੂੰ ਬੇਨਤੀ ਕਰਦਾ ਹਾਂ ਕਿ ਇਸ ਦਾ ਸੰਗਿਆਨ ਲਵੇ ਅਤੇ @DGPPunjabPolice ਇਹ ਚਲਾਉਣ ਵਾਲਿਆਂ ਤੇ ਪਰਚਾ ਦਰਜ ਕਰੇ
PCS ਪੇਪਰ ਸਕੈਮ ਵਿੱਚ ਮਾਨਯੋਗ ਹਾਈਕੋਰਟ ਤੋਂ ਸੱਜੀ ਹੱਥ ਹੋਣ ਤੋਂ ਬਾਅਦ @msisodia ਦਾ ਸਾਮ ਦਾਮ ਦੰਡ ਭੇਦ ਸ਼ੁਰੂ, ਕੱਲ ਪੁਲਿਸ ਵੱਲੋਂ PPSC ਦਫਤਰ ਵਿੱਚ ਹਮਲੇ ਦਾ ਡਰਾਮਾ ਦਿਖਾ ਪਰਚਾ ਦਰਜ ਕੀਤਾ ਗਿਆ ਤਾਂ ਕਿ ਰਿੱਟ ਫਾਈਲ ਕਰਨ ਵਾਲੇ ਉਮੀਦਵਾਰਾਂ ਉੱਤੇ ਝੂਠਾ ਪਰਚਾ ਦਰਜ ਕਰਨ ਦਾ ਦਬਕਾ ਮਾਰ ਚੁੱਪ ਕਰਾਇਆ ਜਾ ਸਕੇ
Punjab Bolda (Ek Awaaz) retweeted
It appears that @AamAadmiParty hasn’t learnt a lesson that the people of Punjab are strongly opposed to any control by outsiders like @GayatriBishnoi_ . She’s once again back in Punjab at the behest of her friend @msisodia despite extreme humiliation faced by her for her abusive language and illegal possession over @AAPbalbir Minister house !
What is even more shocking is the presence of wife and mother of AAP Mp from Sangrur @meet_hayer who’re seen welcoming her !
The people of Punjab must decide whether Punjab should be governed by non Punjabi’s and outsiders like Gayatri Bishnoi or by the blood of Punjab-Khaira
@SachinPilot @INCIndia @INCPunjab @BhagwantMann @AamAadmiParty @ArvindKejriwal
ਬਦਲਾਵ - ਭੰਡਾ @BhagwantMann ਭੰਡਾ ਭੰਡਾਰ ਇੱਕ ਫੂਕਰੀ ਕੱਢਤੀ ਦੂਜੀ ਤੈਯਾਰ 😂
4 ਸਾਲਾ ਵਿੱਚ ਦੋ ਝੋਟੇ ਗਵਾਂ ਲਏ ਮਾਲਵੇ ਦੀ ਧਰਤੀ ਨੇ ਸਰਕਾਰ ਦੀ ਨਲੇਕੀ ਕਰਕੇ ਨਾਂ ਸਿੱਧੂ ਦਾ ਇਨਸਾਫ਼ ਮਿਲਿਆ ਤੇ ਨਾਂ ਝੋਟੇ ਦਾ ਮਿਲਣਾ ਕੁੱਜਕ ਦਿਨਾਂ ਵਿੱਚ ਸਿੱਧੂ ਵਾਂਗੂ ਝੋਟੇ ਦੀ ਲੜਾਈ ਨੂੰ ਵੀ ਭੁੱਲ ਜਾਣਗੇ ਪੰਜਾਬੀ "ਕੀ ਹੋਗਿਆ ਮੇਰੇ ਪੰਜਾਬ ਨੂੰ?"
ਸ਼ਹੀਦ ਪਰਮਿੰਦਰ ਝੋਟੇ ਦੀ ਸ਼ਹਾਦਤ ਤੋਂ ਪਰਿਵਾਰ ਦਾ ਤਾ ਨੁਕਸਾਨ ਹੋਏਆ ਪਰ ਫਾਇਦਾ : 1 @LSidhana ਮੋਰਚੇ ਵਿੱਚ 2 ਸਰਕਾਰੀ ਸ਼ੇਹ ਤੇ ਚੁੱਕਿਆ ਫਰਜ਼ੀ ਪਰਚਾ ਦਰਜ 3 ਹਾਰਟ ਅਟੈਕ ਦਾ ਡਰਾਮਾ ਮੋਰਚੇ ਤੇ ਦਬਾਵ ਲਈ 4 ਕੁੱਛ ਘੰਟੇਆ ਵਿੱਚ 307 ਵਰਗੇ ਮੁਕਦਮੇ ਵਿੱਚ ਬਾਹਰ 5 MLA ਵਾਲ ਨੂੰ ਇੱਕ ਹੋਰ ਕਦਮ l ਪਰ ਸਵਾਲ : ਇਨਸਾਫ਼ ਦੀ ਗੱਲ ਕਿੱਥੇ?
ਝੋਟੇ ਨੂੰ ਨਹੀਂ ਮਿਲਣਾ ਇਨਸਾਫ਼ ; ਜਦੋਂ ਪੰਜਾਬ ਸਰਕਾਰ ਦਵਾਰਾ ਮਿੱਟਾਏ ਗਏ ਸਬੂਤ ਨੂੰ CBI ਮਾਲਵੇ ਵਿੱਚੋ ਕੱਢ ਰਹੀ ਸੀ ਇਨਸਾਫ਼ ਲਈ ਉਧਰ ਉਸਦਾ ਪਰਿਵਾਰ ਇੱਕ DC ਦਫ਼ਤਰ ਦੀ ਗੈਰ ਸਰਕਾਰੀ ਨੌਕਰੀ ਤੇ 2 ਕਰੋੜ ਵਿੱਚ ਇਨਸਾਫ਼ ਰੋਲ ਗਿਆ FIR ਕਲੀ ਲੱਖੇ ਤੇ ਸੇਰੋਂ ਦੀ ਹੀਂ ਨਹੀਂ ਸਬ ਤੇ ਰੱਦ ਕਿਉਂ ਨਹੀਂ ਹੋਵੇ ਜੋ ਇਨਸਾਫ਼ ਲਈ ਲਾੜੇ ਸੀ : ਸਵਾਲ ਲਾਜ਼ਮੀ
2
135
ਇਹ ਸਾਬਿਤ ਕਰਦਾ ਕੇ @PBGurpreetKaur ਨੇ 5 ਕਰੋੜ ਇੱਕ ਬਲਾਤਕਾਰੀ ਨੂੰ ਬਚੋਣ ਲਈ ਲੀਤੇ
Gurprit Kaur wife of @BhagwantMann does a U-Turn by refusing to press charges against Justice Ranjit Singh in the so called defamation case !
Liars and guilty people like her can’t challenge the truth-Khaira
@SachinPilot @INCIndia @INCPunjab @AamAadmiParty @AAPPunjab
ਇਸਦਾ ਇਕੱਠਾ ਕਿੱਤਾ ਦੋ ਨੰਬਰ ਦਾ ਪੈਸਾ @ipathak25 ਕੋਲ ਜਾਂਦਾ ਜੋ ਹਵਾਲਾ ਜਰੀਏ ਖੁਰਦ ਬੁਰਦ ਕਿੱਤਾ ਜਾਂਦਾ
ਕੋਈ ਦੱਸ ਸੱਕਦਾ ਇਸ ਸਰਕਾਰੀ ਫਾਈਲ ਵਿੱਚ ਕਿਸ ਠੱਗੀ ਦੀ ਸਕੀਮ ਹੈ @GayatriBishnoi_ ਕੋਲ
ਚੰਡੀਗੜ੍ਹ ਰੈਲੀ ਵਿੱਚ @AmitShah ਦਾ ਇਹ ਕਹਿਣਾ ਕੇ 2027 ਵਿੱਚ ਪੰਜਾਬ ਵਿੱਚ NDA ਦੀ ਸਰਕਾਰ ਬਣੇਗੀ l ਇੱਕ ਅਧਿਕਾਰਿਕ ਬਿਆਨ ਹੈ ਕਿ 2027 ਪੰਜਾਬ ਇਲੈਕਸ਼ਨ @BJP4Punjab ਤੇ @Akali_Dal_ ਇਕੱਠਾ ਐਕਸ਼ਨ ਲੜਨ ਜਾ ਰਹੇ ਨੇ ਅਤੇ ਮੇਰਾ ਦਾਅਵਾ ਹੈ ਕੇ ਗੱਠਜੋੜ ਨਾਲ ਸਰਕਾਰ ਬਣਨ ਦੀ ਉਮੀਦ ਵਧ ਜਾਵੇਗੀ l ਮੁਕਾਬਲਾ ਸਿਰਫ @INCPunjab ਅਤੇ NDA ਦਾ
2
191
ਇਸ ਫਰਜ਼ੀ ਲਿਸਟ ਨੂੰ ਜਾਰੀ ਕਰਨ ਦੇ @ArvindKejriwal ਨੂੰ 3 ਫਾਇਦੇ 1. ਪਾਰਟੀ ਛੱਡ ਭੱਜਣ ਵਾਲੇ ਇਸ ਸਮੇਂ ਰੋਕੇ ਜਾਣ 2 ਟਿਕਟ ਬਦਲਣ ਤੋਂ ਪਹਿਲੇ 1 -2 ਮਹੀਨੇ ਇਨ੍ਹਾਂ ਵੱਲੋ ਕਰੋੜਾ ਇਕੱਠਾ ਕਿੱਤਾ ਪ੍ਰਚਾਰ ਤੇ ਖਰਚਾਆ ਜਾਵੇ ਟਿਕਟ ਕੱਟਣ ਦਾ ਡਰਾਵਾ ਦੇਕੇ l 3 ਦੂਜਿਆਂ ਪਾਰਟੀਆਂ ਦੇ ਉਮੀਦਵਾਰ ਐਲਾਨ ਹੋਣ ਤੋਂ ਬਾਦ ਇਹਨਾਂ ਦਾ ਦੋੜਨ ਦਾ ਖ਼ਤਰਾ ਘੱਟ
ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ।
ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ
3
174
ਪੰਜਾਬ ਇੱਕ ਪੁਲਿਸ ਰਾਜ ਹੈ : @mansa_police #SSPMansa ਮ੍ਰਿਤਕ ਦੇਹ ਤਾ ਚੋਰੀ ਕਰ ਲੈ ਹੀਂ ਗਈ ਮੁੰਡੇ ਦਾ ਪਿਓ ਵੀ ਚੁੱਕ ਲੈ ਗਈ ਜਸਦੀ ਪੁਲਿਸ ਗੱਡੀ ਵਿੱਚ ਬੈਠੇ ਦੀ ਤਸਵੀਰਾਂ ਸਾਫ ਵਾਇਰਲ ਹੋਇਆ @DGPPunjabPolice ਤੇ @BhagwantMann ਦੇ ਹੁਕਮਾਂ ਨਾਲ SSP ਕਹਿੰਦਾ ਪਿਤਾ ਸਾਡੇ ਕੋਲ ਨਹੀਂ ਮਿਸਸਿੰਗ ਰਿਪੋਟ ਲਿਖਿਓ ਤੇ ਡੈਡ ਬੌਡੀ ਜੇ ਲੇਲੋ
ਪੰਜਾਬ ਨੂੰ ਨਸ਼ੇ ਵਿੱਚ ਨੰਬਰ 1 ਸੂਬਾ ਬਨਾਉਣ ਲਈ ਇਹ ਟਰੋਫੀ ਜਾਂਦੀ ਹੈ ਝੰਡੇ ਅਮਲੀ @BhagwantMann ਨੂੰ
Punjab Bolda (Ek Awaaz) retweeted
👉 Dragging the body of a Sikh mercilessly on the road, reminiscent of the horrors of 1984.
👉 Disrespecting the Kes and Kakkars of an Amritdhari Sikh.
👉 Punjab CM Bhagwant Mann and Mansa SSP Vaibhav Chaudhary must resign. This assault on human dignity and Sikh religious sentiments is unacceptable.
👉 Stop setting Punjab on fire. Shame!
👉गुरु-दोखी भगवंत मान पंजाब में आग लगा रहा है!
👉पुलिस लाश छीन कर भाग रही है, अमृतधारी को बेरहमी से पीटा जा रहा है, माता चीख रही है - गोलियां मार दो!
👉ये 84 वाले हालात हैं,ਹ मानवाधिकारों का हनन है! बुच्चड़ बन चुका भगवंत हर आवाज को कुचलना चाहता है, हालात बेकाबू हो चुके हैं, अब इसे इस्तीफा देना चाहिए!
👉ਗੁਰੂ ਦੋਖੀ ਭਗਵੰਤ ਮਾਨ ਪੰਜਾਬ 'ਚ ਅੱਗ ਲਾ ਰਿਹਾ ਹੈ!
👉ਪੁਲਿਸ ਲਾਸ਼ ਖੋਹ ਕੇ ਭੱਜ ਰਹੀ, ਅੰਮ੍ਰਿਤਧਾਰੀ ਕੁੱਟਿਆ ਜਾ ਰਿਹਾ, ਮਾਤਾ ਕਹਿ ਰਹੀ - ਗੋਲੀਆਂ ਮਾਰ ਦਿਓ
👉ਇਹ 84 ਵਾਲੇ ਹਾਲਾਤ ਨੇ, ਮਨੁੱਖੀ ਅਧਿਕਾਰਾਂ ਦਾ ਘਾਣ ਹੈ!
ਬੁੱਚੜ ਬਣ ਚੁੱਕਾ ਭਗਵੰਤ ਹਰ ਆਵਾਜ਼ ਕੁਚਲਣਾ ਚਾਹੁੰਦਾ ਹੈ, ਅਸਤੀਫਾ ਦਿਓ!
@PunjabPoliceInd @DGPPunjabPolice @mansa_police
@AAPPunjab @BhagwantMann
@ArvindKejriwal @ptcnews @abpsanjha @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @htTweets @EconomicTimes @PTI_News @thetribunechd @ANI @ians_india @news24tvchannel



















